Sifat Karan
ਇਕ ਗੱਲ ਦੱਸਾਂ
ਹਾਂ ਦੱਸ
ਤੂੰ ਮੈਨੂੰ ਬੋਹਤ ਸੋਹਣੀ ਲਗਦੀ
ਐਵੇ ਨੀ ਗਾਂ ਕ ਦੱਸ
ਗੋਰੇ ਗੋਰੇ ਮੁਖ ਤੇ ਕਾਲਾ ਟਿੱਕਾ ਲਾ ਕੇ ਨਿਕੇਯਾ ਕਰ
ਸੁੰਞੇ ਕੰਨ ਚੰਗੇ ਗੇ ਨਹੀ ਲਗਦੇ ਬਲੀਆ ਪਾਕੇ ਨਿਕੇਯਾ ਕਰ
ਗੋਰੇ ਗੋਰੇ ਮੁਖ ਤੇ ਕਾਲਾ ਟਿੱਕਾ ਲਾ ਕੇ ਨਿਕੇਯਾ ਕਰ
ਸੁੰਞੇ ਕੰਨ ਚੰਗੇ ਗੇ ਨਹੀ ਲਗਦੇ ਬਲੀਆ ਪਾਕੇ ਨਿਕੇਯਾ ਕਰ
ਜੁਲਫਨ ਲਿਹਰੋਣੇ ਦੀ ਛੱਡ ਆਦਤ
ਕੇਹਰ ਕਮੋਨੇ ਦੀ
ਬੁਰੀ ਆ ਨਜ਼ਰ ਜ਼ਮਾਨੇ ਦੀ
ਏਸ ਗਲ ਤੌ ਰੋਜ ਡਰਾ
ਮੈਂ ਕਿੱਡਾ ਤੇਰੀ ਸਿਫਤ ਕਰਾਂ
ਤੂ ਲੱਗੇ ਮੈਨੂ ਚੰਨ ਦੀ ਤ੍ਰਾਂ
ਨੀ ਇੰਨਾ ਨਾ ਸੁਮੁੰਦਰ ਚ ਪਾਣੀ ਅੱਡੀਏ
ਜਿੰਨਾ ਤੈਨੂ ਪ੍ਯਾਰ ਕਰਾਂ
ਮੈਂ ਕਿੱਡਾ ਤੇਰੀ ਸਿੱਫਤ ਕਰਾਂ
ਤੂ ਲੱਗੇ ਮੈਨੂ ਚੰਨ ਦੀ ਤ੍ਰਾਂ
ਨੀ ਇੰਨਾ ਨਾ ਸੁਮੁੰਦਰ ਚ ਪਾਣੀ ਅੱਡੀਏ
ਜਿੰਨਾ ਤੈਨੂ ਪ੍ਯਾਰ ਕਰਾਂ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਕਾਲਾ ਸੂਟ ਤੇਰਾ ਕਾਲਾ ਸੂਟ ਤੇਰਾ
ਮੁੰਡੇਯਾ ਤੇ ਕਲਾ ਜੱਡੂ ਕ੍ਰਦਾ ਨੀ
ਤੇਰਾ ਨਖਰਾ ਸਭ ਤੌ ਵੱਖਰਾ
ਤੈਨੂ ਸੂਟ ਵੀ ਕਰਦਾ ਨੀ
ਲੁੱਟ ਲੈਂਦਾ ਕੁਝ ਵੀ ਨਾ ਪੱਲੇ ਛੱਡ ਦਾ
ਸੂਰਮਾ ਅਖਾਂ ਚ ਪਾਯਾ ਜਾਂ ਕੱਦ ਦਾ
ਬੰਨ ਤਾਂ ਕੇ ਜੇ ਤੇਰਾ ਰਿਹਨਾ ਗੋਰੀਏ
ਤੌਰ ਵਿਚ ਪਰਿਯਾ ਨੂ ਪਿਕਚੇ ਛੱਡ ਦਾ
ਤੈਨੂ ਦਿਲ ਦੇ ਵਿਚ ਜਦ ਕੇ
ਹਥ ਤੇਰਾ ਹੱਥਾਂ ਵਿਚ ਫੈਡ ਕੇ
ਤੈਨੂ ਕੋਲ ਬਿਠਾ ਲਾ ਮੈਂ
ਇੱਕ ਪਲ ਨਾ ਦੂਰ ਕਰਾਂ ਮੈਂ
ਮੈਂ ਕਿੱਡਾ ਤੇਰੀ ਸਿੱਫਤ ਕਰਾਂ
ਤੂ ਲੱਗੇ ਮੈਨੂ ਚੰਨ ਦੀ ਤ੍ਰਾਂ
ਨੀ ਇੰਨਾ ਨਾ ਸੁਮੁੰਦਰ ਚ ਪਾਣੀ ਅੱਡੀਏ
ਜਿੰਨਾ ਤੈਨੂ ਪ੍ਯਾਰ ਕਰਾਂ
ਮੈਂ ਕਿੱਡਾ ਤੇਰੀ ਸਿੱਫਤ ਕਰਾਂ
ਤੂ ਲੱਗੇ ਮੈਨੂ ਚੰਨ ਦੀ ਤ੍ਰਾਂ
ਨੀ ਇੰਨਾ ਨਾ ਸੁਮੁੰਦਰ ਚ ਪਾਣੀ ਅੱਡੀਏ
ਜਿੰਨਾ ਤੈਨੂ ਪ੍ਯਾਰ ਕਰਾਂ
ਓ ਹੋ ਓਹੋ
ਮੈਨੂ ਸੁਪਨੇ ਔਂਦੇ ਰਿਹਿੰਦੇ
ਕਦੋ ਮੁਲਾਕਾਤਾਂ ਹੋਣ ਗਿਆ
ਹਥਾ ਦੇ ਵਿਚ ਹਥ ਫਡ ਕੇ
ਗੱਲਾਂ ਬਾਤਾਂ ਹੋਣ ਗਿਆ
ਮੈਨੂ ਸੁਪਨੇ ਔਂਦੇ ਰਿਹਿੰਦੇ
ਕਦੋ ਮੁਲਾਕਾਤਾਂ ਹੋਣ ਗਿਆ
ਹਥਾ ਦੇ ਵਿਚ ਹਥ ਫਡ ਕੇ
ਗੱਲਾਂ ਬਾਤਾਂ ਹੋਣ ਗਿਆ
ਤੇਰੇ ਉੱਤੇ ਗੀਤ ਲਿਖਦਾ ਈ ਚਿਰ ਦਾ
ਗਿੱਲ ਗਿੱਲ ਹੋਯ ਨੀ ਦੀਵਾਨਾ ਫਿਰਦਾ
ਲਡ਼ਨਾ ਲਾਡਓਨਾ ਗੱਲ ਡੋਰ ਗੋਰੀਏ
ਤਾਜ ਨੀ ਬਣਾਕੇ ਰਖੂ ਤੈਨੂ ਸਿਰ ਦਾ
ਖੋਰੇ ਤੂ ਡਰਦੀ ਈ ਆ
ਜਾ ਤੂ ਨਖਰੇ ਕਰਦੀ ਈ
ਗੱਲਮੰਨ ਲੇ ਰੋਨੀ ਦੀ
ਹਾਏ ਮਿੰਟਾ ਰੋਜ ਕਰਾਂ
ਮੈਂ ਕਿੱਡਾ ਤੇਰੀ ਸਿਫਤ ਕਰਾਂ
ਤੂ ਲੱਗੇ ਮੈਨੂ ਚੰਨ ਦੀ ਤ੍ਰਾਂ
ਨੀ ਇੰਨਾ ਨਾ ਸੁਮੁੰਦਰ ਚ ਪਾਣੀ ਅੱਡੀਏ
ਜਿੰਨਾ ਤੈਨੂ ਪ੍ਯਾਰ ਕਰਾਂ
ਮੈਂ ਕਿੱਡਾ ਤੇਰੀ ਸਿਫਤ ਕਰਾਂ
ਤੂ ਲੱਗੇ ਮੈਨੂ ਚੰਨ ਦੀ ਤ੍ਰਾਂ
ਨੀ ਇੰਨਾ ਨਾ ਸੁਮੁੰਦਰ ਚ ਪਾਣੀ ਅੱਡੀਏ
ਜਿੰਨਾ ਤੈਨੂ ਪ੍ਯਾਰ ਕਰਾਂ
ਓ ਹੋ ਓਹੋ