Jaan Jaan Kehke
ਜਾਨ ਜਾਨ ਕਹਿ ਕੇ
ਜਿਹੜੇ ਜਾਨ ਸਾਡੀ ਕੱਢ ਗਏ
ਉਹ ਆਪਣੇ ਸੀ ਦਿਲਾ
ਜਿਹੜੇ ਲੋੜ ਪਈ ਤੇ ਛੱਡ ਗਏ
ਉਹ ਆਪਣੇ ਸੀ ਦਿਲਾ
ਜਿਹੜੇ ਲੋੜ ਪਈ ਤੇ ਛੱਡ ਗਏ
ਜਾਨ ਜਾਨ ਕਹਿ ਕੇ ਹੋ
ਦਿਲਾ ਛੱਡ ਦੇ ਖ਼ਿਆਲ ਓਦਾਂ ਕਰ ਨਾ ਤੂੰ ਯਾਦ ਵੇ
ਓਹਨੇ ਅੱਜ ਵੀ ਨਈ ਆਉਣਾ ਨਾ ਆਉਣਾ ਚਿਰਾਂ ਬਾਅਦ ਵੇ
ਓਹਨੇ ਅੱਜ ਵੀ ਨਈ ਆਉਣਾ ਨਾ ਆਉਣਾ ਚਿਰਾਂ ਬਾਅਦ ਵੇ
ਕਿਸੇ ਚੀਜ ਵਿਚ ਡਿੱਗੇ , ਚੀਜ਼ ਵਿਚ ਡਿੱਗੇ
ਕਿਸੇ ਚੀਜ ਵਿਚ ਡਿੱਗੇ
ਵਾਲ ਵਾਂਗੂ ਸਾਂਨੂੰ ਕੱਢ ਗਏ
ਉਹ ਆਪਣੇ ਸੀ ਦਿਲਾ
ਜਿਹੜੇ ਲੋੜ ਪਈ ਤੇ ਛੱਡ ਗਏ
ਉਹ ਆਪਣੇ ਸੀ ਦਿਲਾ
ਜਿਹੜੇ ਲੋੜ ਪਈ ਤੇ ਛੱਡ ਗਏ
ਜਾਨ ਜਾਨ ਕਹਿ ਕੇ ਹੋ
ਅੱਜ ਭੁੱਲ ਗਏ ਉਹ ਵੇਲੇ ,ਸਾਹ ਪੁੱਛ ਪੁੱਛ ਲੈਂਦੇ ਸੀ
ਨਿੱਕੀ ਜਿਨੀ ਗੱਲ ਉੱਤੇ ਰੁਸ ਰੁਸ ਬਹਿੰਦੇ ਸੀ
ਨਿੱਕੀ ਜਿਨੀ ਗੱਲ ਉੱਤੇ ਰੁਸ ਰੁਸ ਬਹਿੰਦੇ ਸੀ
ਕਦੇ ਸਾਨੂੰ ਸੀ ਸਲਾਮ ਹਾਏ ਸਾਨੂੰ ਸੀ ਸਲਾਮ
ਕਦੇ ਸਾਨੂੰ ਸੀ ਸਲਾਮ
ਅੱਜ ਗੈਰਾਂ ਵੱਲ ਸੱਜਦੇ
ਉਹ ਆਪਣੇ ਸੀ ਦਿਲਾ
ਜਿਹੜੇ ਲੋੜ ਪਈ ਤੇ ਛੱਡ ਗਏ
ਉਹ ਆਪਣੇ ਸੀ ਦਿਲਾ
ਜਿਹੜੇ ਲੋੜ ਪਈ ਤੇ ਛੱਡ ਗਏ
ਜਾਨ ਜਾਨ ਕਹਿ ਕੇ ਹੋ
ਅੱਜ ਖਾਂਦੇ ਅਸੀਂ ਸੋਹਾਂ ਕਦੇ ਯਾਦ ਨਇਓ ਕਰਾਂਗੇ
ਕਦੇ ਭੁੱਲ ਜਾਂਦਾਲੀ ਵਾਲੇ ਰਾਹ ਨਇਓ ਪਵਾ ਗੇ
ਕਦੇ ਭੁੱਲ ਜਾਂਦਾਲੀ ਵਾਲੇ ਰਾਹ ਨਇਓ ਪਵਾ ਗੇ
Jassi ਆਖਰੀ ਸਲਾਮ Jassi ਆਖਰੀ ਸਲਾਮ
Jassi ਆਖਰੀ ਸਲਾਮ ਜਿਹੜੇ ਦਿਲੋਂ ਸਾਨੂੰ ਕੱਢ ਗਏ
ਉਹ ਆਪਣੇ ਸੀ ਦਿਲਾ
ਜਿਹੜੇ ਲੋੜ ਪਈ ਤੇ ਛੱਡ ਗਏ
ਉਹ ਆਪਣੇ ਸੀ ਦਿਲਾ
ਜਿਹੜੇ ਲੋੜ ਪਈ ਤੇ ਛੱਡ ਗਏ
ਜਾਨ ਜਾਨ ਕਹਿ ਕੇ ਹੋ