Admire

Mandeep Maavi

Desi Crew Desi Crew
ਸਾਡੇ ਕਹਿਣ ਤੇ ਸੂਟ ਕਾਲਾ
ਹਫਤੇ ਵਿਚ ਪਾ ਲਿਆ ਦੋ ਵਾਰੀ
ਅੱਸੀ ਕੇਰਾ ਤੈਨੂੰ ਤੱਕਿਆ ਸੀ
ਤੂੰ ਪਿੱਛੇ ਲਾ ਲਿਆ 100 ਵਾਰੀ
ਦਿਲ ਦੇਖ ਸੋਹਣਿਆਂ ਹੱਸਦਿਆਂ ਨੂ
ਬੇਈਮਾਨ ਜੇਹਾ ਹੋ ਗਿਆ ਥੋਡੇ ਤੇ.
ਤੁਸੀ ਮਾਨ ਹਮੇਸ਼ਾ ਰੱਖੇ ਓਹ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ
ਤੁਸੀ ਮਾਨ ਹਮੇਸ਼ਾ ਰੱਖੇ ਓਹ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ
ਭੋਰ ਤਾਭਾਈ ਸੂਰਤ ਭੋਲੀ
ਬਿੱਲੀ ਅੱਖ ਐ ਗੁਣ ਦੀ ਗੋਲੀ
ਜੁੱਤੀ ਆਲਾ ਘੁੰਘਰੂ ਚੰਕੇ
ਤੁਰਦੀ ਐ ਜਦ ਹੌਲੀ ਹੌਲੀ
ਸਾਡੇ ਨਾਲ ਤੂੰ ਕੇੜਾ ਕਡਿਆਂ
ਸਾਨੂ ਚੰਗਾ ਮਾੜਾ ਲੱਗਿਆ
ਮਾਵੀ ਬੜਾ ਮਸ਼ਹੂਰ ਹੋ ਗਿਆ
ਕਈਆਂ ਨੂ ਐ ਸ਼ੋਕ ਜੇਹਾ ਲੱਗਿਆ
ਤੇਰਾ ਲੋਕਕੋ ਬੜਾ ਮਹਿੰਗਾ ਐ
ਜੋ ਬਣਿਆ ਕਮੀਜ ਕੇ ਬੌਚੇ ਤੇ
ਤੁਸੀ ਮਾਨ ਹਮੇਸ਼ਾ ਰੱਖੇ ਓਹ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ
ਤੁਸੀ ਮਾਨ ਹਮੇਸ਼ਾ ਰੱਖੇ ਓਹ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ

ਸੋਨੇ ਦੀ ਚੈਨੀ neck ਉੱਤੇ
ਸੋਂਹ ਰੱਬ ਦੀ ਕਰੇ ਤਾਬਾਂਹੀਆਂ ਨੀਂ
ਕਿਵੇਂ ਦੱਸੀਏ ਕਿੰਝ ਤੜਫੇ ਮੁੰਡੇ
ਤੂੰ ਜਦੋਂ ਅਨੇਕਾਂ ਲਾਈਆਂ ਨੀਂ
ਕਿਵੇਂ ਦੱਸੀਏ ਕਿੰਝ ਤੜਫੇ ਮੁੰਡੇ
ਤੂੰ ਜਦੋਂ ਅਨੇਕਾਂ ਲਾਈਆਂ ਨੀਂ
ਪਹਿਲਾ ਤੋਂ ਥੋਡੇ gain ਹੋਏ
ਤੁਸੀ ਧਯਾਨ ਨੀਂ ਦਿੰਦੇ ਯੋਗੇ \ ਤੇ
ਤੁਸੀ ਮਾਨ ਹਮੇਸ਼ਾ ਰੱਖੇ ਓਹ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ
ਤੁਸੀ ਮਾਨ ਹਮੇਸ਼ਾ ਰੱਖੇ ਓਹ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ
ਸਾਨੂ ਵੀ ਦੇਦੋ ਮੌਕਾ ਜੀ
ਥੋੜੜੇ ਸਾਰੇ ਸ਼ੌਂਕ ਪੁਗਾਵਾਂਗੇ
ਆਜੋ ਕੱਠੇ ਫੋਟੋ ਲੈ ਲਈਏ
ਦੋਨੋ ਵਾਲਪੇਪਰ ਤੇ ਲਵਾਂਗੇ
ਆਜੋ ਕੱਠੇ ਫੋਟੋ ਲ ਲਯਈਏ
ਦੋਨੋ ਵਾਲਪੇਪਰ ਤੇ ਲਵਾਂਗੇ
ਮੈਂ ਸ਼ੁਕਰਗੁਜ਼ਾਰ ਆ ਤੇਰਾ ਨੀ
ਤੁੱਸੀ ਹਾਥ ਧਾਰਾ ਲੇਯਾ ਮੋਡਦੇ ਤੇ
ਤੁਸੀ ਮਾਨ ਹਮੇਸ਼ਾ ਰੱਖਦੇ ਓਹ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ
ਤੁਸੀ ਮਾਨ ਹਮੇਸ਼ਾ ਰੱਖੇ ਓਹ
ਸਾਨੂ ਮਾਨ ਜੇਹਾ ਹੋ ਗਿਆ ਥੋਡੇ ਤੇ

Trivia about the song Admire by Jass Bajwa

Who composed the song “Admire” by Jass Bajwa?
The song “Admire” by Jass Bajwa was composed by Mandeep Maavi.

Most popular songs of Jass Bajwa

Other artists of Asiatic music