Vigde Sharaabi

G Guri, Laddi Bhatti

ਪਹਿਲਾਂ ਲੁਕ ਲੁਕ ਪੀਤੀ ਫਿਰ ਆਮ ਹੁੰਦੇ ਗਏ
ਯਾਰੋ ਦਿਨੋਂ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ
ਪਹਿਲਾਂ ਲੁਕ ਲੁਕ ਪੀਤੀ ਫਿਰ ਆਮ ਹੁੰਦੇ ਗਏ
ਯਾਰੋ ਦਿਨੋਂ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ
ਰੋਕਿਆ ਕਿਸੇ ਨੀ ਮੈਨੂੰ
ਟੋਕੇਯਾ ਕਿਸੇ ਨੀ ਲਾਦਲਾਂ ਸੀ ਵੱਡੀ ਭਾਭੀ ਦਾ
ਹਾਂ ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ

ਜਾਕੇ ਵਿਆਹ ਸ਼ਾਦੀਆਂ ਦੇ ਵਿਚ ਟਿੱਕ ਦੇ ਨਾਹ ਪੈਰ
ਗੁੱਤ ਪੀਕੇ ਛੇੜ ਖਾਣੀ ਉਹ ਜੇ ਪਈ ਜਾਦਾ ਵੈਰ
ਜਾਕੇ ਵਿਆਹ ਸ਼ਾਦੀਆਂ ਦੇ ਵਿਚ ਟਿੱਕ ਦੇ ਨਾਹ ਪੈਰ
ਗੁੱਟ ਪੀਕੇ ਛੇੜ ਖਾਣੀ ਉਹ ਜੇ ਪਈ ਜਾਦਾ ਵੈਰ
ਓਦੋਂ ਲੇਹ ਜਾਂਦੀ ਸੰਗ ਜਦੋਂ ਚੜ ਜਾਂਦਾਂ ਰੰਗ , ਸਰਹਿੰਦ ਬੋਤਲ ਗੁਲਾਬੀ ਦਾ
ਹਾਂ ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾਉਹ ਹੋ

ਚੋਟੀ ਦੇ ਸ਼ਰਾਬੀਆਂ ਚ ਮਿੱਤਰਾਂ ਦਾ ਨਾ ਬਾਏ
ਅਦੇ ਜੇ ਕੋਈ ਮੂਹਰੇ ਦਈਏ ਕੰਨਣ ਉੱਤੇ ਲਾ ਬਾਏ
ਹਾਏ ਚੋਟੀ ਦੇ ਸ਼ਰਾਬੀਆਂ ਚ ਮਿੱਤਰਾਂ ਦਾ ਨਾ ਬਾਏ
ਅਦੇ ਜੇ ਕੋਈ ਮੂਹਰੇ ਦਈਏ ਕੰਨਣ ਉੱਤੇ ਲਾ ਬਾਏ
ਮੇਰੇ ਨਾਲ ਦਿਆਂ ਲਾਡ ਓਸੇ ਵੇਹਲੇ ਲਿਆ ਫਰਦ ਬਾਈ ਮੈਂ ਟੀਚਰ ਪੰਜਾਬੀ ਦਾ
ਹਾਂ ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ

ਸੋਫੀ ਹੋਈਏ ਗੱਲ ਕਰ ਹੋਵੇਂ ਕਿੱਸੇ ਨਾਲ ਨਾ
ਪੀਤੀ ਹੋਵੇਂ ਡਰਦੇ ਨੇ ਲੋਕੀ ਕੱਢਦੇ ਗਾਲ ਨਾ
ਸੋਫੀ ਹੋਈਏ ਗੱਲ ਕਰ ਹੋਵੇਂ ਕਿੱਸੇ ਨਾਲ ਨਾ
ਪੀਤੀ ਹੋਵੇਂ ਡਰਦੇ ਨੇ ਲੋਕੀ ਕੱਢਦੇ ਗੱਲ ਨਾ
ਥੋੜ੍ਹਾ ਸ਼ੱਕ ਲਾਈਏ ਮਾਲ ਫਿਰ ਰਹਿੰਦਾ ਇਹੁ ਖਿਆਲ ਯਾਰੋ ਹਾਜ਼ਿਰ ਜਵਾਬੀ ਦਾ
ਹਾਂ ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ

ਲਾਤੀ ਭੱਠੀ ਹੁਣ ਕੱਢੀ ਘਰ ਦੀ ਵੀ ਲਾਈ ਦੀ
ਇੱਕੋ ਸਾਹ ਦੇ ਵਿਚ ਪੂਰੀ ਬੋਤਲ ਮੁਕਾਯੀ ਦੀ ਓਏ
ਲਾਤੀ ਭੱਠੀ ਹੁਣ ਕੱਢੀ ਘਰ ਦੀ ਵੀ ਲਾਈ ਦੀ
ਇੱਕੋ ਸਾਹ ਦੇ ਵਿਚ ਪੂਰੀ ਬੋਤਲ ਮੁਕਾਯੀ ਦੀ ਓਏ
ਤਾਹੀਓਂ ਚਿੜ੍ਹਕੀ ਦਾ ਸੈਂਟੀ ਨਾ ਹੋਵੇ ਜੱਜਮੈਂਟ
ਤਾ ਲੱਗੇ ਨਾ ਖ਼ਰਾਬੀ ਦਾ
ਹਾਂ ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ
ਹਾਂ ਤਹ ਹੀ ਤਹ ਖਿਤਾਬ ਦਿੱਤਾ
ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ

Trivia about the song Vigde Sharaabi by Jassie Gill

Who composed the song “Vigde Sharaabi” by Jassie Gill?
The song “Vigde Sharaabi” by Jassie Gill was composed by G Guri, Laddi Bhatti.

Most popular songs of Jassie Gill

Other artists of Film score