Filmy Scene

Korala Maan

ਖੁਸ਼ ਦਿਲੀ ਦਾ ਸਵੈਗ ਬਿੱਲੋ

ਜਦੋਂ ਹੋਈਆਂ Busy ਤੇਰੇ ਨਾਲ ਦੀਆਂ ਛੋਰੀਆ
ਬਿੰਦੇ-ਬਿੰਦੇ ਤੂੰ ਵੀ ਚੈੱਕ ਕਰੇਗੀ ਸਟੋਰੀਆਂ
ਮਿੱਤਰਾਂ ਨੂੰ ਕੁੜੇ ਨੀ ਤੂੰ miss ਕਰੇਂਗੀ
ਫੋਨ ਆਲੀ ਫੋਟੋ ਨੂੰ ਵੀ kissਕਰੇਗੀ
ਦਿਲ ਖਿੱਚੂ ਸੀਨੇ ਵਿੱਚੋਂ ਤੋਂੜ ਜੱਟ ਦੀ
ਮਿੱਠੇ ਮਿੱਠੇ ਅੱਲੜੇ ਨੀ ਖਾਬ ਆਉਣ ਗੇ
ਸੁਪਨੇ ‘ਚ ਨਿੱਤ ਹੀ ਜਨਾਬ ਆਉਣ ਗੇ
ਚੜ ਗੀ ਨੀ ਜਦੋਂ ਤੈਨੂੰ ਲੋਰ ਜੱਟ ਦੀ
ਮਿੱਠੇ ਮਿੱਠੇ ਅੱਲੜੇ ਨੀ ਖਾਬ ਆਉਣਗੇ
ਸੁਪਨੇ ‘ਚ ਨਿੱਤ ਹੀ ਜਨਾਬ ਆਉਣ ਗੇ
ਚੜ ਗੀ ਨੀ ਜਦੋਂ ਤੈਨੂੰ ਲੋਰ ਜੱਟ ਦੀ

ਮਹਿਫ਼ਿਲਾਂ ‘ਚ ਬੈਠੇ ਨੂੰ ਖਿਆਲ ਮੇਰੇ ਆਉਣ ਗੇ
ਸੁਣਨਾ ਨੀ ਤੈਨੂੰ ਤੇਰੇ ਯਾਰ ਤਾ ਬੁਲਾਉਣ ਗੇ
ਮਹਿਫਿਲਾਂ ਚ ਬੈਠੇ ਨੂੰ ਖਿਆਲ ਮੇਰੇ ਆਓਂਣ ਗੇ
ਸੁਣਨਾ ਨੀ ਤੈਨੂੰ ਤੇਰੇ ਯਾਰ ਤਾਂ ਬੁਲਾਓਣ ਗੇ
ਸੋਚਾਂ ਵਾਲੇ ਚੱਕਰਾਂ ਨੂੰ ਤੇਜ ਕਰੇਂਗਾ
ਪੈਗ ਤੋਂ ਵੀ ਜੱਟਾ ਪਰਹੇਜ਼ ਕਰੇਂਗਾ
ਰਾਖੀ ਤੇ ਬਿਠਾ ਦੂ ਤੈਨੂੰ ਛੱਲੀ ਮੱਕ ਦੀ
ਵਾਰੀ ਵਾਰੀ ਮੈਨੂੰ ਵੇ ਤੂੰ ਫੋਨ ਲਾਏਂਗਾ
ਦੇਖਣੇ ਦਾ ਮਾਰਾ ‘ਪੀ ਜੀ’ ਥੱਲੇ ਆਏ ਗਾ
ਔਖਾ ਕਰੂਗੀ ​​ਵੇ ਜੱਟਾ ਤੋੜ ਅੱਖ ਦੀ
ਓ ਵਾਰੀ ਵਾਰੀ ਮੈਨੂੰ ਵੇ ਤੂੰ ਫੋਨ ਲਾਏ ਗਾ
ਦੇਖਣੇ ਦਾ ਮਾਰਾ ਪੀ ਜੀ ਥੱਲੇ ਆਏ ਗਾ
ਔਖਾ ਕਰੂ ਗੀ ਵੇ ਜੱਟਾ ਤੋੜ ਅੱਖ ਦੀ

ਇਸ਼ਕੇ ਦਾ ਜਦੋਂ ਦਿਲ ਲਗ ਗਿਆ ਤੀਰ ਨੀ
ਅਮਲੀ ਦੇ ਵਾਂਗੂੰ ਤੇਰਾ ਟੁੱਟੂ ਗਾ ਸਰੀਰ ਨੀ
ਇਸ਼ਕੇ ਜਾ ਜਦੋ ਦਿਲ ਲਗ ਗਿਆ ਤੀਰ ਨੀ
ਅਮਲੀ ਦੇ ਵਾਂਗੂੰ ਤੇਰਾ ਟੁੱਟੂ ਗਾ ਸਰੀਰ ਨੀ
ਪਏ ਜਿਹੜੇ ਦਿਲਾਂ ਨਾ ’ਖਿਲਾਰੇ ਦਿਖਣੇ
ਅੱਖਾ ਮੂਹਰੇ ਕੁੜੇ ਪੱਬੂ-ਤਾਰੇ ਦਿਖਣੇ
ਦੋਵੇਂ ਹੱਥਾਂ ਨਾਲ ਖਿੱਚੀ ਡੋਰ ਜੱਟ ਦੀ
ਮਿੱਠੇ ਮਿੱਠੇ ਅੱਲੜੇ ਨੀ ਖਾਬ ਆਉਣ ਗੇ
ਸੁਪਨੇ ‘ਚ ਨਿੱਤ ਹੀ ਜਨਾਬ ਆਉਣ ਗੇ
ਚੜ ਗੀ ਨੀ ਜਦੋਂ ਤੈਨੂੰ ਲੋਰ ਜੱਟ ਦੀ
ਮਿੱਠੇ ਮਿੱਠੇ ਅੱਲੜੇ ਨੀ ਖਾਬ ਆਉਣ ਗੇ
ਸੁਪਨੇ ਚ ਨਿੱਤ ਹੀ ਜਨਾਬ ਆਉਣ ਗੇ
ਚੜ ਗੀ ਨੀ ਜਦੋਂ ਤੈਨੂੰ ਲੋਰ ਜੱਟ ਦੀ

ਆਇਆ ਇਸ਼ਕਪੁਰੇ ਤੂੰ ਜੱਟਾ ਛੱਡ ਕੇ ਜ਼ਮੀਨਾ ਨੂੰ
Feeling ਆ ਤੂੰ ਲਵੇ ਵੇਖ ਫਿਲਮਾ ਦੇ ਡੀ ਸੀਨਾ ਨੂੰ
ਆਇਆ ਇਸ਼ਕਪੁਰੇ ਤੂੰ ਜੱਟਾ ਛੱਡ ਕੇ ਜ਼ਮੀਨਾ ਨੂੰ
Feeling ਆ ਤੂੰ ਲਵੇ ਵੇਖ ਫਿਲਮਾ ਦੇ ਸੀਨਾ ਨੂੰ
ਓ ਕੁੜੀ ਆ ਕੀ ਮੈ ਆ ਸ਼ਾਹੀ ਠਾਠ ਵਰਗੀ
ਓ ਕਾਲਜਾ ਮਚਾ ਦੂ ਗੀ ਮੈਂ ਲਾਟ ਵਰਗੀ
ਬੱਦਲਾਂ ਦੀ ਛਾਵੇਂ ਨਾ ਕਣਕ ਪੱਕਦੀ
ਵਾਰੀ-ਵਾਰੀ ਮੈਨੂੰ ਵੇ ਤੂੰ ਫੋਨ ਲਾਏਂਗਾ
ਦੇਖਣੇ ਦਾ ਮਾਰਾ ‘ਪੀ ਜੀ’ ਥੱਲੇ ਆਏਗਾ
ਔਖਾ ਕਰੂ ਗੀ ​​ਵੇ ਜੱਟਾ ਤੋੜ ਅੱਖ ਦੀ
ਵਾਰੀ ਵਾਰੀ ਮੈਨੂੰ ਵੇ ਤੂੰ ਫੋਨ ਲਾਏਂਗਾ
ਦੇਖਣੇ ਦਾ ਮਾਰਾ ਪੀ ਜੀ ਥੱਲੇ ਆਏ ਗਾ
ਔਖਾ ਕਰੂ ਗੀ ਵੇ ਜੱਟਾ ਤੋੜ ਅੱਖ ਦੀ

ਚਿਤ ਪਊ ਕਾਹਲਾ ਕੋਰ ਆਲੇ ਕੁੜੇ ਜਾਣ ਨੂੰ
ਨਾਮ ਪਿੱਛੇ ਜੋੜ-ਜੋੜ ਦੇਖੇਗੀ ਤੂੰ ‘ਮਾਨ’ ਨੂੰ
ਚਿੱਤ ਪਊ ਕਾਹਲਾ ਕੋਰ ਆਲੇ ਕੁੜੇ ਜਾਣ ਨੂੰ
ਨਾਮ ਪਿੱਛੇ ਜੋੜ-ਜੋੜ ਦੇਖੇਗੀ ਤੂੰ ਮਾਂਨ ਨੂੰ
ਹੋ 2-2 ਘੁੱਟ ਮਿੱਤਰਾਂ ਨੇ ਲਾਈ ਹੋਊਗੀ
ਮਾਨਸਾ ਵਾਲੇ ਜੱਟਾਂ ਦੀ ਚੜਾਈ ਹੋਊਗੀ
ਐਵੇ ਸਮਝੀ ਨਾ ਗੱਲ ਕਮਜ਼ੋਰ ਜੱਟ ਦੀ
ਮਿੱਠੇ-ਮਿੱਠੇ ਅੱਲੜੇ ਨੀ ਖਾਬ ਆਂਉਣ ਗੇ
ਸੁਪਨੇ ਚ ਨਿੱਤ ਹੀ ਜਨਾਬ ਆਉਣ ਗੇ
ਚੜ ਗੀ ਨੀ ਜਦੋਂ ਤੈਨੂੰ ਲੋਰ ਜੱਟ ਦੀ
ਮਿੱਠੇ ਮਿੱਠੇ ਅੱਲੜੇ ਨੀ ਖਾਬ ਆਉਣ ਗੇ
ਸੁਪਨੇ ਚ ਨਿੱਤ ਹੀ ਜਨਾਬ ਆਉਣ ਗੇ
ਚੜ ਗੀ ਨੀ ਜਦੋਂ ਤੈਨੂੰ ਲੋਰ ਜੱਟ ਦੀ

ਖੁਸ਼ ਦਿਲੀ ਦਾ ਸਵੈਗ ਬਿੱਲੋ Mistabaaz

Trivia about the song Filmy Scene by Korala Maan

When was the song “Filmy Scene” released by Korala Maan?
The song Filmy Scene was released in 2020, on the album “Filmy Scene”.

Most popular songs of Korala Maan

Other artists of Folk pop