Koka Mundeya
ਹੱਸਦੀ ਤਾਂ ਹੱਸਦੀ ਤਾਂ ਖੰਡ ਲਗਦੀ
ਐਦਾਂ ਨਾ ਤੂੰ ਦੇਖ ਮੈਨੂੰ ਸੰਗ ਲਗਦੀ
ਮਾਂ ਮੇਰੀ ਕਹਿੰਦੀ ਮੋਟੀ ਹੋਈ ਜਾਨੀ ਏ
ਤੂੰ ਕਹਿਣੇ ਪਤਲੀ ਪਤੰਗ ਲਗਦੀ
ਬੱਚ ਕੇ ਰਹੀ ਵੇ ਤੈਨੂੰ ਪਹਿਲਾਂ ਦੱਸਦੀ
ਚਲਦੀ ਏ ਅੱਖ ਜਿਵੇਂ ਟੋਕਾ ਮੁੰਡੇਆ
ਕੋਕਾ ਮੁੰਡੇਆ ਵੇ ਕੁੜੀ ਕੋਕਾ ਮੁੰਡੇਆ
ਚਿੱਟੀ ਚਿੱਟੀ ਬਦਲੀ ਦਾ ਟੋਟਾ ਮੁੰਡੇਆ
ਕੱਲੀ ਕੱਲੀ ਆ ਮੈਂ ਫੁੱਲ ਕਲੀ ਵਰਗੀ
ਫਿਰਦੇ ਬਣੋਂ ਨੂੰ ਤੂੰ ਜੋਟਾ ਮੁੰਡੇਆ
ਕੋਕਾ ਮੁੰਡੇਆ ਵੇ ਕੁੜੀ ਕੋਕਾ ਮੁੰਡੇਆ
ਕੋਕਾ ਮੁੰਡੇਆ ਵੇ ਕੁੜੀ ਕੋਕਾ ਮੁੰਡੇਆ
ਹੇ ਉੱਡ ਦੀ ਐ ਗੁੱਡੀ ਮੁੱਛ ਮੁੜਦੀ ਕੁੜੇ
ਜੱਟ ਨਾਲ ਸ਼ੋਕੀਨੀ ਆ ਕੇ ਜੁੜਦੀ ਕੁੜੇ
ਓਹ ਦਰਸ਼ਨ ਮਿੱਤਰਾਂ ਦੇ ਇਹ ਹਿਸਾਬ ਦੇ
ਦਾਰੂ ਜਿਉਂ ਪੁਰਾਣੀ ਕੱਢੀ ਗੁੜ ਦੀ ਕੁੜੇ
ਅੱਡੀਆਂ ਦਾ ਜੋਰ ਲਾ ਲਈ ਅੜੀ ਜੱਟ ਦੀ
ਫਿਟ ਤੇਰੇ ਦਿਲ 'ਚ ਨੀ ਆਓਣਾ ਜੱਟੀਏ
ਓਹ ਸੋਹਣਾ ਜੱਟੀਏ ਨੀ ਜੱਟ ਸੋਹਣਾ ਜੱਟੀਏ
ਚੰਦੀ ਰੰਗ ਰੰਗ ਦਿਲੋਂ ਸੋਣਾ ਜੱਟੀਏ
ਅੱਖ ਨਾ ਮਿਲਾਈ ਰਹ ਜੇ ਗੀ ਤੂੰ ਜਾਗਦੀ
ਵਜ ਦਾ ਐ ਜੱਟ ਨੀਂਦ ਡੌਣਾ ਜੱਟੀਏ
ਸੋਹਣਾ ਜੱਟੀਏ ਨੀ ਜੱਟ ਸੋਹਣਾ ਜੱਟੀਏ
ਸੋਹਣਾ ਜੱਟੀਏ ਨੀ ਜੱਟ ਸੋਹਣਾ ਜੱਟੀਏ
ਡੱਬੀ ਵਿੱਚ ਬੰਦ ਕਰਣੇ ਨੂੰ ਫਿਰਦੇ
ਫਿਰਦੇ ਆ ਕਈ ਵੇ ਗੁਲਾਬ ਰੰਗੀ ਨੂੰ
ਆ ਕੀ ਖਾਣਾ ਕਈ ਪੀਣ ਨੂੰ ਆ ਫਿਰਦੇ
ਫਿਰਦੇ ਜੋ ਸਿਰ ਤੇ ਸ਼ਰਾਬ ਰੰਗੀ ਨੂੰ
ਨਿਵੀਂ ਗੱਡੀ ਵਿੱਚ ਆਵਾਂ ਅੱਗ ਬਣਕੇ
ਉੱਚਾ ਕੱਢ ਜਿਵੇਂ ਉੱਚਾ ਕੋਠਾ ਮੁੰਡੇਆ
ਕੋਕਾ ਮੁੰਡੇਆ ਵੇ ਕੁੜੀ ਕੋਕਾ ਮੁੰਡੇਆ
ਚਿੱਟੀ ਚਿੱਟੀ ਬਦਲੀ ਦਾ ਟੋਟਾ ਮੁੰਡੇਆ
ਕੱਲੀ ਕੱਲੀ ਆ ਮੈਂ ਫੁੱਲ ਕਾਲੀ ਵਰਗੀ
ਫਿਰਦੇ ਬਣੋਂ ਨੂੰ ਤੂੰ ਜੋਟਾ ਮੁੰਡੇਆ
ਕੋਕਾ ਮੁੰਡੇਆ ਵੇ ਕੁੜੀ ਕੋਕਾ ਮੁੰਡੇਆ
ਕੋਕਾ ਮੁੰਡੇਆ ਵੇ ਕੁੜੀ ਕੋਕਾ ਮੁੰਡੇਆ
ਹੋ ਗੋਲ ਮੋਲ ਨਾਰਾਂ ਤੱਕਦੀਆਂ ਜੱਟ ਨੂੰ
ਗੋਲ ਗੋਲ ਬਿਲ੍ਹੇ ਗੋਗਲਾਂ ਨੂੰ ਤਾਰ ਕੇ
ਹਾਏ ਪਾਸੇ ਪਾਸੇ ਰੱਖੀ ਜੱਟ ਕੋਲੋਂ ਨਜ਼ਰਾਂ
ਲੰਘ ਜੂ ਸ਼ੋਕੀਨੀ ਨੀ ਤਾਂ ਦਿਲ ਪਾਰ ਕੇ
ਕਪਤਾਨ ਕਪਤਾਨ ਕਪਤਾਨ ਬਣੂਗਾ
ਕਿਸੇ ਭਾਗਾਂ ਵਾਲੀ ਦਾ ਪਰਹੁਣਾ ਜੱਟੀਏ
ਓਹ ਸੋਹਣਾ ਜੱਟੀਏ ਨੀ ਜੱਟ ਸੋਹਣਾ ਜੱਟੀਏ
ਚਾਂਦੀ ਰੰਗ ਰੰਗ ਦਿਲੋਂ ਸੋਣਾ ਜੱਟੀਏ
ਅੱਖ ਨਾ ਮਿਲਾਈ ਰਹ ਜੇ ਗੀ ਤੂੰ ਜਾਗਦੀ
ਵਜ ਦਾ ਏ ਜੱਟ ਨੀਂਦ ਡੌਣਾ ਜੱਟੀਏ
ਸੋਹਣਾ ਜੱਟੀਏ ਨੀ ਜੱਟ ਸੋਹਣਾ ਜੱਟੀਏ
ਸੋਹਣਾ ਜੱਟੀਏ ਨੀ ਜੱਟ ਸੋਹਣਾ ਜੱਟੀਏ
ਮੈਥੋਂ ਸੂਟਾਂ ਦਾ ਵੇ ਰੰਗ ਛੇਤੀ ਛਾਂਟ ਨਹੀਂ ਹੁੰਦਾ
ਸਾਡੇ ਗੁੱਸੇ ਦਾ ਜਵਾਰਭਾਟਾ ਸ਼ਾਂਤ ਨਹੀਂ ਹੁੰਦਾ
ਮੇਰੇ ਨੱਖਰੇ ਦੀ ਪੀਕ mountain ਜਿੱਡੀ ਏ
ਸਦਾ ਖਤਰਾ ਸਕੇਲਾਂ ਨਾਲ ਨਾਪ ਨੀ ਹੁੰਦਾ
ਮੋਟੀ ਮੋਟੀ ਅੱਖ ਚੋਂ ਪਿਓਂਦੀ ਫਿਰਦੀ
ਜਿਉਂ ਬਠਿੰਡੇ ਵਾਲੇ ਲਾਉਂਦੇ ਪੈਗ ਮੋਟਾ ਮੁੰਡੇਆ
ਸੋਹਣਾ ਜੱਟੀਏ ਨੀ ਜੱਟ ਸੋਹਣਾ ਜੱਟੀਏ
ਕੋਕਾ ਮੁੰਡੇਆ ਵੇ ਕੁੜੀ ਕੋਕਾ ਮੁੰਡੇਆ
ਸੋਹਣਾ ਜੱਟੀਏ ਨੀ ਜੱਟ ਸੋਹਣਾ ਜੱਟੀਏ
ਕੋਕਾ ਮੁੰਡੇਆ ਵੇ ਕੁੜੀ ਕੋਕਾ ਮੁੰਡੇਆ
ਸੋਹਣਾ ਜੱਟੀਏ ਨੀ ਜੱਟ ਸੋਹਣਾ ਜੱਟੀਏ
ਕੋਕਾ ਮੁੰਡੇਆ ਵੇ ਕੁੜੀ ਕੋਕਾ ਮੁੰਡੇਆ