Jatt Nal Yaariyan
ਭਾਵੇਂ ਸਾਡੇ ਚੱਲਦੇ ਨਾ ਬੰਬੇ ਨੂੰ ਟਰੱਕ ਨੀ
ਘਰ ਵੀ ਏ ਕੱਚਾ ਕੱਚੀ ਬਾਲੇਆਂ ਦੀ ਛੱਤ ਨੀ
ਬਾਲੇਆਂ ਦੀ ਛੱਤ ਨੀ
ਭਾਵੇ ਪੈਸਾ ਨਾ ਕਮਾਉਣਾ ਸਾਨੂੰ ਆਇਆ
ਆਉਂਦੀਆਂ ਨੇ ਦਿਲਦਾਰੀਆਂ
ਮੌਜਾਂ ਲੁਟੇਗੀ ਕਪਹਆ ਦੀਏ ਫੁਟੀਏ ਨੀ
ਜੱਟ ਨਾਲ ਲਾ ਲੈ ਯਾਰੀਆਂ
ਮੌਜਾਂ ਲੁਟੇਗੀ ਕਪਹਆ ਦੀਏ ਫੁਟੀਏ ਨੀ
ਜੱਟ ਨਾਲ ਲਾ ਲੈ ਯਾਰੀਆਂ
ਹੋ ਤੂੰ ਤਾਂ ਬਸ ਵੇਹੜੇ ਚੋ ਉਡਾਮੀ ਘੁਗੀ ਕਾਗਨੀ
ਆਪੇ ਜੱਟ ਧਰ ਲੁਗਾ ਛੋਲਿਆਂ ਦਾ ਸਾਗ ਨੀ
ਹੋ ਤੂੰ ਤਾਂ ਬਸ ਵੇਹੜੇ ਚੋ ਉਡਾਮੀ ਘੁਗੀ ਕਾਗਨੀ
ਆਪੇ ਜੱਟ ਧਰ ਲੁਗਾ ਛੋਲਿਆਂ ਦਾ ਸਾਗ ਨੀ
ਅਸੀ ਰਾਂਝੇ ਦੀ ਨਸਲ ਵਿੱਚੋ ਆਉਣੇ ਆ
ਜਿੰਨੇ ਸੀ ਕਦੇ ਮੱਝਾਂ ਚਾਰੀਆਂ
ਮੌਜਾਂ ਲੁਟੇਗੀ ਕਪਹਆ ਦੀਏ ਫੁਟੀਏ ਨੀ
ਜੱਟ ਨਾਲ ਲਾ ਲੈ ਯਾਰੀਆਂ
ਮੌਜਾਂ ਲੁਟੇਗੀ ਕਪਹਆ ਦੀਏ ਫੁਟੀਏ ਨੀ
ਜੱਟ ਨਾਲ ਲਾ ਲੈ ਯਾਰੀਆਂ
ਤੇਰੀ ਮੇਰੀ ਜੋਡੀ ਦੋ ਬੁੱਤ ਇਕ ਜਿੰਦ ਨੀ
ਪਲ ਚ ਭੁਲਾ ਦੁ ਤੈਨੂੰ ਪੇਕਿਆਂ ਦਾ ਪਿੰਡ ਨੀ
ਤੇਰੀ ਮੇਰੀ ਜੋਡੀ ਦੋ ਬੁੱਤ ਇਕ ਜਿੰਦ ਨੀ
ਪਲ ਚ ਭੁਲਾ ਦੁ ਤੈਨੂੰ ਪੇਕਿਆਂ ਦਾ ਪਿੰਡ ਨੀ
ਚੂਲਾ ਇਕ ਤੇ ਸੇਕਆਂ ਗੇ ਆਪਾਂ ਦੋ ਨੀ
ਭਖ ਦੀਆਂ ਵੇਖੀ ਹਾਰਿਆਂ
ਮੌਜਾਂ ਲੁਟੇਗੀ ਕਪਹਆ ਦੀਏ ਫੁਟੀਏ ਨੀ
ਜੱਟ ਨਾਲ ਲਾ ਲੈ ਯਾਰੀਆਂ
ਮੌਜਾਂ ਲੁਟੇਗੀ ਕਪਹਆ ਦੀਏ ਫੁਟੀਏ ਨੀ
ਜੱਟ ਨਾਲ ਲਾ ਲੈ ਯਾਰੀਆਂ