Yaari Nahi Todi

gabbar sangrur, Aarush Arora

ਅਸਮਾਨ ਟੁੱਟ ਗਿਆ ਐ
ਕਲਾ ਤਾਰਾ ਨਹੀਂ ਟੁੱਟਿਆ
ਨਦੀ ਆਪ ਵੀ ਟੁੱਟ ਗਈ ਐ
ਕਲਾ ਕਿੰਨਾਰਾਂ ਨਈ ਟੁੱਟਿਆ
ਕਲਾ ਘਰ ਨਹੀਂ ਟੁੱਟਿਆ
ਸਾਡਾ ਸੰਸਾਰ ਤੋੜ ਗਿਆ ਐ
ਕਲੀ ਯਾਰੀ ਨਹੀਂ ਤੋੜੀ
ਅੰਦਰੋ ਸਾਨੂ ਯਾਰ ਤੋੜ ਗਿਆ ਐ
ਕਲੀ ਯਾਰੀ ਨਹੀਂ ਤੋੜੀ
ਧੁਰ ਅੰਦਰੋ ਸਾਨੂ ਯਾਰ ਤੋੜ ਗਿਆ ਐ
ਆ ਆ
ਯਾਰੀ ਨਹੀਂ ਤੋੜੀ
ਅੰਦਰੋ ਸਾਨੂ ਯਾਰ ਤੋੜ ਗਿਆ ਐ
ਯਾਰੀ ਨਹੀਂ ਤੋੜੀ
ਧੁਰ ਅੰਦਰੋ ਸਾਨੂ ਯਾਰ ਤੋੜ ਗਿਆ ਐ
ਮੌਤ ਦਿਆਂ ਕਾਗਜਨ ਚ
ਨਾ ਪਹਿਲਾ ਹੀ ਲਿਖਾ ਗਿਓ
ਸਾਥੋਂ ਇਹਨਾਂ ਕਿੰਨਾ ਤੰਗ ਸੀ
ਸਿਫਾਰਿਸ਼ ਗੋਲੀ ਦੀ ਪਾਵਾਂਗੇਓ
ਮੌਤ ਦਿਆਂ ਕਾਗਜਨ ਚ
ਨਾ ਪਹਿਲਾ ਹੀ ਲਿਖਾ ਗਿਓ
ਸਾਥੋਂ ਇਹਨਾਂ ਕਿੰਨਾ ਤੰਗ ਸੀ
ਸਿਫਾਰਿਸ਼ ਗੋਲੀ ਦੀ ਪਾਵਾਂਗੇਓ
ਲੈਣਾ ਤੇਰਾ ਬਦਲਾ ਵੈਰੀਆਂ ਤੋਹ
ਤੂੰ ਕਿਹੜੀ ਭਾਜੀ ਮੂਡ ਗਿਆ ਐ
ਭਾਜੀ ਮੂਡ ਗਿਆ ਐ
ਕਲੀ ਯਾਰੀ ਨਹੀਂ ਤੋੜੀ
ਅੰਦਰੋ ਸਾਨੂ ਯਾਰ ਤੋੜ ਗਿਆ ਐ
ਕਲੀ ਯਾਰੀ ਨਹੀਂ ਤੋੜੀ
ਧੁਰ ਅੰਦਰੋ ਸਾਨੂ ਯਾਰ ਤੋੜ ਗਿਆ ਐ

ਬੇਸ਼ੱਕ ਕਿਮਿਤੀ ਸੀ ਯਾਰ
ਤੇਰਾ ਰਹਿਣਾ ਸਾਡੇ ਨਾਲ
ਸਾਡਾ ਕੱਢ ਸੀ ਵਧਾਉਂਦਾ
ਤੇਰਾ ਬਹਿਣਾ ਸਾਡੇ ਨਾਲ
ਸਾਡਾ ਕੱਢ ਸੀ ਵਧਾਉਂਦਾ
ਤੇਰਾ ਬਹਿਣਾ ਸਾਡੇ ਨਾਲ
ਬੇਸ਼ੱਕ ਕਿਮਿਤੀ ਸੀ ਯਾਰ
ਤੇਰਾ ਰਹਿਣਾ ਸਾਡੇ ਨਾਲ
ਸਾਡਾ ਕੱਢ ਸੀ ਵਧਾਉਂਦਾ
ਤੇਰਾ ਬਹਿਣਾ ਸਾਡੇ ਨਾਲ
ਲਹਿਰੇ ਗਾਗੇ ਘੱਟਾ ਗੱਬਰ ਨੂੰ
ਦਰਦਾਂ ਦੇ ਸਾਲ ਜੋੜ ਗਿਆ ਐ
ਲਹਿਰੇ ਗਾਗੇ ਘੱਟਾ ਗੱਬਰ ਨੂੰ
ਦਰਦਾਂ ਦੇ ਸਾਲ ਜੋੜ ਗਿਆ ਐ
ਕਲੀ ਯਾਰੀ ਨਹੀਂ ਤੋੜੀ
ਅੰਦਰੋ ਸਾਨੂ ਯਾਰ ਤੋੜ ਗਿਆ ਐ
ਕਲੀ ਯਾਰੀ ਨਹੀਂ ਤੋੜੀ
ਧੁਰ ਅੰਦਰੋ ਸਾਨੂ ਯਾਰ ਤੋੜ ਗਿਆ ਐ
ਹਾ ਆ ਆ
ਕਲੀ ਯਾਰੀ ਨਹੀਂ ਤੋੜੀ (ਹਾ ਆ ਆ )
ਅੰਦਰੋ ਸਾਨੂ ਯਾਰ ਤੋੜ ਗਿਆ ਐ (ਹਾ ਆ ਆ )
ਯਾਰੀ ਨਹੀਂ ਤੋੜੀ (ਹਾ ਆ ਆ )
ਧੁਰ ਅੰਦਰੋ ਸਾਨੂ ਯਾਰ ਤੋੜ ਗਿਆ ਐ (ਹਾ ਆ ਆ )

Trivia about the song Yaari Nahi Todi by Kamal Khan

Who composed the song “Yaari Nahi Todi” by Kamal Khan?
The song “Yaari Nahi Todi” by Kamal Khan was composed by gabbar sangrur, Aarush Arora.

Most popular songs of Kamal Khan

Other artists of Film score