Gal Theek Nai
ਓ,ਓ,ਓ,ਓ, ਹੋ, ਹੋ, ਹੋ, ਹੋ, ਹੋ
ਇਕ ਇਕ ਪਲ ਲਗੇ ਸਦੀਆ ਦੇ ਵਰਗਾ
ਜਿਉਂਦਾ ਏ ਸਰੀਰ ਪਰ ਦਿਲ ਜਾਵੇ ਮਰਦਾ
ਕੋਈ ਮਿਲੇ ਨਾ ਸਹਾਰਾ ਇਸ ਜਿੰਦ ਨੂੰ
ਹਾਏ ਕੋਈ ਮਿਲੇ ਨਾ ਸਹਾਰਾ ਇਸ ਜਿੰਦ ਨੂੰ
ਰਬ ਨੇ ਵੀ ਮੂੰਹ ਮੋੜਿਆ ਗਲ ਠੀਕ ਨਈ
ਪਹਿਲਾਂ ਪਿਆਰ ਨਾਲ ਵੱਸਾ ਕੇ ਏ ਦੁਨੀਆ
ਹੋ ਪਹਿਲਾਂ ਪਿਆਰ ਨਾਲ ਵੱਸਾ ਕੇ ਏ ਦੁਨੀਆ
ਆਪ ਹੀ ਯਕੀਨ ਤੋੜਿਆ ਗਲ ਠੀਕ ਨਈ
ਆਪ ਹੀ ਯਕੀਨ ਤੋੜਿਆ ਗਲ ਠੀਕ ਨਈ
ਗਲ ਠੀਕ ਨਈ, ਗਲ ਠੀਕ ਨਈ
ਏ ਗਲ ਠੀਕ ਨਈ, ਗਲ ਠੀਕ ਨਈ
ਏ ਗਲ ਠੀਕ ਨਈ, ਗਲ ਠੀਕ ਨਈ
ਖੁਆਬ ਚਾਹਿਦੇ ਸਜਾਉਣੇ ਹੋਣ ਜਿੰਨੀਆ ਕਿ ਅੱਖੀਆ
ਕੱਚੇ ਘੜਿਆ ਤੋ ਸਦਾ ਟੁੱਟ ਜਾਣ ਆਸਾ ਰੱਖੀਆ
ਖੁਆਬ ਚਾਹਿਦੇ ਸਜਾਉਣੇ ਹੋਣ ਜਿੰਨੀਆ ਕਿ ਅੱਖੀਆ
ਕੱਚੇ ਘੜਿਆ ਤੋ ਸਦਾ ਟੁੱਟ ਜਾਣ ਆਸਾ ਰੱਖੀਆ
ਦੋ ਘੜੀਆ ਲਿਖਾਕੇ ਆਏ ਲੇਖ ਸੀ
ਦੋ ਘੜੀਆ ਲਿਖਾਕੇ ਆਏ ਲੇਖ ਸੀ
ਸਾਹਾਂ ਨੂੰ ਇਹ ਨਾ ਜੋੜਿਆ ਗਲ ਠੀਕ ਨਈ
ਸਾਹਾਂ ਨੂੰ ਇਹ ਨਾ ਜੋੜਿਆ ਗਲ ਠੀਕ ਨਈ
ਗਲ ਠੀਕ ਨਈ, ਗਲ ਠੀਕ ਨਈ
ਏ ਗਲ ਠੀਕ ਨਈ, ਗਲ ਠੀਕ ਨਈ
ਏ ਗਲ ਠੀਕ ਨਈ, ਗਲ ਠੀਕ ਨਈ
ਸੁਣ ਭੁੱਲ ਗਇਆ ਸਜਣਾ ਵੇ ਅੱਖੀਆ
ਦੇਣ ਗਰਮ ਹਵਾਵਾਂ ਹੁਣ ਪੱਖੀਆ
ਸੁਣ ਭੁੱਲ ਗਇਆ ਸਜਣਾ ਵੇ ਅੱਖੀਆ
ਦੇਣ ਗਰਮ ਹਵਾਵਾਂ ਹੁਣ ਪੱਖੀਆ
ਭਾਵੇ ਸੀਨੇ ਵਿਚ ਯਾਦਾਂ ਕੈਦ ਰਖੀਆ
ਦੇਕੇ ਜ਼ਿੰਦਗੀ ਦੀ, ਦੇਕੇ ਜ਼ਿੰਦਗੀ ਦੀ
ਦੇਕੇ ਜ਼ਿੰਦਗੀ ਦੀ ਆਪਣੀ ਪਤੰਗ ਨੂ
ਹੋ ਦੇਕੇ ਜ਼ਿੰਦਗੀ ਦੀ ਆਪਣੀ ਪਤੰਗ ਨੂ
ਡੋਰ ਗੈਰਾਂ ਤੋ ਤੜਾ ਲਈ ਗਲ ਠੀਕ ਨਈ
ਡੋਰ ਗੈਰਾ ਤੋ ਤੜਾ ਲਈ ਗਲ ਠੀਕ ਨਈ
ਗਲ ਠੀਕ ਨਈ, ਗਲ ਠੀਕ ਨਈ
ਏ ਗਲ ਠੀਕ ਨਈ, ਗਲ ਠੀਕ ਨਈ
ਏ ਗਲ ਠੀਕ ਨਈ, ਗਲ ਠੀਕ ਨਈ