Compulsory

Kaptaan

ਹੋ ਸ਼ੇਖ ਜਿਵੇਂ ਰਹਿੰਦੇ ਆ ਦੁਬਈ ਐਸ਼ ਕਰਦੇ
ਉੱਡਾ ਹੀ ਪੰਜਾਬ ਮਲਵਈ ਐਸ਼ ਕਰਦੇ
ਮੇਲ ਖੋਰੇ ਰੰਗ ਪਰ ਦਿਲ ਤੇ ਨਾ ਮੇਲ ਨੀ
ਪੁੱਠੀ ਟੋਪੀ ਪਈ ਨੀ ਤੇ ਕੋਈ ਪੁੱਠਾ ਵੈਲ ਨੀ
ਰੱਖੇ ਨਹੀਓ ਯਾਰ ਯਾਰ ਕਹਿਣ ਵਾਸਤੇ
ਦੁਨੀਆਂ ਬਥੇਰੀ ਅਜੇ ਮੋਡਾ ਦੇਣ ਵਾਸਤੇ
ਚਾਰ ਰੱਖੇ ਯਾਰ ਰੱਖੇ ਖੜੇ ਹੋ ਜਾਣ
ਕਪਤਾਨ ਕਪਤਾਨ ਪਿਛੇ ਜਾਨ ਦੇਣ ਵਾਸਤੇ
ਹੋ ਕਾਰਾ ਨਾਲ ਰਹਿੰਦੀਆਂ ਮੋੜਾਜੇ ਹੋਵੇ ਮੁੰਡਾ ਮੰਤਰੀ
ਜਿੰਨੇ ਸਾਡੇ ਵੈਰੀ ਨਈ
ਹੋ ਜਿੰਨੇ ਸਾਡੇ ਵੈਰੀ ਅਸਲਾ ਆ Compulsory
ਜਿੰਨੇ ਸਾਡੇ ਵੈਰੀ ਅਸਲਾ ਆ Compulsory
ਜਿੰਨੇ ਸਾਡੇ ਵੈਰੀ ਅਸਲਾ ਆ Compulsory

ਹੋ ਬਿਗੜੇ ਆ ਸੁਧਰੇ ਨੀ ਪੱਧਰੇ ਆ ਸਿੱਧਰੇ ਨੀ
Dirt ਚ ਲਿਬੜੇ ਨੀ ਥਾ ਥਾ ਤੇ ਉਦੜੇਹ ਨੀ
ਹੋ ਜਿੱਡੇ ਜਿੱਡੇ ਕੰਮ ਸਾਡੇ ਓਹਦੀ ਹਾਲੇ ਉਮਰ ਨੀ
ਕਲਾ ਤਾ ਬਥੇਰੀ ਦਿਲ ਤੋੜਨੇ ਦਾ ਹੁਨਰ ਨੀ
ਆਖ ਕੇ Dust ਕੁੜੇ ਬਿਨ ਵਿਚ ਪਏ ਪਏ ਆ
ਜੁੱਤੀ ਵੈਰੀ ਯਾਦ ਸਾਡੇ ਜਿਹਨੂੰ ਸਾਡੀ ਕਦਰ ਨੀ
ਜੋ ਸਾਨੂ ਕਹਿੰਦੇ ਮਾੜਾ ਆਪ ਕਹਿੰਦਾ ਗੋਲੇ ਟੋਪ ਦੇ
ਗਿਰੇ ਹੁੰਦੇ ਜਿਹੜੇ ਓਹੀ ਸਟਰਗਿਰੀ ਘੋਟਦੇ
ਹੋਰੱਖਿਆ ਆ ਦਿਲ ਭਾਵੇਂ ਸੀਨੇਂ ਵਿਚ ਬੰਦ ਭਾਵੇਂ
ਖੋਲ ਕੇ ਰੱਖਦੇ ਆ ਬਟਨ Long Coat ਦੇ
ਹੋ ਡੱਬ ਨਾਲ ਜੰਤਰ ਫਰੋਲ ਦੇ ਨੀ ਜੰਤਰੀ
ਓਹ ਜਿੰਨੇ ਸਾਡੇ ਵੈਰੀ
ਓਹ ਜਿੰਨੇ ਸਾਡੇ ਵੈਰੀ ਅਸਲਾ ਆ Compulsory
ਜਿੰਨੇ ਸਾਡੇ ਵੈਰੀ ਨਈ
ਹੋ ਜਿੰਨੇ ਸਾਡੇ ਵੈਰੀ ਅਸਲਾ ਆ Compulsory
ਜਿੰਨੇ ਸਾਡੇ ਵੈਰੀ ਅਸਲਾ ਆ Compulsory

ਪਾਲੇ ਮਿੱਟੀ ਚ ਤੇ ਅਸਮਾਨੀ ਲਗੇ ਗੋਰੀਏ
ਕਿਸੇ ਗਲੋਂ ਐ ਆ ਬਦਿਆਂ ਤੋਹ ਅੱਗੇ ਗੋਰੀਏ
ਬੜੀ ਪਰਖ ਕੇ ਚੜਦੀ ਨਿਕਲ ਸੁਖ ਯਾਰਾ ਨਈ
ਪੈਰ ਰੱਖਿਆ ਅਜਮਾ ਕੇ ਨਹੀਓ ਚੜੇ ਗੋਰੀਏ
ਹੋ ਕਿੱਥੇ ਕਿੱਥੇ Link ਰੱਖੇ ਦਿੱਤਾ ਕਦੇ ਹਿੰਟ ਨੀ
Busy ਆ Schedule ਨਹੀਓ ਮਿੰਟ ਵੀ
ਹੋ ਜਿਹਨਾਂ ਨਾਲ Setting ਆ ਓਹਨਾ ਨਾਲ ਸਟੈਂਡਿੰਗਾ
ਫੁਕਰੇ ਬਣਦੇ ਨਾਲ ਪਰ ਤੁਰਦੇ ਨਾ ਇੰਚ ਵੀ
ਹੋ ਬਠਿੰਡਾ ਸਾਡੀ Residence India ਆ County
ਜਿੰਨੇ ਸਾਡੇ ਵੈਰੀ ਨਈ
ਹੋ ਜਿੰਨੇ ਸਾਡੇ ਵੈਰੀ ਅਸਲਾ ਆ Compulsory
ਜਿੰਨੇ ਸਾਡੇ ਵੈਰੀ ਅਸਲਾ ਆ Compulsory
ਜਿੰਨੇ ਸਾਡੇ ਵੈਰੀ ਅਸਲਾ ਆ Compulsory ਓ ਓ

Most popular songs of Kaptaan

Other artists of Indian music