Door Hova Gey

Raj Fatehpur

ਪਿਆਰ ਵਿਚ ਸੱਜਣਾ ਨਈ ਚਲਦਾ ਗ਼ਰੂਰ ਐ
ਪਤਾ ਵੀ ਤਾ ਲੱਗੇ ਕਿਸ ਗੱਲ ਦਾ ਫਿਤੂਰ ਐ
ਪਿਆਰ ਵਿਚ ਸੱਜਣਾ ਨਈ ਚਲਦਾ ਗ਼ਰੂਰ ਐ
ਪਤਾ ਵੀ ਤਾ ਲੱਗੇ ਕਿਸ ਗੱਲ ਦਾ ਫਿਤੂਰ ਐ
ਗੱਲ ਦਾ ਫਿਤੂਰ ਐ
ਐਵੈਂ ਏਡਾ ਨਈ ਕਰੀਦਾ ਸੱਜਣਾ
ਯਾਰੀ ਤੋੜ ਚੁਰੋ ਚੂਰ ਹੋਵਾਂਗੇ
ਪਿਆਰ ਹੌਲੀ ਹੌਲੀ ਫੀਕਾ ਪੈ ਰਿਹਾ
ਮੈਨੂੰ ਲੱਗਦਾ ਐ ਦੂਰ ਹੋਵਾਂਗੇ
ਪਿਆਰ ਹੌਲੀ ਹੌਲੀ ਫੀਕਾ ਪੈ ਰਿਹਾ
ਮੈਨੂੰ ਲੱਗਦਾ ਐ ਦੂਰ ਹੋਵਾਂਗੇ

ਰੋਵਾਂਗੀ ਹਾਏ ਕਿੰਨਾ ਮੈਂ ਤਾ ਅੱਖਾਂ ਗਾਲ ਲਾਵਾਂਗੀ
ਤੇਰੇ ਜੁਦਾ ਹੋਣ ਵਾਲਾ ਰੋਗ ਪਾਲ ਲਵਾਂਗੀ
ਰੋਵਾਂਗੀ ਹਾਏ ਕਿੰਨਾ ਮੈਂ ਤਾ ਅੱਖਾਂ ਗਾਲ ਲਾਵਾਂਗੀ
ਤੇਰੇ ਜੁਦਾ ਹੋਣ ਵਾਲਾ ਰੋਗ ਪਾਲ ਲਵਾਂਗੀ
ਰੋਗ ਪਾਲ ਲਵਾਂਗੀ
ਜੇ ਰਾਜ ਰਾਜ ਵੇ ਤੂੰ ਬਦਲ ਗਿਆ
ਤੇਰੇ ਰੁਬਰੂ ਜ਼ਰੂਰ ਹੋਵਾਂਗੇ
ਪਿਆਰ ਹੌਲੀ ਹੌਲੀ ਫੀਕਾ ਪੈ ਰਿਹਾ
ਮੈਨੂੰ ਲੱਗਦਾ ਐ ਦੂਰ ਹੋਵਾਂਗੇ
ਪਿਆਰ ਹੌਲੀ ਹੌਲੀ ਫੀਕਾ ਪੈ ਰਿਹਾ
ਮੈਨੂੰ ਲੱਗਦਾ ਐ ਦੂਰ ਹੋਵਾਂਗੇ

ਤੇਰੇ ਜਾਨ ਬਾਅਦ ਮੈਂ ਤਾ ਛੱਡ ਦਾਗੀ ਹੱਸਣਾ
ਜੀਦਾ ਵੀ ਤੂੰ ਹੋਵੇਂਗਾ ਵੇ ਆਪਣਾ ਹੀ ਲੱਗਣਾ
ਤੇਰੇ ਬਿਨਾਂ ਤੇਰੇ ਬਿਨਾਂ ਕੱਖ ਵੀ ਨਈ ਰਹਿਣਾ ਮੈਂ
ਨਾਮ ਤੇਰਾ ਆਏਗਾ ਹਾਏ ਜੱਦ ਜੱਦ ਰੋਣਾ ਮੈਂ
ਜਦੋਂ ਜਦੋਂ ਰੌਣਾ ਮੈਂ
ਤੈਨੂੰ ਕੁੱਜ ਵੀ ਨਈ ਕਹਿ ਸਕਣਾ
ਅਸੀਂ ਇੰਨੇ ਮਜਬੂਰ ਹੋਵਾਂਗੇ
ਪਿਆਰ ਹੌਲੀ ਹੌਲੀ ਫੀਕਾ ਪੈ ਰਿਹਾ
ਮੈਨੂੰ ਲੱਗਦਾ ਐ ਦੂਰ ਹੋਵਾਂਗੇ
ਪਿਆਰ ਹੌਲੀ ਹੌਲੀ ਫੀਕਾ ਪੈ ਰਿਹਾ
ਮੈਨੂੰ ਲੱਗਦਾ ਐ ਦੂਰ ਹੋਵਾਂਗੇ

Trivia about the song Door Hova Gey by Jassie Gill

Who composed the song “Door Hova Gey” by Jassie Gill?
The song “Door Hova Gey” by Jassie Gill was composed by Raj Fatehpur.

Most popular songs of Jassie Gill

Other artists of Film score