Kitaab
Gur sidhu music!
ਹਾਂ ਲਿਖਦਾ ਕਿਤਾਬ ਤੇਰੇ, ਇਸ਼੍ਕ਼ ਤੇ ਨਖਰੋ ਮੈਂ
ਹਾਂ ਲਿਖਦਾ ਕਿਤਾਬ ਤੇਰੇ, ਇਸ਼੍ਕ਼ ਤੇ ਨਖਰੋ ਮੈਂ
ਸਾਂਝੀਯਾ ਸ਼ਾਮ’ਆ ਦੀ ਵਿਚ ਬਾਤ ਪਾਵਾ ਮੈਂ
ਹਾਂ ਉਂਝ ਤਾ ਨੀ ਵਲ ਮੈਨੂ ਬੋਹੋਤੀਯਾਂ ਗੱਲਾਂ ਦਾ
ਬੱਸ ਤੇਰੇ ਮੇਰੇ ਉਲ੍ਝੇ ਹਾਲਾਤ ਪਾਵਾ ਮੈਂ
ਹਨ ਤੂ ਵੀ ਓਹਡੋ ਕਚੀ ਸੀਗੀ, ਮਮੈਂ ਈ ਵੀ ਅਣਜਾਨ ਸੀਗਾ
ਆਪਣੇ ਤੋਂ ਵਧ ਇਕ ਦੂਜੇ ਉੱਤੇ ਮਾਨ ਸੀਗਾ
ਜ਼ੁੱਲਫ’ਆਂ ਸਵਾਰ’ਦਾ ਸੀ ਕਿਵੇਂ ਜੱਟ ਤੇਰਿਯਾ
ਕੱਚੇ ਕੱਚੇ ਲਿਖ ਜਜ਼ਬਾਤ ਪਾਵਾ ਮੈਂ
ਹਾਂ ਲਿਖਦਾ ਕਿਤਾਬ ਤੇਰੇ, ਇਸ਼੍ਕ਼ ਤੇ ਨਖਰੋ ਮੈਂ
ਸਾਂਝੀਯਾ ਸ਼ਾਮ’ਆ ਦੀ ਵਿਚ ਬਾਤ ਪਾਵਾ ਮੈਂ
ਹਾਂ ਉਂਝ ਤਾ ਨੀ ਵਲ ਮੈਨੂ ਬੋਹੋਤੀਯਾਂ ਗੱਲਾਂ ਦਾ
ਬੱਸ ਤੇਰੇ ਮੇਰੇ ਉਲ੍ਝੇ ਹਾਲਾਤ ਪਾਵਾ ਮੈਂ
ਓ ਚੰਨ ਅਤੇ ਤਾਰੇਆ ਦਾ ਮੇਲ ਤੇਰਾ ਮੇਰਾ ਪ੍ਯਾਰ
ਰਾਖਲੀ ਸੀ ਪੱਕੀ ਮੈਂ ਵੀ ਡੋਰ ਤਕ ਕੀਤੀ ਮਾਰ
ਜੋ ਤੇਰੇ ਵਾਲ ਔਂਦੇ ਸੀ ਮੈਂ ਸਾਰੇ ਮੋਡ’ਤੇ
ਤੇਰੇ ਜਿੰਨੇ ਧੋਖੇ ਆਪਣੇ ਨਾ ਜੋਡ਼’ਤੇ
ਆਹ ਮਿਰਜੇ ਦੀ ਪੱਕੀ ਵਾਂਗੂ ਪੁੱਕਦੀ ਪੁਕਾਤੀ ਸੀ
ਸਿਰ ਤੂ ਸੀ ਰਖਦੀ ਤੇ ਧਦਕ’ਦੀ ਛਾਤੀ ਸੀ
ਓ ਕਿੱਦਾਂ ਥਾਣੇ ਵਿਚ ਸੌਂ ਦਾ ਸਵਾਦ ਵੇਖਯਾ
ਜਾ ਤੇਰੀ ਬਾਹਵ’ਆਂ ਵਿਚ ਪੌਂਦੀ ਪ੍ਰਭਾਤ ਪਾਵਾ ਮੈਂ
ਹਾਂ ਲਿਖਦਾ ਕਿਤਾਬ ਤੇਰੇ, ਇਸ਼੍ਕ਼ ਤੇ ਨਖਰੋ ਮੈਂ
ਸਾਂਝੀਯਾ ਸ਼ਾਮ’ਆ ਦੀ ਵਿਚ ਬਾਤ ਪਾਵਾ ਮੈਂ
ਹਾਂ ਉਂਝ ਤਾ ਨੀ ਵਲ ਮੈਨੂ ਬੋਹੋਤੀਯਾਂ ਗੱਲਾਂ ਦਾ
ਬੱਸ ਤੇਰੇ ਮੇਰੇ ਉਲ੍ਝੇ ਹਾਲਾਤ ਪਾਵਾ ਮੈਂ
ਓ ਲੋਏ ਲੋਏ ਕੋਲ ਹੁਣ ਕੋਈ ਨਾ ਖਲੋਏ
ਤੇਰੇ ਬਿਨਾ ਜਾਣੇ ਅੱਸੀ ਕਿਸੇ ਦੇ ਨਾ ਹੋਏ
ਹੱਸਦੇ ਸੀ ਚਿਹਰੇ ਟੁੱਟੇ ਫੁੱਲ’ਆਂ ਵੈਂਗ ਹੋਏ
ਜੱਟੀਏ ਬਗੈਰ ਤੇਰੇ ਕਿਸੇ ਲੀ ਨਾ ਰੋਏ
ਹਥੀ ਪਾਏ ਅਣਖੀ ਤੇਰੇ ਸੂਰਮੇ ਦੀ ਸੌਂਹ
ਖੂਨ ਦੀ ਸਿਯਾਹੀ ਨੂ ਦਾਵਾਟ ਪਾਵ’ਆਂ ਮੈਂ
ਹਾਂ ਉਂਝ ਤਾ ਨੀ ਵਲ ਮੈਨੂ ਬੋਹੋਤੀਯਾਂ ਗੱਲਾਂ ਦਾ
ਬੱਸ ਤੇਰੇ ਮੇਰੇ ਉਲ੍ਝੇ ਹਾਲਾਤ ਪਾਵਾ ਮੈਂ
ਹਾਂ ਉਂਝ ਤਾ ਨੀ ਵਲ ਮੈਨੂ ਬੋਹੋਤੀਯਾਂ ਗੱਲਾਂ ਦਾ
ਬੱਸ ਤੇਰੇ ਮੇਰੇ ਉਲ੍ਝੇ ਹਾਲਾਤ ਪਾਵਾ ਮੈਂ