Status

Mandeep Maavi

ਓਹ tip top ਆ ਚੋਬਰ ਜੱਟੀਏ
ਡੱਬਾ ਦੇ ਵਿਚ ਮੌਜਰ ਜੱਟੀਏ
ਓਹ tip top ਆ ਚੋਬਰ ਜੱਟੀਏ
ਡੱਬਾ ਦੇ ਵਿਚ ਮੌਜਰ ਜੱਟੀਏ
ਬਾਪੂ ਪਿੰਡ ਸਰਪੰਚੀ ਕਰਦਾ
ਪੁੱਤ ਦੀ ਚੰਡੀਗੜ੍ਹ ਚੌਧਰੀ ਜੱਟੀਏ
ਲੱਗ ਜਾਨ ਨਾ sector 13
ਲੱਗ ਜਾਨ ਨਾ sector 13
ਹੱਲੇ ਨੇੜੇ ਤੇੜੇ
ਨੀਂ ਦਰਸ਼ਨ ਕਰ ਮੁਟਿਆਰੇ
ਓਹ ਜੱਟ ਮਾਰਦੇ ਗੇੜੇ
ਨੀਂ ਦਰਸ਼ਨ ਕਰ ਮੁਟਿਆਰੇ
ਓਹ ਜੱਟ ਮਾਰਦੇ ਗੇੜੇ

ਓਹ ਦਾਖ਼ਲਅੰਦਾਜ਼ੀ like ਨੀਂ ਕਰਦੇ
ਨਾ ਕਿੱਸੇ ਵਿਚ ਕਰੀਏ
Anti ਆ ਦੇ ਨੇ ਟੀਡੀ ਪੀੜਾਂ
ਹੱਥ ਮੁੱਛਾਂ ਤੇ ਧਾਰੀਏ
ਯਾਰੀਆਂ ਪਿੱਛੇ ਜਾਣਾ ਪੈਂਦਾ ਐ
Week ਚ ਦੋ ਬਾਰ ਲਾਡੀਏ
ਜੇ ਕੌਈ ਤੀੜ ਫ਼ੀਡ ਕਰਦਾ ਐ ਜੱਟੀਏ
ਜੇ ਕੌਈ ਤੀੜ ਫ਼ੀਡ ਕਰਦਾ ਐ ਜੱਟੀਏ
ਨਾ ਲਈਦੀ ਤੂੰ ਮੇਰਾ
Status ਲਾਦੇ ਨੀਂ ਜੱਟ ਦੀਵਾਨਾ ਤੇਰਾ
Status ਲਾਦੇ ਨੀਂ ਜੱਟ ਦੀਵਾਨਾ ਤੇਰਾ

ਹੋ ਪੀ ਲੈਣੇ ਆ ਸੱਚ ਕਹਿਣੇ ਆ
ਸਾਲ ਛਮਾਈ ਪੀਣੇ
ਪਾਉਣੇ ਪੰਜਾਬ ਦਾ ਸੁਪਨਾ ਜੱਟੀਏ
ਜਿੱਦਾਂ ਦੀ ਜ਼ਿੰਦਗੀ ਜਿੰਦੇ
ਆਏ ਸਾਲ ਬਾਜ਼ੀਆਂ ਜੀਤਦੇ
ਜੱਟ ਦੇ ਕਬੂਤਰ ਚੀਨੇ
ਓਹ ਤੰਦ ਸ਼ੌਂਕ ਤੇ ਪਾਉਂਦਾ ਮਾਵੀ
ਓਹ ਤੰਦ ਸ਼ੌਂਕ ਤੇ ਪਾਉਂਦਾ ਮਾਵੀ
ਕੀ ਲੈਣਾ ਕਿੱਸੇ ਤੋਂ ਡਰਕੇ
ਓਹ ਐਸ਼ ਲਿਖਾਈ ਆ
ਓਹ ਰੱਬ ਤੋਂ ਕੋਲੇ ਖੜਕੇ
ਓਹ ਐਸ਼ ਲਿਖਾਈ ਆ
ਓਹ ਰੱਬ ਤੋਂ ਕੋਲੇ ਖੜਕੇ

ਗੁੱਟ ਦੀ ਫੋਟੋ ਭੇਜ ਰਕਾਨੇ
London ਕਰਨੀ sent ਕੁੜੇ
ਤੇਰੇ ਲਈ ਕੰਗਣ ਮੰਗਵੋਨੇ
ਆਉਂਦਾ ਮੇਰਾ friend ਕੁੜੇ
9 sector ਵਿਚ ਕੋਠੀ ਲੈਲੀ
ਪਈ ਹਵੇਲੀ ਪਿੰਡ ਕੁੜੇ
ਸੁੱਕਾ december ਜਾਨ ਨੀਂ ਦੇਣਾ
ਸੁੱਕਾ december ਜਾਨ ਨੀਂ ਦੇਣਾ
ਵਿਆਹ ਦੀ ਫੁਲ ਤਿਆਰੀ
ਨੀਂ ਜੱਟ ਦਿਆਂ ਟਕਾ ਤੇ
ਤੂੰ ਕਰੀ ਸਰਦਾਰੀ
ਨੀਂ ਜੱਟ ਦਿਆਂ ਟਕਾ ਤੇ
ਤੂੰ ਕਰੀ ਸਰਦਾਰੀ
ਨੀਂ ਜੱਟ ਦੀ ਪੈਲੀ ਤੇ
ਤੂੰ ਕਰੀ ਸਰਦਾਰੀ

Trivia about the song Status by Jass Bajwa

Who composed the song “Status” by Jass Bajwa?
The song “Status” by Jass Bajwa was composed by Mandeep Maavi.

Most popular songs of Jass Bajwa

Other artists of Asiatic music