Badmash Insaan

KK, Jassi Bhogal, Arun Mankotia

ਆਇਆ ਦੇਖੋ ਕੌਣ ਬਦਮਾਸ਼ ਇਨਸਾਨ
ਐਸੇ ਮਤ ਦੇਖ ਤੇਰੀ ਲੈ ਲੂੰਗਾ ਜਾਂ
ਐਸੇ ਮਤ ਦੇਖ ਤੇਰੀ ਲੈ ਲੂੰਗਾ ਜਾਂ
ਐਸੇ ਮਤ ਦੇਖ ਤੇਰੀ ਲੈ ਲੂੰਗਾ ਜਾਂ
ਐਸੇ ਮਤ ਦੇਖ ਤੇਰੀ ਲੈ ਲੂੰਗਾ ਜਾਂ
ਐਸੇ ਮਤ ਦੇਖ ਤੇਰੀ ਲੈ ਲੂੰਗਾ ਜਾਂ
ਆਤਾ ਹੁਣ ਮੈਂ ਐਸੇ ਜੈਸੇ ਆਤਾ ਹੈ ਤੂਫਾਨ
ਐਸੇ ਮਤ ਦੇਖ ਤੇਰੀ ਲੈ ਲੂੰਗਾ ਜਾਂ
ਐਸੇ ਮਤ ਦੇਖ ਤੇਰੀ ਲੈ ਲੂੰਗਾ ਜਾਂ

ਹੋ ਵੈਰੀ ਦਰਨਗੇ ਗੰਡਾਸੇ ਵਾਲੀ ਧਾਰ ਤੋਂ
ਕਿਹੜਾ ਬਚ ਜਾਊਗਾ ਅੱਜ ਏਦੀ ਮਾਰ ਤੋਂ
ਓ ਵੈਰੀ ਦਰਨਗੇ ਗੰਡਾਸੇ ਵਾਲੀ ਧਾਰ ਤੋਂ
ਕਿਹੜਾ ਬਚ ਜਾਊਗਾ ਅੱਜ ਏਦੀ ਮਾਰ ਤੋਂ
ਓ ਅੱਜ ਸਿਵਯਾ ਚ ਸਾਰੇ ਹੀ ਪੁਜਾਹ ਦਉ
ਤੂੰ ਹੋਂਸਲਾ ਤਾ ਰਖ ਬਲੀਏ
ਓ ਡਰ ਛੱਡ ਹੁਣ ਭੇੜੇ ਏ ਜ਼ਮਾਨੇ ਦਾ
ਓ ਮੇਰੇ ਨਾਲ ਚਲ ਬਲੀਏ
ਓ ਡਰ ਛੱਡ ਹੁਣ ਭੇੜੇ ਏ ਜ਼ਮਾਨੇ ਦਾ
ਓ ਮੇਰੇ ਨਾਲ ਚਲ ਬਲੀਏ

ਹੋ ਤੇਰੇ ਪਿੰਡੋ ਤੈਨੂੰ ਕਢ ਕੇ ਲੈ ਆਊਂਗਾ
ਜ਼ਿੱਦ ਆਪਣੀ ਮੈਂ ਅੜਕੇ ਪੁਗਾਊਂਗਾ
ਹੋ ਤੇਰੇ ਪਿੰਡੋ ਤੈਨੂੰ ਕਢ ਕੇ ਲੈ ਆਊਂਗਾ
ਜ਼ਿੱਦ ਆਪਣੀ ਮੈਂ ਅੜਕੇ ਪੁਗਾਊਂਗਾ
ਓ ਡਰ ਤਾਰ ਤਾਰ ਕਂਬੱੇ ਤੇਰੇ ਯਾਰ ਤੋਂ
ਤੂ ਵੇਖ ਮੇਰੀ ਅੱਖ ਬਲੀਏ
ਓ ਡਰ ਛੱਡ ਹੁਣ ਭੇੜੇ ਏ ਜ਼ਮਾਨੇ ਦਾ
ਓ ਮੇਰੇ ਨਾਲ ਚਲ ਬਲੀਏ
ਓ ਡਰ ਛੱਡ ਹੁਣ ਭੇੜੇ ਏ ਜ਼ਮਾਨੇ ਦਾ
ਓ ਮੇਰੇ ਨਾਲ ਚਲ ਬਲੀਏ

ਵੈਰੀ ਭਜਦੇ ਵੇਖ ਕੇ ਗੰਡਾਸੇ ਵਾਲੀ ਧਾਰ
ਗੰਡਾਸੇ ਵਾਲੀ ਧਾਰ ਕਰੇ ਦੂਰ ਤਕ ਮਾਰ
ਦਸ ਕਿਹੜਾ ਸੇ ਲੌਗਾ ਅੱਜ ਇਹਦੀ ਮਾਰ
ਬਿੱਲੋ ਤੂ ਅੱਜ ਹੋਂਸਲਾ ਤਾਂ ਰਖ
ਅੱਜ ਛੱਡਣਾ ਨੀ ਮੈਂ ਕਖ ਅੱਜ ਲੇ ਆਵਾਂ ਮੈਂ ਚਕ
ਮੇਰੇ ਵੈਰੀਆਂ ਦੀ ਧੜਕਣ ਕਰੇ ਧਕ ਧਕ
ਮੈਂ ਨੀ ਮੰਨ-ਨੀ ਹਾਰ ਕਰਨਾ ਤੇਰੇ ਵੀਰਾਂ ਉੱਤੇ ਸ਼ਰੇਆਮ ਵਾਰ
ਯੈ ਹਾਂ ਸ਼ਰੇਆਮ ਵਾਰ, ਯੈ ਐਸੇ ਮਾਤ ਦੇਖ ਤੇਰੀ ਲੇਹ ਲੂੰਗਾ ਜਾਂ

ਹੋ ਮੇਰੇ ਡੋਲਿਆਂ ਤੋ ਡਰਦੇ ਆ ਸ਼ੇਰ ਨੀ
ਆਜਾ ਛੇਤੀ ਹੁਣ ਕਰ ਨਾ ਤੂੰ ਦੇਰ ਨੀ
ਓ ਡੋਲਿਆਂ ਤੋ ਡਰਦੇ ਆ ਸ਼ੇਰ ਨੀ
ਆਜਾ ਛੇਤੀ ਹੁਣ ਕਰ ਨਾ ਤੂੰ ਦੇਰ ਨੀ
ਓ ਨਾਮ KK ਨੂੰ ਪੋਲੀਸ ਵਾਲੇ ਜਾਣਦੇ
ਤੂ ਵੇਖ ਮੇਰੀ ਅੱਖ ਬਲੀਏ
ਓ ਡਰ ਛੱਡ ਹੁਣ ਭੇੜੇ ਏ ਜ਼ਮਾਨੇ ਦਾ
ਓ ਮੇਰੇ ਨਾਲ ਚਲ ਬਲੀਏ
ਓ ਡਰ ਛੱਡ ਹੁਣ ਭੇੜੇ ਏ ਜ਼ਮਾਨੇ ਦਾ
ਓ KK ਨਾਲ ਚਲ ਬਲੀਏ

ਹੋ ਗੱਡੀ ਵੇਖ ਲੇ ਫਰਾਰੀ ਸੋਹਣੇ ਯਾਰ ਦੀ
ਗੱਲ ਕਰੀਂ ਨਾ ਤੂੰ ਮਾੜੀ ਮੋਟੀ ਕਾਰ ਦੀ
ਵੇਖ ਲੇ ਫਰਾਰੀ ਸੋਹਣੇ ਯਾਰ ਦੀ
ਗੱਲ ਕਰੀਂ ਨਾ ਤੂੰ ਮਾੜੀ ਮੋਟੀ ਕਾਰ ਦੀ
ਓ ਨਾਲ ਬੈਠ ਕੇ ਜਹਾਜ ਵਿਚ ਮੇਰੇ
Canada ਵਲ ਚਲ ਚੱਲੀਏ
ਓ ਡਰ ਛੱਡ ਹੁਣ ਭੇੜੇ ਏ ਜ਼ਮਾਨੇ ਦਾ
ਓ ਮੇਰੇ ਨਾਲ ਚਲ ਬਲੀਏ
ਓ ਡਰ ਛੱਡ ਹੁਣ ਭੇੜੇ ਏ ਜ਼ਮਾਨੇ ਦਾ
ਓ KK ਨਾਲ ਚਲ ਬਲੀਏ

Trivia about the song Badmash Insaan by K.K.

Who composed the song “Badmash Insaan” by K.K.?
The song “Badmash Insaan” by K.K. was composed by KK, Jassi Bhogal, Arun Mankotia.

Most popular songs of K.K.

Other artists of World music