Yaad

Jassa Dhillon, Navi Brar

ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਕੈਸੀਆਂ ਨਿਗਾਹਾਂ ਮੈਨੂੰ ਤੱਕਿਆ ਵੇ
ਮੁੜ ਮੁੜ ਚੇਹਰਾ ਚੇਤੇ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਹਰ ਵੇਲੇ ਰੱਖਦੇ ਉਡੀਕ ਐਵੇਂ
ਕਿਸੇ ਪਾਸੇ ਤੂੰ ਦਿਸ ਜਾਵੇ
ਇਸ਼ਕਾਂ ਦੇ ਝਾੜ ਜਾਨੇ ਖਮਬ ਵੇ
ਸਬਰਾਂ ਦੇ ਬੰਨ ਟੂਟ ਜਾਨੇ
ਸੱਚੀ ਸਾਹ ਛੱਡ ਜਾਂਦੇ ਨੇ ਪਰੋਂ
ਵੇ ਜਦੋਂ ਕਿਸੇ ਹੋਰ ਨੂੰ ਬੁਲਾਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਉਹ ਨੱਤੀਆਂ ਤਵੀਤ ਪਾਈ ਫਿਰਦੇ
ਵੇ ਛੱਲਾ ਦੱਸ ਕਦੋਂ ਐ ਵਟੋਣਾ
ਜ਼ਿਆਦਾ Time ਖੇਡਿਆ ਐ ਟੁੱਟ ਜੁ ਵੇ
ਦਿਲ ਸੱਚੀ ਕੱਚਾ ਐ ਖੜਾਉਣਾ
ਜਿਨੀ ਸਾਡੀ ਤੜਪਾਉਣਾ ਐ ਤੂੰ ਜਿੰਦ ਵੇ
ਕੇ ਰੱਬ ਤੇਰੀ ਓਹਨੀ ਤੜਪਾਵੇ
ਇਕ ਪਾਸੇ ਆਵੇ ਤੇਰੀ
ਇਕ ਪਾਸੇ ਆਵੇ ਤੇਰੀ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਪੱਕੇ ਲਾ ਛੱਡ ਦੇ ਯਾਰਾਣੇ ਸਾਡੇ ਨਾਲ
ਸਾਂਭ ਸਾਡਾ ਦਿਲ ਬਾਕੀ ਲਾਵਾਂਗੇ ਸੰਭਾਲ
ਮਿਲਿਆ ਤੂੰ ਕਾਦਾ ਐ ਹੁਵਾਚੇ
ਅਸੀਂ ਫਿਰਦੇ ਤੇਰੇ ਤੇ ਹੋਏ ਫਿਦਾ
ਆ ਬੜੇ ਐ ਅਸੀਂ ਚਿਰ ਦੇ
ਸਾਡੇ ਵਰਗਾ ਨਾ
ਹੋਰ ਕੋਈ ਲੱਭਣਾ ਨਾ
ਤੇਰੇ ਨਾਲ ਫਭਣਾ ਵੇ
ਗਲ ਸੁਣ ਮੱਖਣਾ
ਤੈਨੂੰ ਦਿਲ ਦੇ ਕਰੀਬ ਅਸੀਂ ਰੱਖਣਾ
ਨਾ ਕਿਸੇ ਵੱਲ ਤੱਕਣਾ ਤੂੰ
ਡੱਕਲੇ ਜੇ ਢੱਕਣਾ
ਹੁੰਦਾ ਅੱਲ੍ਹੜਾਂ ਦਾ ਜੇਰਾ ਐ
ਮਾਸੂਮ ਵੇ ਕੇ ਦੇਖੀ
ਕਿੱਥੇ ਤੀੜੱਕ ਨਾ ਜਾਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ

Trivia about the song Yaad by Jassa Dhillon

When was the song “Yaad” released by Jassa Dhillon?
The song Yaad was released in 2022, on the album “Yaad”.
Who composed the song “Yaad” by Jassa Dhillon?
The song “Yaad” by Jassa Dhillon was composed by Jassa Dhillon, Navi Brar.

Most popular songs of Jassa Dhillon

Other artists of Indian music