Maa

NARINDER BATTH, R GURU

ਬੇਚੈਨ ਜ਼ਿੰਦਗੀ ਏ ਲਗਦਾ ਨਾ ਜੀ ਏ
ਮਾਵਾਂ ਬਿਨਾ ਪੁੱਟਣ ਦਾ ਜੇਓਣਾ ਹੁੰਦਾ ਕੀ ਏ
ਬੇਚੈਨ ਜ਼ਿੰਦਗੀ ਏ ਲਗਦਾ ਨਾ ਜੀ ਏ
ਮਾਵਾਂ ਬਿਨਾ ਪੁੱਟਣ ਦਾ ਜੇਓਣਾ ਹੁੰਦਾ ਕੀ ਏ
ਕੀਤੇ ਜਾ ਕੇ ਲੁੱਕ ਗਈ ਏ ਕਿਹੜਾ ਓ ਘੜਾ ਏ
ਮੈਨੂ ਮੇਰੀ ਸੁਪਨੇ ਚ ਰੋਂਦੀ ਦਿੱਸੀ ਮਾਂ ਏ
ਹਾਏ ਓ ਰੱਬਾਂ ਮੇਰਿਆ
ਜੇ ਸੁਖ ਹੋਵੇ ਤਾ ਏ
ਮੈਨੂੰ ਮੇਰੀ ਸੁਪਨੇ ਚ ਰੋਂਦੀ ਦਿੱਸੀ ਮਯਾ ਏ

ਰੋਂਦਿਆਂ ਨੂ ਯਾਦ ਔਂਦੀ ਚੂਰੀ ਤੇਰੀ ਅੱਮੀਏ
ਲਾਡਾਂ ਨਾਲ ਮਿੱਟੀ ਓ ਘੂਰੀ ਤੇਰੀ ਅੱਮੀਏ
ਘੂਰੀ ਤੇਰੀ ਅੱਮੀਏ
ਤੀਰਥਾਂ ਤੋਂ ਪਾਕ ਜਿਹਦੇ ਚਰਣਾ ਦੀ ਥਾਂ ਏ
ਮੈਨੂੰ ਮੇਰੀ ਸੁਪਨੇ ਚ ਰੋਂਦੀ ਦਿੱਸੀ ਮਾਂ ਏ
ਹਾਏ ਓ ਰੱਬਾ ਮੇਰਿਆ
ਜੇ ਸੁਖ ਹੋਵੇ ਤਾ ਏ
ਮੈਨੂੰ ਮੇਰੀ ਸੁਪਨੇ ਚ ਰੋਂਦੀ ਦਿੱਸੀ ਮਾਂ ਏ

ਰੁੱਸੇ ਨੂ ਮਨਾਉਣ ਵਾਲੀ ਚਿਜਿਆਂ ਦਿਵਾਉਣ ਵਾਲੀ
ਬੜਾ ਯਾਦ ਔਂਦੀ ਮੈਨੂ ਮਾਉ ਤੋਂ ਬਚਾਉਣ ਵਾਲੀ
ਮਾਉ ਤੋਂ ਬਚਾਉਣ ਵਾਲੀ
ਵਿਛਦੇ ਕੱਦੋ ਦੇ ਖੌਰੇ
ਹੋਲ ਪੈਂਦਾ ਤਾ ਏ
ਮੈਨੂੰ ਮੇਰੀ ਸੁਪਨੇ ਚ ਰੋਂਦੀ ਦਿੱਸੀ ਮਾਂ ਏ
ਹਾਏ ਓ ਰੱਬਾ ਮੇਰਿਆ
ਜੇ ਸੁਖ ਹੋਵੇ ਤਾ ਏ
ਮੈਨੂੰ ਮੇਰੀ ਸੁਪਨੇ ਚ ਰੋਂਦੀ ਦਿੱਸੀ ਮਾਂ ਏ

ਮਾਵਾਂ ਬਿਨਾ ਪੁੱਟਣ ਦੀ ਕਮਾਈ ਕਿਸ ਕੰਮ ਦੀ
ਬਾਠਾਂ ਵਾਲੇ ਬਾਠ ਏ ਚੜਾਈ ਕਿਸ ਕੰਮ ਦੀ
ਚੜਾਈ ਕਿਸ ਕੰਮ ਦੀ
ਮੇਰਾ ਏ ਗੀਤ ਮਾਵਾਂ ਸਰਿਯਾ ਦੇ ਨਾ ਏ
ਮੈਨੂੰ ਮੇਰੀ ਸੁਪਨੇ ਚ ਰੋਂਦੀ ਦਿੱਸੀ ਮਾਂ ਏ
ਹਾਏ ਓ ਰੱਬਾ ਮੇਰਿਆ
ਜੇ ਸੁਖ ਹੋਵੇ ਤਾ ਏ
ਮੈਨੂੰ ਮੇਰੀ ਸੁਪਨੇ ਚ ਰੋਂਦੀ ਦਿੱਸੀ ਮਾਂ ਏ

Trivia about the song Maa by Kulbir Jhinjer

Who composed the song “Maa” by Kulbir Jhinjer?
The song “Maa” by Kulbir Jhinjer was composed by NARINDER BATTH, R GURU.

Most popular songs of Kulbir Jhinjer

Other artists of Indian music