Aakhri Faisla
ਜਿੰਦਾਬਾਦ ਜਿੰਦਾਬਾਦ
ਜਿੰਦਾਬਾਦ ਜਿੰਦਾਬਾਦ
ਅਸੀ ਕੰਡਿਆਂ ਤੇ ਸੌਂਦੇ ਕੰਡਾ ਤਾਰ ਕਿ ਕਰੂ
ਇਹ੍ਨਾ ਛਾਤੀਆਂ ਨੂ ਪਾਣੀ ਦੀ ਬੌਸ਼ਾਰ ਕਿ ਕਰੂ
ਯੋਧੇ ਮੀਟ ਕੇ ਆਏੇਂ ਨੇ ਜਿੱਤਣਾ ਯਾ ਮਰਨਾ
ਹੋਈ ਪਈ ਆ ਲਾਚਾਰ ਸਰਕਾਰ ਕਿ ਕਰੂ
ਰੰਗ ਕੇਸਰੀ ਸਿਰਾ ਤੇ
ਨੀਲੇ ਬਾਣੇ ਪਿਹਨ ਕੇ
ਨੀਲੇ ਬਾਣੇ ਪਿਹਨ ਕੇ
ਰੰਗ ਕੇਸਰੀ ਸਿਰਾ ਤੇ
ਨੀਲੇ ਬਾਣੇ ਪਿਹਨ ਕੇ
ਘਰੋਂ ਨਿੱਕਲੇ ਨੇ ਗੁਰਪਰਸਾਦ ਬੋਲ ਕੇ
ਅਸੀ ਪੜਾਂਗੇ ਕਿਸਾਨ ਮਜਦੂਰ ਏਕਤਾ
ਤੇਰਾ ਛੁੱਟਣਾ ਈ ਖਹਿੜਾ ਜਿੰਦਾਬਾਦ ਬੋਲ ਕੇ
ਅਸੀ ਪੜਾਂਗੇ ਕਿਸਾਨ ਮਜਦੂਰ ਏਕਤਾ
ਤੇਰਾ ਛੁੱਟਣਾ ਈ ਖਹਿੜਾ ਜਿੰਦਾਬਾਦ ਬੋਲ ਕੇ
ਓ ਜਿੰਦਾਬਾਦ ਬੋਲ ਕੇ
ਜੇ ਤੂ ਗੌਰ ਨਾਲ ਟੱਕੇਗੀ ਯਕੀਨ ਹੋਣਗੇ
ਇਹ੍ਨਾ ਖਾਸਿਆ ਚ ਬੈਠਾ ਕੋਈ ਖਾਸ ਲਾਜ੍ਮੀ
ਕੀਤੇ ਲਿਖਿਆ ਈ ਸਾਬ੍ਰਾ ਦੇ ਅੰਤ ਨ੍ਹੀ ਹੁੰਦੇ
ਧੂੜ ਪਿੰਡਿਆਂ ਦੀ ਬਨੁਗੀ ਕਟਾਸ ਲਾਜ੍ਮੀ
ਇਹ ਇੱਜ਼ਤਾ ਦੇ ਰਾਖਿਆ ਦੀ ਕੌਮ ਹਾਕਮਾ
ਹਯੋ ਕੌਮ ਹਾਕਮਾ
ਇਹ ਇੱਜ਼ਤਾ ਦੇ ਰਾਖਿਆ ਦੀ ਕੌਮ ਹਾਕਮਾ
ਤੈਨੂ ਸ਼ਰਮ ਨੀ ਅਔਂਦੀ ਅੱਤਵਾਦ ਬੋਲ ਕੇ
ਅੱਤਵਾਦ ਬੋਲ ਕੇ
ਅਸੀ ਪੜਾਂਗੇ ਕਿਸਾਨ ਮਜਦੂਰ ਏਕਤਾ
ਤੇਰਾ ਛੁੱਟਣਾ ਈ ਖਹਿੜਾ ਜਿੰਦਾਬਾਦ ਬੋਲ ਕੇ
ਅਸੀ ਪੜਾਂਗੇ ਕਿਸਾਨ ਮਜਦੂਰ ਏਕਤਾ
ਤੇਰਾ ਛੁੱਟਣਾ ਈ ਖਹਿੜਾ ਜਿੰਦਾਬਾਦ ਬੋਲ ਕੇ
ਓ ਜਿੰਦਾਬਾਦ ਬੋਲ ਕੇ
ਇਥੇ ਸਾਰਿਆ ਸਹੂਲਤਾ ਮੌਜੂਦ ਹੋ ਗਿਆ
ਇੱਟਾ ਬੱਜਰੀ ਤੇ ਸਾਰਿਆ ਤੇ ਸੀਮੇਂਟ ਰਿਹ ਗਿਆ
ਅਸੀ ਬੋਰਡੇਰਾ ਤੇ ਛੱਤ ਲੈਣੇ ਨੀ ਪਿੰਡ ਦਿਲੀਏ
ਫੇਰ ਕਵੇਗੀ ਪੰਜਾਬ ਤਾ ਸ੍ਟੈਂਡ ਲੈ ਗਿਆ
ਇਥੇ ਵਰੀ ਰਾ ਨਿੱਤ ਨਿਤਨੇਮ ਹੋਣਗੇ
ਨਿਤਨੇਮ ਹੋਣਗੇ
ਇਥੇ ਵਰੀ ਰਾ ਨਿੱਤ ਨਿਤਨੇਮ ਹੋਣਗੇ
ਤੈਨੂ ਉਜੜੀ ਨੂ ਕਰਾਗੇ ਆਬਾਦ ਬੋਲ ਕੇ
ਅਸੀ ਪੜਾਂਗੇ ਕਿਸਾਨ ਮਜਦੂਰ ਏਕਤਾ
ਤੇਰਾ ਛੁੱਟਣਾ ਈ ਖਹਿੜਾ ਜਿੰਦਾਬਾਦ ਬੋਲ ਕੇ
ਅਸੀ ਪੜਾਂਗੇ ਕਿਸਾਨ ਮਜਦੂਰ ਏਕਤਾ
ਤੇਰਾ ਛੁੱਟਣਾ ਈ ਖਹਿੜਾ ਜਿੰਦਾਬਾਦ ਬੋਲ ਕੇ
ਓ ਜਿੰਦਾਬਾਦ ਬੋਲ ਕੇ