2 Seater Car

Vicky Sandhu

Oh driving in my two seater
Oh driving in my two seater
ਗੱਡੀ ਮੇਰੀ 2 ਸੀਟਰ

Neck ਮੇਰੀ ਖਾਲੀ ਦੇ ਲਯੀ
ਲੈ ਦੋ ਜੀ ਹਾਰ ਨੂ
ਨਈ ਜਾਣਾ ਪੈਦਲ ਲੈ ਦੋ
2 seater car ਨੂ
ਘੁਮਨ ਨੂ ਕਰਦਾ ਏ ਦਿਲ
ਲੈ ਜਾਓ ਕਿੱਤੇ ਬਾਹਰ ਨੂ
ਨਈ ਜਾਣਾ ਪੈਦਲ ਲੈ ਦੋ
2 seater car ਨੂ

Yeah driving in my two seater
In my two seater
Yeah whipping in my two seater
In my two seater

ਜੋ ਭੀ ਤੂਝਕੋ ਮੈਂ ਬੋਲੂ
ਹਰ ਵਾਰੀ ਤੂ ignore ਕਰੇ
ਜਿਤਣਾ ਮੈਂ cool ਰਹੂ
ਤੂ ਇਤਨਾ ਜ਼ਯਾਦਾ ਸ਼ੋਰ ਕਰੇ
Yeah!
ਜਾਣਾ ਸੀ long drive ਤੇ
ਲੈਕੇ ਕੀਤੇ ਜਾਂਦਾ ਨਈ
ਲੈਜਾ ਕੀਤੇ ਮੈਨੂ ਸੋਹਣੇਯਾ
ਸਮੁੰਦਰੋਂ ਪਾਰ ਨੂ
Neck ਮੇਰੀ ਖਾਲੀ ਦੇ ਲਯੀ
ਲੈ ਦੋ ਜੀ ਹਾਰ ਨੂ
ਨਈ ਜਾਣਾ ਪੈਦਲ ਲੈ ਦੋ
2 seater car ਨੂ

Yeah driving in my two seater
In my two seater
Yeah whipping in my two seater
In my two seater
Can you sound in shorty sitting in the lambo
Time damn got me looking like a mambo (like a mambo)
Game not kelly baby that's a gambo (na na)
Baby yes tryin can you get me rando

ਗੱਲਾਂ ਤੂ ਕਰਦਾ
ਏ ਪੂਰਿਯਾ ਕਰਦਾ ਨਈ
ਕਸਮ ਸੇ ਝੂਠਾ ਹੈ
ਕੋਯੀ ਤੇਰੇ ਵਰਗਾ ਨਈ
Month ਵਿਚ twenty ਵਾਰੀ
ਲਾਰੇ ਤੂ ਲੌਣਾ ਏ
ਦੱਸ ਕਿ ਮੈਂ ਸਿਰ ਚ ਮਾਰਨਾ
ਹੋ ਜੇ ਪ੍ਯਾਰ ਨੂ
Neck ਮੇਰੀ ਖਾਲੀ ਦੇ ਲਯੀ
ਲੈ ਦੋ ਜੀ ਹਾਰ ਨੂ
ਨਈ ਜਾਣਾ ਪੈਦਲ ਲੈ ਦੋ
2 seater car ਨੂ

Yeah driving in my two seater
In my two seater
Yeah whipping in my two seater
In my two seater

Trivia about the song 2 Seater Car by Kanika Kapoor

Who composed the song “2 Seater Car” by Kanika Kapoor?
The song “2 Seater Car” by Kanika Kapoor was composed by Vicky Sandhu.

Most popular songs of Kanika Kapoor

Other artists of Pop rock