Softly [Tiësto Remix]

Jaskaran Singh Aujla

ਵੇ ਵੇ ਵੇ ਵੇ ਵੇ
ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਵੇ ਵੇ ਵੇ ਵੇ ਵੇ
ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ

ਓਹਦਾ ਪੰਗੇ ਲੱਗਦੇ ਆ
ਓਹਨੂ ਚਂਗੇ ਲਗਦੇ ਆ
ਤਾਂ ਹੀ ਸੋਚਾ ਕੁੰਡਲਾਂ ਪਵਾ ਲਵਾ
ਸੋਚਾ ਸ਼ਰੇਆਮ ਹੋਜਾ
ਸੋਚਦੀ ਆ ਨਾਮ ਓਹਦਾ
ਗੁੱਟ ਉੱਤੇ tattoo ਬਣਵਾ ਲਵਾਂ
ਸੋਚਦੀ ਫੇਰ ਟਾਲਦੀ ਮੈਂ
Phantom ਦੇ ਨਾਲ ਦੀ ਮੈਂ
ਇੱਕ ਹੋਰ ਕੂੜ੍ਤੀ ਸਵਾ ਲਵਾਂ
ਓਹਨੂ ਦੇਖ ਕੇ ਤਾਂ ਮੇਰੀ ਹੋ ਜਵੇ
ਉਮਰ ਵਧੀ ਦੇ ਨਾਲ ਦੀ
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਯਾਰ ਦੀ ਗੱਡੀ ਦੇ ਨਾਲ ਦੀ

Aujle ਨੂ ਲੋਰ ਮੇਰੀ ਹੋ ਜਾਵੇ
ਘਰ ਦੀ ਕੱਢੀ ਦੇ ਨਾਲ ਦੀ (ਘਰ ਦੀ ਕੱਢੀ ਦੇ)

ਤੇਰੇ ਲਯੀ ਵੇਖਦੇ ਜੇ ਕੁੜੀਆਂ ਕਵਾਰੀਆ ਨੇ
ਦੇਖੀ ਵੇ ਦੁਪੱਟੇ ਤੇਰੇ ਵਿਕਦੇ
ਐਂਨੀ ਸੋਹਣੀ ਚੁੰਨੀ ਲੱਗੇ ਜੱਟੀ ਤੇ ਲਯੀ ਕੇ
ਮੈਨੂ ਜਦੋਂ ਓਹੋ ਦੇਖੇ ਗਾਣਾ ਲਿਖਦੇ
ਕੱਮ ਮੈਨੂ ਬੜੇ ਸੁਨਿਅਰੇ ਕੋਲੋ ਕੜੇ
ਨਾਲੇ ਹਾਲੇ ਮੈਂ ਸੇਫੋਰਾ ਗੇੜਾ ਮਾਰਨਾ
ਔਂਦਾ ਐ ਪ੍ਯਾਰ ਓਹਦਾ, ਹੋਣਾ ਏ ਦੀਦਾਰ ਓਹਦਾ
ਚੱਜ ਨਾਲ ਹੋਯੀ ਮੈਂ ਤਿਆਰ ਨਾ
ਡਰ ਲਗਦਾ ਨਾ ਕਿੱਤੇ ਰਹਿ ਜਵਾ
ਸੱਦੀ ਨਾ ਸੱਦੀ ਦੇ ਨਾਲ ਦੀ
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ

ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ

Aujle ਨੂ ਲੋਰ ਮੇਰੀ ਹੋ ਜਾਵੇ
ਘਰ ਦੀ ਕੱਢੀ ਦੇ ਨਾਲ ਦੀ
ਘਰ ਦੀ ਕੱਢੀ ਦੇ ਨਾਲ ਦੀ
ਵੇ ਚੁੰਨੀ ਮੇਰੀ ਰੰਗ ਦੇ
ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ
ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ
ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ
ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ
ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ
ਚੁੰਨੀ ਮੇਰੀ ਰੰਗ ਦੇ

Aujle ਨੂ ਲੋਰ ਮੇਰੀ ਹੋ ਜਾਵੇ
ਘਰ ਦੀ ਕੱਢੀ ਦੇ ਨਾਲ ਦੀ (ਘਰ ਦੀ ਕੱਢੀ ਦੇ)

ਤੇਰੇ ਲਯੀ ਵੇਖਦੇ ਜੇ ਕੁੜੀਆਂ ਕਵਾਰੀਆ ਨੇ
ਦੇਖੀ ਵੇ ਦੁਪੱਟੇ ਤੇਰੇ ਵਿਕਦੇ

Trivia about the song Softly [Tiësto Remix] by Karan Aujla

Who composed the song “Softly [Tiësto Remix]” by Karan Aujla?
The song “Softly [Tiësto Remix]” by Karan Aujla was composed by Jaskaran Singh Aujla.

Most popular songs of Karan Aujla

Other artists of Film score