Jatt Party

GUPZ SEHRA, KULSHAN SANDHU

ਹੋ ਕਰਦੇ ਆ ਜਦੋ ਅਸੀਂ fun ਬਾਲੀਏ
ਛੱਡੀਏ ਕਰਾ ਕੇ ਧੰਨ ਧੰਨ ਬੱਲੀਏ
ਛੱਡੀਏ ਕਰਾ ਕੇ ਧੰਨ ਧੰਨ ਬੱਲੀਏ
ਹੋ ਕਰਦੇ ਆ ਜਦੋ ਅਸੀਂ fun ਬਾਲੀਏ
ਛੱਡੀਏ ਕਰਾ ਕੇ ਧੰਨ ਧੰਨ ਬੱਲੀਏ
ਅੱਖੀਆਂ drug ਆਂ ਕੋਲੋਂ ਦੂਰ ਰਹੀ ਦਾ
ਪੱਟ ਦਿਆਂ ਕੱਲੇ ਡੱਟ ਨੀ
ਹੋ ਬੋਤਲਾਂ ਦੀ ਗਿਣਤੀ ਕਦੇ ਨਾ ਕਰਦੇ
ਹੋਣ ਜਦੋਂ ਕੱਠੇ ਜੱਟ ਨੀ
ਹੋ ਬੋਤਲਾਂ ਦੀ ਗਿਣਤੀ ਕਦੇ ਨਾ ਕਰਦੇ
ਹੋਣ ਜਦੋਂ ਕੱਠੇ ਜੱਟ ਨੀ ਓਏ
ਹੋਣ ਜਦੋਂ ਕੱਠੇ ਜੱਟ ਨੀ ਓਏ

ਜਾਣਦਾ ਐ ਸ਼ਹਿਰ ਸਾਡੇ ਹਿਲਦੇ ਨਾ ਪੈਰ
ਭਾਵੇਂ ਪੀ ਲੀਏ ਹੋ ਦਾਰੂ ਦਾ ਡਰੱਮ ਨੀ
ਹੋ ਕੱਲ ਦੇ ਨਿਆਣੇ ਖੜਨ ਨਾ ਕੀ ਮੂਰੇ
ਸਾਰੇ ਜਾਣਦੇ ਪੁਰਾਣੇ ਅਸੀ ਖੁੰਡ ਨੀ
ਜਾਣਦਾ ਐ ਸ਼ਹਿਰ ਸਾਡੇ ਹਿਲਦੇ ਨਾ ਪੈਰ
ਭਾਵੇਂ ਪੀ ਲੀਏ ਹੋ ਦਾਰੂ ਦਾ ਡਰੱਮ ਨੀ
ਕੱਲ ਦੇ ਨਿਆਣੇ ਖੜਨ ਨਾ ਕੀ ਮੂਰੇ
ਸਾਰੇ ਜਾਣਦੇ ਪੁਰਾਣੇ ਅਸੀ ਥਮ ਨੀ
ਹੋ ਸ਼ੌਂਕ ਸਰਦਾਰੀ ਵਾਲੇ ਕਿੱਥੋਂ ਪਾਲ ਲੂ
ਬੰਦਾ ਜਿਹੜਾ ਕੌਲੀ ਚੱਟ ਨੀ
ਹੋ ਬੋਤਲਾਂ ਦੀ ਗਿਣਤੀ ਕਦੇ ਨਾ ਕਰਦੇ
ਹੋਣ ਜਦੋਂ ਕੱਠੇ ਜੱਟ ਨੀ
ਹੋ ਬੋਤਲਾਂ ਦੀ ਗਿਣਤੀ ਕਦੇ ਨਾ ਕਰਦੇ
ਹੋਣ ਜਦੋਂ ਕੱਠੇ ਜੱਟ ਨੀ ਓਏ
ਹੋਣ ਜਦੋਂ ਕੱਠੇ ਜੱਟ ਨੀ ਓਏ

ਪੀਤੀ ਵਿਚ mood ਕਦੇ ਕੀਤਾ ਨਹੀਓ rude
ਪਹਿਲਾਂ ਪਿਆਰ ਨਾਲ ਗੱਲ ਸਮਝਾਈ ਦੀ
ਸੋਫੀ ਵਿਚ ਕੱਟਦਾ ਲਾਈਏ ਵੱਟ ਵੱਟ
ਵੱਡੇ ਚੌਰਿਆਂ ਦੀ game ਆਪਾਂ ਲਈ ਦੀ
ਹੋ ਪੀਤੀ ਵਿਚ mood ਕਦੇ ਕੀਤਾ ਨਹੀਓ rude
ਗੱਲ ਪਿਆਰ ਨਾਲ ਪਹਿਲਾ ਸਮਝਾਈ ਦੀ
ਸੋਫੀ ਵਿਚ ਕੱਟਦਾ ਲਾਈਏ ਵੱਟ ਵੱਟ
ਵੱਡੇ ਚੌਰਿਆਂ ਦੀ game ਆਪਾਂ ਪਾਈ ਦੀ
ਅੱਖ ਨਾਲ ਸਾਰੇ ਮਸਲੇ ਨਬੇੜ ਦੇ
ਮੂੰਹੋ ਬੋਲਦੇ ਆਂ ਘਟ ਨੀ
ਮੂੰਹੋ ਬੋਲਦੇ ਆਂ ਘਟ ਨੀ
ਹੋ ਬੋਤਲਾਂ ਦੀ ਗਿਣਤੀ ਕਦੇ ਨਾ ਕਰਦੇ
ਹੋਣ ਜਦੋਂ ਕੱਠੇ ਜੱਟ ਨੀ
ਹੋ ਬੋਤਲਾਂ ਦੀ ਗਿਣਤੀ ਕਦੇ ਨਾ ਕਰਦੇ
ਹੋਣ ਜਦੋਂ ਕੱਠੇ ਜੱਟ ਨੀ ਓਏ
ਹੋਣ ਜਦੋਂ ਕੱਠੇ ਜੱਟ ਨੀ ਓਏ

ਸੰਧੂ ਆਂ ਦਾ ਲਾਣਾ ਬਿੱਲੋ ਸ਼ੌਂਕੀ ਐ ਪੁਰਾਣਾ
ਕੁਲਸ਼ਾਨ ਦੇ ਤਾ ਸ਼ੌਂਕ ਤਾਂ ਹੀ ਅੱਥਰੇ
ਨਾਲ ਬਹਿ ਕੇ ਸਾਡੇ ਲਾਵੇ
ਚਾਚਾ ਆਪ ਪੈਗ ਪਾਵੇ
ਅਸੀ ਪਹਿਲਾਂ ਤੋਂ ਅਸੂਲ ਰੱਖੇ ਵੱਖਰੇ
ਹੋ ਸੰਧੂ ਆਂ ਦਾ ਲਾਣਾ ਬਿੱਲੋ ਸ਼ੌਂਕੀ ਐ ਪੁਰਾਣਾ
ਕੁਲਸ਼ਾਨ ਦੇ ਤਾ ਸ਼ੌਂਕ ਤਾਂ ਹੀ ਅੱਥਰੇ
ਨਾਲ ਬਹਿ ਕੇ ਸਾਡੇ ਲਾਵੇ
ਚਾਚਾ ਆਪ ਪੈਗ ਪਾਵੇ
ਅਸੀ ਪਹਿਲਾਂ ਤੋਂ ਅਸੂਲ ਰੱਖੇ ਵੱਖਰੇ
ਸਾਡੇ ਰਹਿਣ ਆਕੇ ਜੇ ਤੂੰ ਖ਼ੈਦਾ ਬੱਲੀਏ
ਕੱਸ ਦੇਈਏ ਜਦੇ ਨਟ ਨੀ
ਕੱਸ ਦੇਈਏ ਜਦੇ ਨਟ ਨੀ
ਹੋ ਬੋਤਲਾਂ ਦੀ ਗਿਣਤੀ ਕਦੇ ਨਾ ਕਰਦੇ
ਹੋ ਬੋਤਲਾਂ ਦੀ ਗਿਣਤੀ ਕਦੇ ਨਾ ਕਰਦੇ
ਹੋਣ ਜਦੋਂ ਕੱਠੇ ਜੱਟ ਨੀ ਓਏ

Trivia about the song Jatt Party by Jass Bajwa

Who composed the song “Jatt Party” by Jass Bajwa?
The song “Jatt Party” by Jass Bajwa was composed by GUPZ SEHRA, KULSHAN SANDHU.

Most popular songs of Jass Bajwa

Other artists of Asiatic music