Bapu Zimidar [Remix By Ali Merchant]

GURNAZAR, HAPPY RAIKOTI

ਲੈ ਕੇ ਦੇਵੇ,ਲੈ ਕੇ ਦੇਵੇ (ਬਾਪੂ ਜ਼ੀਮੀਦਾਰ)
ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਮੈਂ ਤਾ ਚੇਤਕ ਲੇਯਾ ਪੱਲੇ ਅੱਡ ਕੇ ਬੇਬੇ ਜੀ ਦੇ ਮੂਹਰੇ ਹਾੜੇ ਕੱਡ ਕੇ
ਸੁਨੇਯਾ ਏ Lancer ਉਹਨੇ ਲੈ ਲੀ ਏਕ time ਵਾਲੀ ਰੋਟੀ ਜੈਹੀ ਛੱਡ ਕੇ
ਰੱਬਾ ਏਡਾ ਵੱਡਾ ਫਾਸਲਾ ਕਿਊ ਸਾਡੇ ਵਿਚਕਾਰ
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿੱਥੋਂ ਲੈ ਕੇ ਦੇਵੇ car
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿੱਥੋਂ ਲੈ ਕੇ ਦੇਵੇ car
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿੱਥੋਂ ਲੈ ਕੇ ਦੇਵੇ car

ਓ ਤਾ ਕਾੱਲੇਜ ਦੀ fees ਓਹਨੀ ਭਰਤੀ ਸਾਡੇ ਆਰ੍ਤ ਤੇ ਜਿੰਨੇ ਪੈਸੇ ਪਏ ਨੇ
ਖ਼ਾਬਾ ਵਾਲੇ ਮਿਹਲ ਉਸਾਰਦੀ ਸਾਡੇ ਸਦਰਾ ਦੇ ਘਰ ਤਾਈ ਓ ਢਹੈ ਨੇ
ਹੁਣ ਦਸੋ ਕਿਵੇ ਜੁਡੂ ਸਾਡੇ ਦਿੱਲ ਵਾਲੀ ਤਾਰ
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿੱਥੋਂ ਲੈ ਕੇ ਦੇਵੇ car
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿੱਥੋਂ ਲੈ ਕੇ ਦੇਵੇ car
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿੱਥੋਂ ਲੈ ਕੇ ਦੇਵੇ car

ਓ ਤਾ ਵੱਡੇਯਾ ਚਾ ਪੱਲੀ ਮੱਤ ਹੋਰ ਏ ਤਾਹੀ ਕਰ ਦੇਣਾ ਆਪਾ ignore ਏ
ਭੋਲਾ ਭੱਲਾ ਮੁਖ ਓਹਦਾ ਜਾਪਦਾ ਪਰ ਲੱਗੇ ਮੈਨੂ ਦਿੱਲ ਵਿਚ ਚੋਰ ਏ,
ਛੱਡ Happy Raikoti ਕਰਣਾ ਨੀ ਇਸਹਾਰ
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿੱਥੋਂ ਲੈ ਕੇ ਦੇਵੇ car
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿੱਥੋਂ ਲੈ ਕੇ ਦੇਵੇ car
ਓਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿੱਥੋਂ ਲੈ ਕੇ ਦੇਵੇ car

Trivia about the song Bapu Zimidar [Remix By Ali Merchant] by Jassie Gill

Who composed the song “Bapu Zimidar [Remix By Ali Merchant]” by Jassie Gill?
The song “Bapu Zimidar [Remix By Ali Merchant]” by Jassie Gill was composed by GURNAZAR, HAPPY RAIKOTI.

Most popular songs of Jassie Gill

Other artists of Film score