Jimidar Gabru
Hey yo
Is the Gur Sidhu Music
Gap ਦੀਆਂ ਹੁੱਡੀਆਂ ਨੇ
ਅੰਬਰਾਂ ਚ ਗੁੱਡੀਆਂ ਨੇ
Round cut ਕਾਲਰ ਨੇ
ਜੇਬਾਂ ਵਿਚ ਡਾਲਰ ਨੇ
ਕਾਲੀ LV ਦੇ ਪਾਏ ਆ ਪੁਵਾੜ
ਨੀ ਜਿੰਨਾ ਉੱਤੇ ਤੂੰ ਮਰਦੀ
ਓਹ ਜਿਮੀਦਾਰ ਗੱਬਰੂ ਆ ਸਾਰੇ
ਨੀ ਜਿੰਨਾ ਉੱਤੇ ਤੂੰ ਮਰਦੀ
ਓਹ ਜਿਮੀਦਾਰ ਗੱਬਰੂ ਆ ਸਾਰੇ
ਨੀ ਜਿੰਨਾ ਉੱਤੇ ਤੂੰ ਮਰਦੀ
ਹੋ ਖੰਨੇ ਓ ਕਰਾਈਏ ਮੁੱਛਾਂ ਸੇਟ ਗੋਰੀਏ
ਸ਼ੌਂਕੀ ਵੱਜਦੇ ਆਂ ਮੁੱਢੋ ਨੀ
ਤੂੰ ਜਿਹੜੇ ਸੁਣੇ ਵੀ ਨਾ ਹੋਣੇ ਓਹੋ ਪਾਈ ਦੇ brand
ਚਿੱਟੇ ਕੁੜਤੇ ਪਜਾਮੇ ਉੱਤੋਂ ਨੀ
ਚਿੱਟੇ ਕੁੜਤੇ ਪਜਾਮੇ ਉੱਤੋਂ ਨੀ
ਹੋ ਗੱਡੀਆਂ ਕਾਲੀਆਂ ਨੇ
ਤੇ load ਦੁਨਾਲੀਆਂ ਨੇ
ਚੰਡੀਗੜ ਪੜ੍ਹਦੇ ਆ
ਯਾਰਾਂ ਲਈ ਖੜਦੇ ਆ
ਸਿਰ ਚੱਲਦੇ ਮੁਕੱਦਮੇ ਆ ਭਾਰੇ
ਨੀ ਜਿੰਨਾ ਉੱਤੇ ਤੂੰ ਮਰਦੀ
ਓਹ ਜਿਮੀਦਾਰ ਗੱਬਰੂ ਆ ਸਾਰੇ
ਨੀ ਜਿੰਨਾ ਉੱਤੇ ਤੂੰ ਮਰਦੀ
ਓਹ ਜਿਮੀਦਾਰ ਗੱਬਰੂ ਆ ਸਾਰੇ
ਨੀ ਜਿੰਨਾ ਉੱਤੇ ਤੂੰ ਮਰਦੀ
ਹੋ Wranglar ਥੱਲੇ ਆ ਪੂਰੀ ਬੱਲੇ ਬੱਲੇ ਆ
ਜਿਉਣੇ ਮੋੜ ਵਰਗੀ ਚੜ੍ਹਾਈ ਰੱਖਦੇ
ਸਾਹਿਬ ਘਟਾਉੜੇ ਦੇ ਨੇ ਯਾਰ ਸਾਰੇ ਅੱਥਰੇ
ਨਿੱਤ ਨਵਾਂ ਪੰਗਾ ਕੋਈ ਪਾਈ ਰੱਖਦੇ
ਨਿੱਤ ਨਵਾਂ ਪੰਗਾ ਕੋਈ ਪਾਈ ਰੱਖਦੇ
ਵੱਜਦੇ ਜਦ ਅੱਠ ਕੁੜੇ
ਹੁੰਦਾ ਐ ਕੱਠ ਕੁੜੇ
ਗਰਾਰੀਆਂ ਫਸਦੀਆਂ ਨੇ
ਹੋ ਖ਼ਬਰਾਂ ਦਸ ਦੀਆਂ ਨੇ
ਹੋ ਦਿਨੇ ਵੈਰੀ ਨੂੰ ਦਿਖਾਉਂਦੇ ਤਾਰੇ
ਨੀ ਜਿੰਨਾ ਉੱਤੇ ਤੂੰ ਮਰਦੀ
ਓਹ ਜਿਮੀਦਾਰ ਗੱਬਰੂ ਆ ਸਾਰੇ
ਨੀ ਜਿੰਨਾ ਉੱਤੇ ਤੂੰ ਮਰਦੀ
ਓਹ ਜਿਮੀਦਾਰ ਗੱਬਰੂ ਆ ਸਾਰੇ
ਨੀ ਜਿੰਨਾ ਉੱਤੇ ਤੂੰ ਮਰਦੀ
ਹੋ ਜੱਟ ਨਾਲ ਖੜੀ ਸੋਹਣੀ ਲਗਦੀ ਐ ਬੜੀ
ਨੀ ਤੂੰ ਫਬਦੀ ਐ ਬੜੀ ਜੱਟੀਏ
ਗੋਰਾ ਗੋਰਾ ਰੰਗ ਉੱਤੋਂ ਲੋੜਿਆਂ ਦੀ ਸੰਗ
ਪੂਰੀ ਰੱਖਦੀ ਆਂ ਤੜੀ ਜੱਟੀਏ
ਰੱਖਦੀ ਆਂ ਤੜੀ ਜੱਟੀਏ
ਸੂਟ ਲੱਖ ਲੱਖ ਦੇ ਆ
ਜੱਟੀ ਤੇ ਜੱਚਦੇ ਆ
Catwalk ਕਰਦੀ ਐ
ਟੌਹਰ ਮੋਰਾਂ ਵਰਗੀ ਐ
ਮਹਿੰਗੇ ਅੱਖਾਂ ਤੇ mascara
ਨੀ ਜਿੰਨਾ ਉੱਤੇ ਤੂੰ ਮਰਦੀ
ਓਹ ਜਿਮੀਦਾਰ ਗੱਬਰੂ ਆ ਸਾਰੇ
ਨੀ ਜਿੰਨਾ ਉੱਤੇ ਤੂੰ ਮਰਦੀ
ਓਹ ਜਿਮੀਦਾਰ ਗੱਬਰੂ ਆ ਸਾਰੇ
ਨੀ ਜਿੰਨਾ ਉੱਤੇ ਤੂੰ ਮਰਦੀ