Jor
ਏ ਹਾ, ਏ ਹਾ, ਏ ਹਾ, ਏ ਹਾ, ਏ ਹਾ
ਜਮਾ ਨੀ clear ਹਾਏ aim ਪਏ ਨੇ
ਵੇਖ ਲੈ ਨੀ ਦੋਵੇਂ ਜਮਾ same ਪਏ ਨੇ
ਜਮਾ ਨੀ clear ਹਾਏ aim ਪਏ ਨੇ
ਵੇਖ ਲੈ ਨੀ ਦੋਵੇਂ ਜਮਾ same ਪਏ ਨੇ
ਉੱਤੋਂ ਉਹਨੇ ਪੂਰਾ ਰੰਗ ਬੰਨ ਰੱਖਿਆ
ਉੱਤੋਂ ਉਹਨੇ ਪੂਰਾ ਰੰਗ ਬੰਨ ਰੱਖਿਆ
ਬੰਨ ਰੱਖਿਆ ਜੋ ਦਿੱਤੀ ਤੋਰ ਰੱਬ ਨੇ
ਓਹ ਬੱਲੀਏ ਨੀ ਡੋਲੇਯਾਂ ਚ ਤੁਨੇਆ ਪਿਆ
ਤੁਨੇਆ ਪਿਆ ਨੀ ਅੰਨਾ ਜੋਰ ਰੱਬ ਨੇ
ਓਹ ਬੱਲੀਏ ਨੀ ਡੋਲੇਯਾਂ ਚ ਤੁਨੇਆ ਪਿਆ
ਤੁਨੇਆ ਪਿਆ ਨੀ ਅੰਨਾ ਜੋਰ ਰੱਬ ਨੇ
ਹੋ ਬਹੁਤੀ ਕਦੇ ਫਾਲਤੂ ਦੀ ਪਾਲੀ ਨਹੀਓ ਗਰਮੀ
ਸਾਰੇਆਂ ਨਾ ਪੇਸ਼ ਆਉਂਦਾ ਨਾਲ ਮੁੰਡਾ ਨਰਮੀ
ਅੜ ਜਾਂਦਾ ਜਿਥੇ ਜੱਟ ਫੱਕੀਆਂ ਉਡਾਉਂਦਾ
ਰੱਬ ਤੋਂ ਇਲਾਵਾ ਹੋਰ ਕਿਸੇ ਦਾ ਵੀ ਡਰ ਨੀ
ਹੋ ਬਹੁਤੀ ਕਦੇ ਫਾਲਤੂ ਦੀ ਪਾਲੀ ਨਹੀਓ ਗਰਮੀ
ਸਾਰੇਆਂ ਨਾ ਪੇਸ਼ ਆਉਂਦਾ ਨਾਲ ਮੁੰਡਾ ਨਰਮੀ
ਅੜ ਜਾਂਦਾ ਜਿਥੇ ਜੱਟ ਫੱਕੀਆਂ ਉਡਾਉਂਦਾ
ਰੱਬ ਤੋਂ ਇਲਾਵਾ ਹੋਰ ਕਿਸੇ ਦਾ ਵੀ ਡਰ ਨੀ
ਓਹ ਵੈਰੀਆਂ ਦੇ ਕਰੀ ਪੂਰੀ ਰੀਝ ਨਾਲ ਤੂ
ਕੰਨ ਵਿੱਚ ਕਿਹਾ ਮੈਨੂੰ ਬੋਲ ਰੱਬ ਨੇ
ਓਹ ਬੱਲੀਏ ਨੀ ਡੋਲੇਯਾਂ ਚ ਤੁਨੇਆ ਪਿਆ
ਬੱਲੀਏ ਨੀ ਡੋਲੇਯਾਂ ਚ ਤੁਨੇਆ ਪਿਆ
ਤੁਨੇਆ ਪਿਆ ਨੀ ਅੰਨਾ ਜੋਰ ਰੱਬ ਨੇ
ਓਹ ਬੱਲੀਏ ਨੀ ਡੋਲੇਯਾਂ ਚ ਤੁਨੇਆ ਪਿਆ
ਤੁਨੇਆ ਪਿਆ ਨੀ ਅੰਨਾ ਜੋਰ ਰੱਬ ਨੇ
ਹੋ ਪਹਿਲੀ ਤੱਕਣੀ ਨਾ ਬੰਦਾ ਝੱਟ ਜੱਜ ਕਰੀ ਦਾ ਨੀ
ਜਿਹੜਾ ਕੰਮ ਕੀਤਾ ਹਿੱਕਾਂ ਵਿੱਚ ਵਜ਼ ਕਰੀ ਦਾ
ਡੋਲੇਯਾਂ ਤੇ ਟੈਟੂ ਰਹਿੰਦੇ 24 7 ਤਤੇ
ਕਦੇ ਕਲ ਤੇ ਨਾ ਛੱਡਿਆ ਨੀ ਅੱਜ ਕਰੀ ਦਾ
ਜਿਹੜਾ ਨਿੱਤ ਆ ਬਹਾਈਏ ਓਹ ਪਸੀਨਾ ਬੋਲਦਾ ਨੀ
ਕੋਈ ਅੜੇ ਜੇਹਰਾ ਮਿਤਰਾਂ ਦਾ ਸੀਨਾ ਬੋਲਦਾ
ਫਾਲਤੂ ਲਗੋਡ ਨਾਲ ਵਧਾਇਆ ਨੀ ਪ੍ਰੇਮ
ਫੁੱਲ ਜੁਰਤ ਨਾਲ ਬੋਲੇ ਮੁੰਡਾ ਜਿਨਾ ਬੋਲਦਾ
ਓਹ ਹੋਰ ਤਾਂ ਮੰਨੀ ਨੂੰ ਸਬ ਦਿਲ ਖੋਲ ਦਿੱਤਾ
ਚੰਗਾ ਕੀਤਾ ਜਿਹੜੀ ਦੂਰ ਰੱਖੀ ਖੋਰ ਰੱਬ ਨੇ
ਓਹ ਬੱਲੀਏ ਨੀ ਡੋਲੇਯਾਂ ਚ ਤੁਨੇਆ ਪਿਆ
ਤੁਨੇਆ ਪਿਆ ਨੀ ਅੰਨਾ ਜੋਰ ਰੱਬ ਨੇ
ਓਹ ਬੱਲੀਏ ਨੀ ਡੋਲੇਯਾਂ ਚ ਤੁਨੇਆ ਪਿਆ
ਤੁਨੇਆ ਪਿਆ ਨੀ ਅੰਨਾ ਜੋਰ ਰੱਬ ਨੇ
ਚੰਗੀ ਗੱਲ ਫਤਿਹ ਤੂੰ ਜਵਾਨੀ ਵਾਜਾਂ ਮਾਰੇ
ਜਿਹੜੇ ਉੱਠ ਦੇ ਸਿਜਾ ਬੜੇ ਮਿੱਤਰਾਂ ਨੇ ਤਾਰੇ
ਕੀ ਆ ਕਰੇ ਦੁੱਕੀ ਤਿੱਕੀ ਪ੍ਰਵਾਹ ਨਾ ਕਰੀ
30 ਸਾਲ ਹੋਗੇ ਦੀਨੇ ਹੀ ਦਿਖਾਉਂਦਾ ਆਯਾ ਤਾਰੇ
ਓ ਕੁੜਤੇ ਨਾ ਚਾਦਰਾ ਨੀ ਲਾਯਾ ਧੂੜਾ ਪੱਟਦਾ
ਨੀ ਜਦੋ ਡਿੰਗ ਪੱਟ ਲਾ ਨੀ ਫੇਰ ਪਿੱਛੇ ਹੱਟ ਦਾ
ਕੇਹੜਾ ਸਾਲਾ ਮਿੱਤਰਾਂ ਨਾ ਕਰੁ ਹੇਰ ਫੇਰ ਆ
ਇਥੇ ਰੱਬ ਤੋਂ ਇਲਾਵਾ ਕੌਣ ਉਤੇ ਕੌਣ ਜੱਟ ਦਾ
ਤੇਰੇ ਆਲੀ ਅੱਗ ਬਸ ਤੁਹੀ ਕਰ ਸਕਦਾ
ਇਹ ਪੱਕੀ ਲਾਕੇ ਭੇਜਿਆ ਏ ਮੋਹਰ ਰੱਬ ਨੇ
ਓਹ ਬੱਲੀਏ ਨੀ ਡੋਲੇਯਾਂ ਚ ਤੁਨੇਆ ਪਿਆ
ਤੁਨੇਆ ਪਿਆ ਨੀ ਅੰਨਾ ਜੋਰ ਰੱਬ ਨੇ
ਓਹ ਬੱਲੀਏ ਨੀ ਡੋਲੇਯਾਂ ਚ ਤੁਨੇਆ ਪਿਆ
ਤੁਨੇਆ ਪਿਆ ਨੀ ਅੰਨਾ ਜੋਰ ਰੱਬ ਨੇ