Jatt Saab

Jass Bajwa

ਹੋ ਸੂਟ ਪਟਿਆਲਾ ਸ਼ਾਹੀ ,ਜੁੱਤੀ ਤਿੱਲੇਦਾਰ ਵੇ ,
ਹੋ ਮੇਰਾ ਲਹਿਰੀਆਂ ਦੁਪੱਟਾ ਕਰੇ ਦਿਲਾਂ ਉੱਤੇ ਵਾਰ ਵੇ
ਹੋ ਸੂਟ ਪਟਿਆਲਾ ਸ਼ਾਹੀ ,ਜੁੱਤੀ ਤਿੱਲੇਦਾਰ ਵੇ ,
ਲਹਿਰੀਆਂ ਦੁਪੱਟਾ ਕਰੇ ਦਿਲਾਂ ਉੱਤੇ ਵਾਰ ਵੇ
ਤੂੰ ਕੋਈ ਲੱਭ ਕੇ ਦਿਖਾ ਜੋ ਮੇਰੇ ਮੂਰੇ ਖੜ ਲਉ ,
ਲੱਭ ਕੇ ਦਿਖਾ ਜੋ ਮੇਰੇ ਮੂਰੇ ਖੜ ਲਉ ,
ਓ ਦੱਸ ਮੇਰੀ ਰੀਸ ਜੱਟ ਸਬ ,
ਮੇਰੀ ਰੀਸ ਜੱਟ ਸਾਬ ਕੌਣ ਕਰ ਲਊ
ਮੇਰੀ ਰੀਸ ਜੱਟ ਸਾਬ ਕੌਣ ਕਰ ਲਊ
ਵੇ ਦੱਸ ਮੇਰੀ ਰੀਸ ਜੱਟ ਸਾਬ ਕੌਣ ਕਰ ਲਊ

ਹੋ ਪਿੰਡਾਂ ਤੋਂ ਵੀ fashion start ਹੋਣ ਲੱਗ ਪਏ ,
ਕੱਢਵੀਆਂ ਜੁੱਤੀਆਂ ਨੇ Jimmy Chu Chu ਦੱਬ ਲਏ ,
Mac ਦੀ ਕੀ ਲੋੜ ਵਾਧੂ face ਤੇ ਨਿਖ਼ਰ ਵੇ ,
ਪਰਾਂਦੇ ਫੁਲਕਾਰੀਆਂ trend ਆਂ ਵਿਚ ਲੱਗ ਗਏ ,
ਓ high heel ਵਾਲੀ ਪੱਬ ਕਿੱਥੇ ਬੋਚ ਧਰ ਲਊ ,
Heel ਵਾਲੀ ਪੱਬ ਕਿੱਥੇ ਬੋਚ ਧਰ ਲਊ ,
ਓ ਦੱਸ ਮੇਰੀ ਰੀਸ ਜੱਟ ਸਾਬ ,
ਮੇਰੀ ਰੀਸ ਜੱਟ ਸਾਬ ਕੌਣ ਕਰ ਲਊ
ਮੇਰੀ ਰੀਸ ਜੱਟ ਸਾਬ ਕੌਣ ਕਰ ਲਊ
ਵੇ ਦੱਸ ਮੇਰੀ ਰੀਸ ਜੱਟ ਸਾਬ ਕੌਣ ਕਰ ਲਊ

ਵੇਖਦੇ ਨੇ ਚੋਬਰ ਸਿਰੇ ਦੇ ਅੱਖਾਂ ਗੱਡ ਕੇ ,
ਟੌਹਰ ਵਾਲੇ ਰੱਖਦੀ ਆਂ ਪੂਰੇ ਚਿੱਬ ਕੱਢ ਕੇ ,
ਯਕਣਾ ਦੇ ਉੱਤੇ ਭਾਰੂ ਪੈਂਦੀ ਸਰਦਾਰਨੀ ,
ਗਿੱਧੇਆਂ ਚ ਬੋਲੀਆਂ ਵੀ ਪਾਉਂਦੀ ਜੱਟੀ ਗੱਡ ਕੇ ,
ਹੋ ਦੱਸ Folk ਮੂਰੇ Pop ਜੱਟਾ ਕਿੱਥੇ ਅੜ ਲਊ ,
Folk ਮੂਰੇ Pop ਜੱਟਾ ਕਿੱਥੇ ਅੜ ਲਊ ,
ਓ ਦੱਸ ਮੇਰੀ ਰੀਸ ਜੱਟ ਸਾਬ ,
ਮੇਰੀ ਰੀਸ ਜੱਟ ਸਾਬ ਕੌਣ ਕਰ ਲਊ
ਮੇਰੀ ਰੀਸ ਜੱਟ ਸਾਬ ਕੌਣ ਕਰ ਲਊ
ਵੇ ਦੱਸ ਮੇਰੀ ਰੀਸ ਜੱਟ ਸਾਬ ਕੌਣ ਕਰ ਲਊ

ਕਦੇ ਘੁੰਮੇ Harley ਤੇ ਕਦੇ ਘੁੰਮੇ ਥਾਰ ਤੇ ,
ਇਕ ਨਈਓਂ ਮੇਰੇ ਉੱਤੇ ਮਾਰਦੇ ਹਜ਼ਾਰ ਵੇ ,
ਮਹਿੰਗੇ ਗੱਡ ਖਾਨਿਆਂ ਚ ਟਾਇਮ ਮੇਰਾ ਚੱਕਦੇ ,
ਪਰ ਤੇਰੇ ਉੱਤੇ ਆ flat ਮੁਟਿਆਰ ਵੇ
ਵੇ ਲਾ ਲਈ ਤੇਰੀ ਮੈਂ ਗੁਲਾਮੀ ਉਮਰਾਂ ਲਈ ਜਰ ਲੁ
ਤੇਰੀ ਮੈਂ ਗੁਲਾਮੀ ਉਮਰਾਂ ਲਈ ਜਰ ਲੁ
ਵੇ ਦੱਸ ਮੇਰੀ ਰੀਸ ਜੱਟ ਸਾਬ ,
ਮੇਰੀ ਰੀਸ ਜੱਟ ਸਾਬ ਕੌਣ ਕਰ ਲਊ
ਮੇਰੀ ਰੀਸ ਜੱਟ ਸਾਬ ਕੌਣ ਕਰ ਲਊ
ਵੇ ਦੱਸ ਮੇਰੀ ਰੀਸ ਜੱਟ ਸਾਬ ਕੌਣ ਕਰ ਲਊ

Most popular songs of Jass Bajwa

Other artists of Asiatic music