24/7 Parsann

Gill Raunta, Beat Cop Music

It's Beat Cop music

ਲੋਗੜ ਹੀ ਆਇਆ ਹੁੰਦਾ ਜੇ ਸਰੀਰ ਕਹਿਣੇ ਚ ਹੋਵੇ

ਕਿਉਂ ਚੱਲਦੇ slow tone ਗੱਲੇ ਦੀ ਆ low
ਨਾਲੇ ਨਾਲ ਦੇ ਨੂੰ ਕਾਤੋ ਬਾਈ ਬਾਈ ਕਹਣੇ ਆ
ਸਾਡੀ ਮੱਥੀ ਮੱਥੀ ਚਾਲ ਸਾਨੂੰ ਜਮਾ ਨੀ ਕੋਈ ਕਾਲ
ਬਸ ਚੱਤੋ ਪਹਿਰ ਬਿਲਲੋ ਪਰਸੰਨ ਰਹਣੇ ਆ

ਵੇ ਲਾਲੀ ਥੋੜੇ ਮੁਹਾ ਉੱਤੇ ਰਹੰਦੀ ਦੱਗਦੀ
ਲਾਲੀ ਥੋੜੇ ਮੁਹਾ ਉੱਤੇ ਰਹੰਦੀ ਦੱਗਦੀ
ਲੈਨੇ ਆ ਨਜ਼ਾਰਾ ਅਫ਼ਗਾਨੀ ਖੁਰੀ ਦਾ
ਵੇ ਕੀ ਖਾ ਕੇ ਚੋਬਰਾਂ ਘਰਾਂ ਚੋ ਤੁਰਦੇ
ਬਸ ਕਹਿਣੇ ਵਿੱਚ ਕਰ ਕੇ ਸ਼ਰੀਰ ਤੁਰੀ ਦਾ
ਓਹਕੀ ਖਾ ਕੇ ਚੋਬਰਾਂ ਘਰਾਂ ਚੋ ਤੁਰਦੇ
ਬਸ ਕਹਿਣੇ ਵਿੱਚ ਕਰ ਕੇ ਸ਼ਰੀਰ ਤੁਰੀ ਦਾ

ਓਹਕੀ ਖਾ ਕੇ ਚੋਬਰਾਂ ਘਰਾਂ ਚੋ ਤੁਰਦੇ
ਬਸ ਕਹਿਣੇ ਵਿੱਚ ਕਰ ਕੇ ਸ਼ਰੀਰ ਤੁਰੀ ਦਾ

ਥੋਡੇ ਨੇਫੇ ਲਾਏ ਸੰਦ ਛੜੇ ਚੰਦ ਸਿਟੀ ਬੈਂਡ
ਵੇ ਕਿਉਂ ਨਵੇ ਡਰਦੇ
ਨੀ ਗੇਡਾ ਸਾਡਾ ਸ਼ਹਿਰ ਲੈਂਦੇ ਲਹਰ ਵੱਡੇ ਵੈਰ
ਨੀ ਚੈਲੇੰਜ ਜਰ ਦੇ
ਥੋਡੇ ਨੇਫੇ ਲਾਏ ਸੰਦ ਛੜੇ ਚੰਦ ਸਿਟੀ ਬੈਂਡ
ਵੇ ਕਿਉਂ ਨਵੇ ਡਰਦੇ
ਨੀ ਗੇਡਾ ਸਾਡਾ ਸ਼ਹਿਰ ਲੈਂਦੇ ਲਹਰ ਵੱਡੇ ਵੈਰ
ਨੀ ਚੈਲੇੰਜ ਜਰ ਦੇ
ਗੱਲ ਮੂਹ ਤੇ ਕਸੇਲੀ ਕੌੜੀ ਬੱਕ ਦਿਨੇ ਓਹ
ਮੂਹ ਤੇ ਕਸੇਲੀ ਕੌੜੀ ਬੱਕ ਦਿਨੇ ਓਹ
ਪਿੱਠ ਪਿੱਛੇ ਬੱਲਿਯੇ ਜਮਾ ਨਈ ਝੁਰੀ ਦਾ
ਵੇ ਕੀ ਖਾ ਕੇ ਚੋਬਰਾਂ ਘਰਾਂ ਚੋ ਤੁਰਦੇ
ਬਸ ਕਹਿਣੇ ਵਿੱਚ ਕਰ ਕੇ ਸ਼ਰੀਰ ਤੁਰੀ ਦਾ
ਓਹਕੀ ਖਾ ਕੇ ਚੋਬਰਾਂ ਘਰਾਂ ਚੋ ਤੁਰਦੇ
ਬਸ ਕਹਿਣੇ ਵਿੱਚ ਕਰ ਕੇ ਸ਼ਰੀਰ ਤੁਰੀ ਦਾ

ਓਹ ਨਿੱਤ ਨਵੇ ਵਾਕੇ ਤੁਸੀਂ ਵਿਗੜੇ ਜਿਹੇ ਕੱਕੇ
ਸਮਝੋ ਕਿ ਜ਼ਿੰਦਗੀ ਜੀਓਂ ਨੂੰ
ਓਹ ਸ਼ਹਰੋ ਦੂਰ ਪਿੰਡ ਸਾਡੀ ਭੇਡੀ ਏ ਨੀ ਹਿੰਡ
ਜੱਟ ਜਮੇਆ ਨੀ ਅੱਲੜੇ ਖਲਾਰੇ ਪਾਉਣ ਨੂੰ
ਓਹ ਸ਼ਹਰੋ ਦੂਰ ਪਿੰਡ ਸਾਡੀ ਭੇਡੀ ਏ ਨੀ ਹਿੰਡ
ਜੱਟ ਜਮੇਆ ਨੀ ਅੱਲੜੇ ਖਲਾਰੇ ਪਾਉਣ ਨੂੰ
Straight forward ਤਾਡ ਤਾਡ ਚੱਲਦੀ
ਨੀ ਸਾਡੇ ਨੀ ਰੇਵਾਜ਼ ਬੁਕਲਾਂ 'ਚ ਛੁਰੀ ਦਾ
ਨੀ ਸਾਡੇ ਨੀ ਰੇਵਾਜ਼ ਬੁਕਲਾਂ 'ਚ ਛੁਰੀ ਦਾ
ਵੇ ਕੀ ਖਾ ਕੇ ਚੋਬਰਾਂ ਘਰਾਂ ਚੋ ਤੁਰਦੇ
ਬਸ ਕਹਿਣੇ ਵਿੱਚ ਕਰ ਕੇ ਸ਼ਰੀਰ ਤੁਰੀ ਦਾ
ਓਹਕੀ ਖਾ ਕੇ ਚੋਬਰਾਂ ਘਰਾਂ ਚੋ ਤੁਰਦੇ
ਬਸ ਕਹਿਣੇ ਵਿੱਚ ਕਰ ਕੇ ਸ਼ਰੀਰ ਤੁਰੀ ਦਾ

ਵੇ dim ਜੀ light ਸਾਰੀ ਘੁੰਮਦੇ night
ਜੱਟਾ ਇਹ ਕਿੰਨਾ ਕਿਹੜੇ ਦਾਸ ਕਿਰਦਾਰ ਹੁੰਦੇ ਆ
ਓ Raunta ਆਲਾ ਗਿੱਲ ਗਾਣੇ ਲਿਖਦਾ ਜੋ ਕਿਲ ਕਹੇ
ਸਾਫ਼ ਦਿਲ ਨੇਰੇਯਾਂ ਦੇ ਯਾਰ ਹੁੰਦੇ ਆ
ਹੋ Raunta ਆਲਾ ਗਿੱਲ ਗਾਣੇ ਲਿਖਦਾ ਜੋ ਕਿਲ ਕਹੇ
ਸਾਫ਼ ਦਿਲ ਨੇਰੇਯਾਂ ਦੇ ਯਾਰ ਹੁੰਦੇ ਆ
ਹਾਂ ਮੈਨੂੰ ਦਿਲ ਚੋ ਨਾ ਕਦੀ ਮੇਰਾ ਹੱਥ ਨਾ ਵੇ ਛੱਡੀ
ਦਿਲ ਚੋ ਨਾ ਕਦੀ ਮੇਰਾ ਹੱਥ ਨਾ ਵੇ ਛੱਡੀ
ਅਸੀਂ ਸਦਾ ਹੀ ਕਹਾਣੀ ਸਿਰਾ ਲਾ ਕੇ ਮੁੜੀ ਦਾ
ਵੇ ਕੀ ਖਾ ਕੇ ਚੋਬਰਾਂ ਘਰਾਂ ਚੋ ਤੁਰਦੇ
ਬਸ ਕਹਿਣੇ ਵਿੱਚ ਕਰ ਕੇ ਸ਼ਰੀਰ ਤੁਰੀ ਦਾ
ਓਹਕੀ ਖਾ ਕੇ ਚੋਬਰਾਂ ਘਰਾਂ ਚੋ ਤੁਰਦੇ
ਬਸ ਕਹਿਣੇ ਵਿੱਚ ਕਰ ਕੇ ਸ਼ਰੀਰ ਤੁਰੀ ਦਾ

Trivia about the song 24/7 Parsann by Korala Maan

Who composed the song “24/7 Parsann” by Korala Maan?
The song “24/7 Parsann” by Korala Maan was composed by Gill Raunta, Beat Cop Music.

Most popular songs of Korala Maan

Other artists of Folk pop