Smile

Kaptaan

ਹੋ Gold ਮੀਪਲੇ ਵਰਗੀ ਆ ਤ
ਪੈਰ Slowly ਧਰਦੀ ਐ ਤੂੰ
ਸਾਡੀ ਗੋਲੀ ਚੱਲੇ Out Of Flow
Flour ਚ ਗੱਲਾਂ ਕਰਦੀ ਐ
ਤੂੰ ਲੱਗਦੀ ਐ ਲਿਟ ਨ
ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ
ਚੱਕ ਮੇਰੀ ਜਾਨ ਤੇ ਸਮਿਲੇ ਦੇਜਾ ਇਕ ਨੀ
ਚੱਕ ਮੇਰੀ ਜਾਨ
ਚੱਕ ਮੇਰੀ ਜਾਨ
ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ

Retro ਆਇਆ Vibe ਤੇਰੀ
ਤੇਰੀ ਤੇਰੀ
ਹਰ ਪਾਸੇ ਹਿਪੀ ਤੇਰੀ
ਤੇਰੀ ਤੇਰੀ
Whisky ਆ ਲੱਕ ਤੇਰਾ
ਤੇਰਾ ਤੇਰਾ
Risky ਆ Life ਮੇਰੀ
ਮੇਰੀ ਮੇਰੀ
Toxic ਨਖਰਾ ਆ
ਮੁੰਡਿਆਂ ਨੂੰ ਖ਼ਤਰਾ ਆ
Brown ਅੱਖ ਮੋਰਚੇ
Flop ਕਾਲਾ ਅਸਲਾ ਆ
ਥੋੜਾ ਥੋੜਾ ਸੰਗਦਾ ਦਿਲ ਤੈਥੋਂ ਮੰਗਦਾ
ਪਿਆਰ ਦੀ ਡਰਿਪ ਨੀ
ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ
ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ
ਚੱਕ ਮੇਰੀ ਜਾਨ
ਚੱਕ ਮੇਰੀ ਜਾਨ
ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ

ਪਾਇਆ ਸੂਟ ਬਰਗੰਦੀ ਬਿੱਲੋ
ਸਹਿਣੇ ਕਰਦੀ ਆ ਫੈਂਟੀ ਬਿੱਲੋ
ਬਿੱਲੋ ਬਿੱਲੋ
Word up ਹੋਕੇ ਐਵੇਂ
ਐਵੇਂ ਐਵੇਂ
ਤੇਰਾ Fashion Trendy ਬਿੱਲੋ
100 ਚੋਂ 100 ਤੇਰੇ ਤੁਰਨੇ ਨੂੰ
100 ਚੋਂ 100 ਤੇਰੇ ਸੂਰਮੇ ਨੂੰ
ਬੁੱਲੀਆਂ ਚੋਂ ਕਪਤਾਨ ਤੇਰੇ
ਦਿਲ ਕਰਦਾ ਐ ਸੁਣਨੇ ਨੂੰ
ਤੇਰੇ ਤੇ ਜੋ ਲਿਖਦਾ ਬੜਾ ਮਹਿੰਗਾ ਵਿਕਦਾ
ਗਾਣਾ ਹੁੰਦਾ hit ਨੀ
ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ
ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ
ਚੱਕ ਮੇਰੀ ਜਾਨ
ਚੱਕ ਮੇਰੀ ਜਾਨ
ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ

Most popular songs of Kaptaan

Other artists of Indian music