Red Eyes

KARAN AUJLA, YEAH PROOF

ਨਾ ਨਾ ਨਾ ਨਾ ਨਾ ਨਾ ਨਾ
Yeh Proof

ਓ, ਚੀਰਾ ਦੇ ਲਈਏ ਫੁੱਲਾਂ ਨੂੰ ਕੁੜੇ ਉੱਠ ਤੜਕੇ
ਵੇ ਰਗਾਂ ਬੈਠੀਆਂ ਪਈਆਂ ਨੇ ਤਾਂਵੀ ਤੂੰ ਗੜਕੇਂ
ਤੇਰੀ ਮੇਰੀ ਗਲਨੀ ਨਈ ਦਾਲ ਚੋਬਰਾ
ਤੂੰ ਏ ਚਿੱਟੇ ਜਿਹੀ ਮੈਂ ਆਂ ਕਾਲਾ ਮਾਲ ਗੋਰੀਏ
ਵੇ ਘੱਟ ਖਾਇਆ ਕਰ (ਹਾ ਹਾ)
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਮੇਰੀ ਲਾਲ ਗੋਰੀਏ

ਹੋ, ਨੀ ਤੂੰ ਨਰਮ ਜਿਹੀ ਏ ਜਿਵੇਂ ਲੋਟਸ ਦਾ ਫੁੱਲ
ਵੇ ਤੇਰੀ red-red ਅੱਖ ਮੇਰੇ red-red ਬੁੱਲ੍ਹ
ਸਾਡੀ ਗੱਲ੍ਹ ਦੇਖ ਲਾਲ ਕਾਲਾ ਮਾਲ ਕਰਦਾ
ਵੇ ਮੈਂ ਗੱਲ੍ਹਾਂ 'ਤੇ ਗਲਾਲੀ ਲਈ ਸਫੋਰਾਂ ਕੋਲੋਂ ਮੁੱਲ
ਵੇ ਸਾਲ ਵਿੱਚ ਐਨੇ ਪੈਸੇ ਏਦਾਂ ਫੂਕਦਾ
ਓ, ਚੱਲਦੀ ਏ ਸਮਰ ਸਿਆਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਮੇਰੀ ਲਾਲ ਗੋਰੀਏ

ਓ, ਮੈਨੂੰ ਪਤਾ ਯਾਰੀ ਯਾਰ ਨਾਲ ਲਾਉਣ ਨੂੰ ਫਿਰੇਂ
ਵੇ, ਤੇਰਾ ਬਾਪੂ ਤੈਨੂੰ gun ਨਾਲ ਵਿਆਉਣ ਨੂੰ ਫਿਰੇ
ਜੱਟ ਸ਼ਾਇਰ ਰਕਾਨੇ ਤੈਨੂੰ ਕਰ ਦੂ ਬਿਆਨ
ਵੇ, ਤੂੰ ਬੈਠੀਆਂ ਰਗਾਂ ਨਾਲ ਕਿੱਥੇ ਗਾਉਣ ਨੂੰ ਫਿਰੇਂ
ਦੱਸ ਕਿੱਦਾਂ ਮੈਂ ਫਰਾਰ ਨਾਲ ਪਿਆਰ ਪਾ ਲਵਾਂ
ਓ, ਤੇਰੇ ਔਜਲੇ ਦੀ ਪੁਲਿਸ ਨੂੰ ਭਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ

ਹੋ, ਨਾ ਮੈਂ ਫੁਕਰੀ ਦੇ ਚੱਕਰਾਂ 'ਚ ਪਵਾਂ ਨਾ
ਤੈਨੂੰ ਸੱਚ ਦੱਸਾਂ ਲਾ ਕੇ ਗੱਲ ਕਵਾਂ ਨਾ
ਨੀ ਤੂੰ ਜਿਨ੍ਹਾਂ ਨੂੰ ਜੱਟਾਂ ਤੋਂ ਉੱਤੇ ਮੰਨਦੀ
ਸਾਥੋਂ ਮੰਗਦੇ ਉਨ੍ਹਾਂ ਨੂੰ time ਦਵਾਂ ਨਾ
ਜੱਟ ਓਹ, ਜੀਹਦੇ ਦੱਬ ਉੱਤੇ ਦੋ ਥੋੜ੍ਹਾ ਬੋਲ ਲਾ slow ਨੀ
ਨਾ ਨਾ ਨਾ
ਓ, all India licence ਸਾਰੇ ਅਸਲੇ
ਮੈਂ ਕਰਦਾ ਨਾ show ਨੀ
ਨਾ ਨਾ ਨਾ
ਓ ਘੋੜੀਆਂ ਤਬੇਲੇ, ਜੱਟ ਹੋਣੀ ਮੇਲੇ
ਚਮਚੇ ਨਾ ਥਾਲੀਆਂ, ਨਾ ਸਾਡੇ ਕੋਈ ਚੇਲੇ
ਘਰੋਂ ਠੀਕ ਠਾਕ ਜੱਟਾਂ ਦੇ ਜਵਾਕ
ਤਿੰਨ time ਰੋਟੀ ਬਸ ਜੱਟ ਦੀ ਖ਼ੁਰਾਕ

ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ
ਮੇਰੀ ਬਿੱਲੀ-ਬਿੱਲੀ ਅੱਖ
ਹੋ, ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ-ਬਿੱਲੀ ਅੱਖ
ਮੇਰੀ ਲਾਲ ਗੋਰੀਏ

Trivia about the song Red Eyes by Karan Aujla

Who composed the song “Red Eyes” by Karan Aujla?
The song “Red Eyes” by Karan Aujla was composed by KARAN AUJLA, YEAH PROOF.

Most popular songs of Karan Aujla

Other artists of Film score