Naal Ni Jaana

Kanwar Grewal

ਪਤਾ ਮੈਥੋਂ ਕੀ ਗ਼ਲਤੀ ਹੋ ਗਈ
ਪਤਾ ਮੈਥੋਂ ਕੀ ਗ਼ਲਤੀ ਹੋ ਗਈ
ਲਈ ਭਾਈ ਤੂੰ ਵੀ ਸੁਣਨ ਅਣਜਾਣਾ
ਅਣਜਾਣਾ
ਮੈਂ ਓਹਦੀਆਂ ਗਠੜੀਆਂ ਬੰਨ ਬੈਠਾ
ਉਹ ਜਿਹੜਾ ਨਾਲ ਨੀ ਜਾਣਾ
ਮੈਂ ਓਹਦੀਆਂ ਗਠੜੀਆਂ ਬੰਨ ਬੈਠਾ
ਹੋ ਜਿਹੜਾ ਨਾਲ ਨੀ ਜਾਣਾ

ਮੈਂ 100 ਵੀ ਜੋੜਿਆ ਲੱਖ ਵੀ ਜੋੜਿਆ
ਜੋੜ ਤਾਂ ਕਈ Crore ਲਏ
ਦੁਨੀਆਂ ਵਿਚ ਤਾਂ ਮੈਂ ਕਈ ਥਾ ਜੁੜ ਗਿਆ
ਅੰਦਰੋ ਨਾਤੇ ਤੋੜ ਲਏ
ਲਏ
ਹੋ ਮੈਂ 100 ਵੀ ਜੋੜਿਆ ਲੱਖ ਵੀ ਜੋੜਿਆ
ਜੋੜ ਤਾਂ ਕਈ ਕ੍ਰੋਰੇ ਲਏ
ਦੁਨੀਆਂ ਵਿਚ ਤਾਂ ਮੈਂ ਕਈ ਥਾ ਜੁੜ ਗਿਆ
ਅੰਦਰੋ ਨਾਤੇ ਤੋੜ ਲਏ
ਭੱਜਦਾ ਭੱਜਦਾ ਭੁੱਲ ਮੈਂ ਬੈਠਾ
ਭੱਜਦਾ ਭੱਜਦਾ ਭੁੱਲ ਮੈਂ ਬੈਠਾ
ਓਹਨੇ ਜੋ ਦੈਂਨਾ ਓਹੀਓ ਖਾਣਾ
ਓਹਨੇ ਜੋ ਦੈਂਨਾ ਓਹੀਓ ਖਾਣਾ
ਮੈਂ ਓਹਦੀਆਂ ਗਠੜੀਆਂ ਬੰਨ ਬੈਠਾ
ਉਹ ਜਿਹੜਾ ਨਾਲ ਨੀ ਜਾਣਾ
ਮੈਂ ਓਹਦੀਆਂ ਗਠੜੀਆਂ ਬੰਨ ਬੈਠਾ
ਹੋ ਜਿਹੜਾ ਨਾਲ ਨੀ ਜਾਣਾ

ਆ ਗਈ ਚਿਠੀ ਓਏ ਆਵਾਜ਼ ਪੈ ਗਈ
ਆਵਾਜ਼ ਪੈ ਗਈ
ਮੈਂ ਰੋ ਰੋ ਕਰੀ ਤਿਆਰੀ
ਬੰਨੀ ਗਠੜੀ ਚੁੱਕਣ ਲਗਾ
ਓਏ ਓਹਨੇ ਪਰੇ ਵਗਾਹ ਕੇ ਮਾਰੀ
ਗਠੜੀ ਵਿਚ ਪਰਿਵਾਰ ਸੀ ਮੇਰਾ
ਬਹੁਤ ਵੱਡਾ ਘਰਵਾਰ ਸੀ ਮੇਰਾ
ਉਹ ਕਾਲਾ ਕਾਲਾ ਯਾਰ ਸੀ ਮੇਰਾ
ਸੱਚ ਜਾਣਿਓ ਸੰਸਾਰ ਸੀ ਮੇਰਾ
ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ
ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ
ਮੈਨੂੰ ਏਹਨਾਂ ਹੀ ਲੰਬੂ ਲਾਣਾ
ਮੈਨੂੰ ਏਹਨਾਂ ਹੀ ਲੰਬੂ ਲਾਣਾ
ਮੈਂ ਓਹਦੀਆਂ ਗਠੜੀਆਂ ਬੰਨ ਬੈਠਾ
ਉਹ ਜਿਹੜਾ ਨਾਲ ਨੀ ਜਾਣਾ
ਮੈਂ ਓਹਦੀਆਂ ਗਠੜੀਆਂ ਬੰਨ ਬੈਠਾ
ਹੋ ਜਿਹੜਾ ਨਾਲ ਨੀ ਜਾਣਾ
ਮੈਂ ਓਹਦੀਆਂ ਗਠੜੀਆਂ ਬੰਨ ਬੈਠਾ
ਉਹ ਜਿਹੜਾ ਨਾਲ ਨੀ ਜਾਣਾ

Most popular songs of Kanwar Grewal

Other artists of Indian music