Sheikh

Jaskaran Singh Aujla

ਕਰਨ ਔਜ਼ਲਾ

ਹੋ ਟੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ
ਮੰਜੀ ਸਾਬੋਂ ਨਿੱਕਲਾਂ ਨਾਂ ਬਿੰਨਾ ਮੱਥਾ ਟੇਕ
ਪਿੰਡ ਜੱਟ ਜੱਟ ਕਹਿੰਦੇ ਜੇ
ਓ ਜਿਹੜਾ ਦੇਸ਼ ਉਹੀ ਭੇਸ , ਪੈਸਾ ਯਾਰੀ ਚ ਨੀ case
ਕਦੇ ਪਾਟੇ ਐ ਕਮੀਜ਼ ਕਦੇ ਖੜੀ ਐ ਕਰੀਜ਼
ਕਦੇ ਹੱਥ ਵਿੱਚ ਦਾਤੀ ਕਦੇ ਡੱਬ ਵਿੱਚ ਥਰਟੀ
ਆ ਕਦੇ ਓ ਕਦੇ ਕੱਲਾ ਕਦੇ ਦੋ ਨਾ ਮੈ ਗੁੰਡਾ ਨਾ star
ਆ ਲ਼ੈ ਮੂਰੇ ਖੜਾ ਯਾਰ ਕਲਾ ਕੱਲੇ ਪਰ ਲਈ ਐ
ਮੈਂ ਓ ਆ ਕਲਾਕਾਰ
ਕੋਠੀ ਏਕੜ 'ਚ ਇਥੇ ਵੇਹੜਾ ਵੀ ਆ ਚੇਤੇ
ਡੇਢ ਲੱਖ ਥੱਲੇ ਓ ਤਰੇੜਾਂ ਵੀ ਐ ਚੇਤੇ
ਜੇੜ੍ਹੇ ਪਹੁੰਚ ਗਿਆ ਸਹਿਰ ਤੁਰਿਆ ਸੀ ਨੰਗੇ ਪੈਰ
Red bottom ਦੀ ਜੁੱਤੀ ਅੱਜ logo ਦੇ ਵਗੈਰ
ਓ ਤਾਂ ਦੋ ਮੇਰੇ ਬਾਵਾਂ ਸਿਰ ਤੇ ਭਰਾਵਾ
ਹਾਲੇ ਤੱਕ ਦੱਬੀ race ਉੱਤੇ ਨੂੰ ਹੀ ਜਾਵਾਂ
ਝੂਠ ਬੋਲਦਾ ਨੀ mike ਤੇ ਨਾ ਕੋਈ ਅੱਗੇ ਨਾ ਕੋਈ back ਤੇ
ਲਹਿਗੀ ਗੱਡੀ ਲੀਹ ਤੋ ਸੀ ਆ ਗਿਆ track ਤੇ
ਤੀਰ ਨਾ ਕੋਈ ਤੁੱਕੇ ਹੁਣ ਹਰ ਸੁੱਖ ਸੁੱਖੇ
ਮੇਰਾ ਜਿੰਨੇ ਦਿਲੋਂ ਕਿੱਤਾ ਮੇਰਾ ਕਦੋਂ ਦੇ ਨੇ ਮੁੱਕੇ
ਜਿੰਨਾ ਕੀਤਾ ਜਿਹਦਾ ਐ ਮੈਂ ‌ਮੁੱਢ ਤੋ ਐ ਫੀਦਾ
ਬਾਪੂ ਸਿਰਤੇ ਨੀ ਸਿਗਾ ਚਾਚੇ ਕੀਤੀ ਦੇਖ ਰੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਜੱਟ ਜੱਟ ਕਹਿੰਦੇ ਜੇ
ਹੋ ਟੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਪਿੰਡ ਜੱਟ ਜੱਟ ਕਹਿੰਦੇ ਜੇ

ਕਹਿੰਦੇ murder ਕਰਾਉਣਾ ਇਹਦਾ brother ਕਰਾਉਣਾ
ਕਾਹਤੋਂ ਘਰ ਤੇ ਚਲੋਣੀ ਕੱਲਾ ਟੱਕਰੂ ਪ੍ਰੌਣਾ
ਮੇਰਾ ਰੰਗ ਜਿਵੇਂ ਧੁੱਪ ਖੌਰੇ ਕਾਹਤੋ ਚੁੱਪ
ਜਦੋਂ ਬੋਲਦਾ ਬਰੋਲਾ ਵੱਡਾ ਢਾਹ ਕੇ ਲੈਜੇ ਕੁੱਪ
ਜਿਨ੍ਹਾਂ ਚਿਰ ਨੀ ਮੈਂ ਜਿਉਣਾ ਰਹੁ ਖੇਡ ਦਾ ਖਿਡੌਣਾ
ਤੇਰੇ ਕਰਕੇ ਖਰਾਬ ਨੀਂਦ ਤੁਸੀ ਕਿੱਦਾਂ ਸਾਉਣਾ
ਮਾੜਾ ਬੋਲਾਂ ਨਾ ਤਰੀਫਾਂ ਧੋਖੇ ਵਿੱਚ ਐ ਸਕੀਮਾਂ
ਦੇਖੀਂ ਵਜਦੇ ਸਲੂਟ ਜਿਵੇਂ ਬੁਰਜ ਖਲੀਫਾ
ਯਾਰਾਂ ਚ ਨੀ ਪਾੜ ਕਦੇ ਲਾਏ ਨੀ ਜੁਗਾੜ
ਹਰ ਪਾਰਟੀ ਤੇ ਬੱਬੂ ਮਾਨ ਫੇਲ ਐ ਡਰੇਕ

ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਜੱਟ ਜੱਟ ਕਹਿੰਦੇ ਜੇ
ਟੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਪਿੰਡ ਜੱਟ ਜੱਟ ਕਹਿੰਦੇ ਜੇ

ਓ ਦਿਲ ਜੱਟ ਦਾ reserve ਆ ਨਾ ਸੋਚ ਵਿੱਚ curve ਆ
ਘੱਟ ਹੀ ਬੋਲੀਦਾ ਜਿਆਦਾ ਬੋਲਦਾ ਤਜ਼ੁਰਬਾ
Good bad life ਮੱਤ ਗੁੰਡਾ type
ਇਹਦੇ ਸਿਰ ਤੇ ਨਾ ਉੱਡਾਂਂ ਥੋੜੇ ਸਾਲ ਦੀ ਏ hype
ਪੈਗ ਨਾਲ ਨਮਕੀਨ ਚਾਹੇ ਕਰੀ ਨਾ ਜ਼ਕੀਨ
ਅਸੀ ਪਿੰਡ ਹੀ ਬਣਾਇਆ ਹੁੰਦਾ ਬੱਬੇ ਆਲਾ ਸੀਨ
ਮੇਰੀ life ਨੀ thrad ਆਪਾ ਲੈ ਲਵਾਂਗੇ ਜੈਟ
ਕਦੇ ਵੜੀਏ ਕਸੀਨੋ ਲੱਗੇ ਲੱਖ ਲੱਖ ਬੈਟ
ਕਿਸੇ ਦੇ ਨਾ ਪੱਜੇ ਦੇਖ ਦਿਨ ਮੇਰੇ ਅੱਛੇ ਦੇਖ
ਪਾਇਆ ਹੋਇਆ ਜੰਝ ਦੇਖ ਅਸਲੀ ਨਾ fake

ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਜੱਟ ਜੱਟ ਕਹਿੰਦੇ ਜੇ
ਟੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਪਿੰਡ ਜੱਟ ਜੱਟ ਕਹਿੰਦੇ ਜੇ

ਹੋ ਕਰੇ ਕਲਮ ਤਬਾਹੀਆਂ ਭਰੇ talent ਗਵਾਈਆਂ
ਸੱਟਾ ਸਾਡੀਆਂ ਦੀਆਂ ਨਾ ਕਿਤੋ ਮਿਲਣ ਦਵਾਈਆਂ
ਲਿਖੇ ਔਜਲਾ ਸਿਆਣਾ ਉਮਰੋਂ ਨਿਆਣਾਂ
ਰਹਿੰਦਾ ਵੰਡਦਾ ਰਕਾਨੇ ਨੀ ਏ ਜੋੜ ਦਾਣਾ ਦਾਣਾ
ਉੱਡ ਧੂੜ ਕਿੱਥੇ ਜਾਵਾਂ ਆਪ ਖਾਵਾ ਤੇ ਕਮਾਵਾ
ਕਿੱਥੇ ਰੁਕਦੇ ਆ ਕੰਮ ਚੱਕ ਪੈਰਾਂ ਚੋ ਸਲਾਵਾ
ਕਿੰਨੇ ਵੈਰੀ ਬੱਲੇ ਬੱਲੇ ਸੁੱਟਣੇ ਨੂੰ ਥੱਲੇ
ਦਸ ਕੇ ਜਾਵਾਂਗੇ ਆ ਲਏ ਸੁਰਗਾ ਨੂੰ ਚੱਲੇ ਯਾਰ
ਓ ਕਰਾਂ ਜਿੰਨਾਂ ਕਹਿਰ ਮੈ ਨੀ ਵਾਲੀ end ਸੈ
ਮੈਂ ਨੀ ਰੱਬ ਕੋਲ ਬੈਠ ਕੇ ਲਿਖਾ ਕੇ ਆਇਆ ਲੇਖ

ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਜੱਟ ਜੱਟ ਕਹਿੰਦੇ ਜੇ
ਟੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼
ਪਿੰਡ ਜੱਟ ਜੱਟ ਕਹਿੰਦੇ ਜੇ

Trivia about the song Sheikh by Karan Aujla

Who composed the song “Sheikh” by Karan Aujla?
The song “Sheikh” by Karan Aujla was composed by Jaskaran Singh Aujla.

Most popular songs of Karan Aujla

Other artists of Film score