Musafir

Korala Maan

Desi Crew Desi Crew
ਵੇ ਮੈਥੋਂ ਟਾਇਮ ਜਾ ਟਪਾ ਨੀ ਹੁੰਦਾ
ਤੇ ਤੈਥੋਂ ਟਾਇਮ ਉੱਤੇ ਆ ਨੀ ਹੁੰਦਾ
ਵੇ ਮੈਥੋਂ ਟਾਇਮ ਜਾ ਟਪਾ ਨੀ ਹੁੰਦਾ
ਤੇ ਤੈਥੋਂ ਟਾਇਮ ਉੱਤੇ ਆ ਨੀ ਹੁੰਦ
ਨਾ ਤੇਰੀ ਸੁਰਤ ਟਿਕਾਣੇ ਰਹਿੰਦੀ ਏ
ਦਿਮਾਗ ਦਸ ਕਿਹੜੀ ਵੀ ਚਲਦਾ ਐ
ਵੇ ਮੈਂਨੂੰ ਸੱਚੋ ਸੱਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚੱਲਦਾ ਐ
ਮੈਨੂੰ ਸੱਚੋ ਸੱਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦਾ

ਬੋਲੇ ਹੱਥ ਰੱਖ ਲੱਕ ਉਤੇ ਨੀ
ਅੜੀ ਰਹਿਨੀ ਏ ਕਿਉ ਸ਼ੱਕ ਉਤੇ ਨੀ
ਬੋਲੇ ਹੱਥ ਰੱਖ ਲੱਕ ਉਤੇ ਨੀ
ਅੜੀ ਰਹਿਨੀ ਏ ਕਿਉ ਸ਼ੱਕ ਉਤੇ ਨੀ
ਦੇਖ ਤਾ ਵੀ ਤੇਰੀ ਭਰੇ ਹਾਜ਼ਰੀ
ਭਾਵੇ ਗੱਭਰੂ ਫਰਾਰ ਚਲਦਾ ਐ
ਵਾਵਾ ਸ਼ਹਿਰ ਤੇਰੇ ਵੈਰ ਚਲਦੇ
ਕਲਾ ਤੇਰੇ ਤੇ ਨਾ ਪਿਆਰ ਚਲਦਾ ਐ
ਵਾਵਾ ਸ਼ਹਿਰ ਤੇਰੇ ਵੈਰ ਚਲਦੇ
ਕਲਾ ਤੇਰੇ ਤੇ ਨਾ ਪਿਆਰ ਚਲਦਾ ਐ

ਆਹ ਹੁਣ ਤੈਨੂੰ ਗੱਲ ਨਾ ਆਈ
ਵੀ ਤੇਰੀ ਅੱਖ ਮੇਰੇ ਵੱਲ ਨਾ ਆਈ
ਵੇ ਨਾਰ ਨੂੰ ਤੂੰ ਰੱਖੇ ਕੱਲ ਤੇ
ਕਿਉ ਕਦੇ ਤੇਰੀ ਕਲ ਨਾ ਆਈ
ਵੇ ਖਾਣੀ ਚਾਹ ਦੇ ਨਾਲ ਬੰਦ ਕਰਦੇ
ਤਾ ਹੀ ਸੋਚ ਵਿਚ ਮੀਹ ਚਲਦਾ ਐ
ਵੀ ਮੈਨੂੰ ਸੱਚੋ ਸੱਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦਾ
ਮੈਨੂੰ ਸੱਚੋ ਸੱਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦਾ

ਕਿਉ ਸੋਚ ਤੇਰੀ ਭਾਰ ਹੋਇਆ ਨੀ
ਮੁੰਡਾ ਇੰਚ ਵੀ ਨੀ ਬਾਹਰ ਹੋਇਆ ਨੀ
ਭਾਵੇਂ ਪੁੱਛੀ ਤੂ ਸਹੇਲੀ ਕੋਲੋ ਨੀ
ਜਣੀ ਖਣੀ ਦ ਨਾ ਯਾਰ ਹੋਇਆ ਨੀ
ਓ ਲੈ ਕੇ ਰਾਹਾ ਵਿੱਚ ਦਿਲ ਖੜੀਆ
ਜਿਥੋਂ ਜਿਥੋਂ ਤੇਰਾ ਯਾਰ ਚਲਦਾ
ਵਾਵਾ ਸ਼ਹਿਰ ਤੇਰੇ ਵੈਰ ਚਲਦੇ
ਕੱਲਾ ਤੇਰੇ ਤੇ ਨਾ ਪਿਆਰ ਚਲਦਾ ਐ
ਵਾਵਾ ਸ਼ਹਿਰ ਤੇਰੇ ਵੈਰ ਚਲਦੇ
ਕੱਲਾ ਤੇਰੇ ਤੇ ਨਾ ਪਿਆਰ ਚਲਦਾ ਐ

ਮਾਨਾ ਦੱਸ ਕਦੋਂ ਸਾਰ ਲਵੇਂਗਾ
ਲਾਵਾਂ ਕਦੋਂ ਵੇ ਤੂ ਚਾਰ ਲਵੇਂਗਾ
ਵੇ ਤੂ ਜਦੋਂ ਨੂ ਸਿਆਣਾ ਬਣਨਾ
ਮੇਰੇ ਪਿਆਰ ਨੂੰ ਵੀ ਮਾਰ ਲਵੇਂਗਾ
ਓ ਮੈਨੂ ਨਾਮ ਤੋ ਬੁਲਾਇਆ ਕਰ ਵੇ
ਕਿਉ ਤੇਰੇ ਮੂੰਹੋ ਜੀ ਜੀ ਚਲਦਾ ਐ
ਵੀ ਮੈਨੂੰ ਸੱਚੋ ਸੱਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦਾ
ਮੈਨੂੰ ਸੱਚੋ ਸੱਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦਾ

ਕਰ ਲੈਣ ਦੇ ਨਿਬੇੜਾ ਜੱਟੀਏ
ਨਾਲ ਲਾ ਲੀ ਫਿਰ ਗੇੜਾ ਜੱਟੀਏ
ਨੀ ਤੂੰ ਸ਼ਰੇਆਮ ਮੇਰੀ ਹੋਵੇਗੀ
ਕੋਰ ਆਲਾ ਹੋਊ ਤੇਰਾ ਜੱਟੀਏ
ਨੀ ਤੇਰੀ ਮੇਰੀ ਉਤੇ ਅੱਖ ਚਲਦੀ
ਮੇਰੇ ਹਥੋਂ ਹਥਿਆਰ ਚਲਦਾ ਐਂ
ਵਾਵਾ ਸ਼ਹਿਰ ਤੇਰੇ ਵੈਰ ਚਲਦੇ
ਕੱਲਾ ਤੇਰੇ ਤੇ ਨਾ ਪਿਆਰ ਚਲਦਾ ਐ
ਵਾਵਾ ਸ਼ਹਿਰ ਤੇਰੇ ਵੈਰ ਚਲਦੇ
ਕੱਲਾ ਤੇਰੇ ਤੇ ਨਾ ਪਿਆਰ ਚਲਦਾ ਐ
ਵੇ ਮੈਂਨੂੰ ਸੱਚੋ ਸੱਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦਾ
Desi crew Desi crew

Trivia about the song Musafir by Korala Maan

When was the song “Musafir” released by Korala Maan?
The song Musafir was released in 2021, on the album “Musafir”.

Most popular songs of Korala Maan

Other artists of Folk pop