Gal Hor Honi Si

KULBIR JHINJER, R GURU

ਜ਼ਿੰਦਗੀ ਦਾ ਕੀ ਐ ਲੰਘ ਜਾਓ ਗੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਜ਼ਿੰਦਗੀ ਦਾ ਕੀ ਐ ਲੰਘ ਜਾਓ ਗੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ

ਸੂਹੇ ਬੁੱਲਾਂ ਦੀ ਨਾ ਕਦੀ ਆਵਾਜ਼ ਕੰਨਾਂ ਵਿਚ ਪਈ ਹੋ
ਕੁਲਬੀਰ ਤੇਰੇ ਬਿਨ ਜੀ ਨਹੀਂ ਲਗਦਾ ਕਹਿਣ ਵਾਲੀ ਨਾ ਰਹੀ
ਸੂਹੇ ਬੁੱਲਾਂ ਦੀ ਨਾ ਕਦੀ ਆਵਾਜ਼ ਕੰਨਾਂ ਵਿਚ ਪਈ
ਕੁਲਬੀਰ ਤੇਰੇ ਬਿਨ ਜੀ ਨਹੀਂ ਲਗਦਾ ਕਹਿਣ ਵਾਲੀ ਨਾ ਰਹੀ
ਕਹਿਣ ਵਾਲੀ ਨਾ ਰਹੀ
ਕਹਿਣ ਵਾਲੀ ਨਾ ਰਹੀ
ਚਾਅ ਅਰਸ਼ੋਂ ਟੁੱਟ ਗੇ ਵਾਂਗ ਤਾਰੇ ਦੇ
ਜੇ ਤੂੰ ਬੁੱਚ ਦੀ ਤਾਂ ਗੱਲ ਹੋਰ ਹੋਣੀ ਸੀ
ਜ਼ਿੰਦਗੀ ਦਾ ਕੀ ਐ ਲੰਘ ਜਾਓ ਗੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ

Trivia about the song Gal Hor Honi Si by Kulbir Jhinjer

When was the song “Gal Hor Honi Si” released by Kulbir Jhinjer?
The song Gal Hor Honi Si was released in 2015, on the album “Rakhwan Kota”.
Who composed the song “Gal Hor Honi Si” by Kulbir Jhinjer?
The song “Gal Hor Honi Si” by Kulbir Jhinjer was composed by KULBIR JHINJER, R GURU.

Most popular songs of Kulbir Jhinjer

Other artists of Indian music