Madkan

Kulbir Jhinjer

Gill Saab music

ਸੋਚ ਜਿੱਦੀ ਨੂ ਮੈਂ ਬੀਬਾ ਫਾਲੋ ਕਰਦਾ
ਓਹਦਾ ਨਾਮ ਲੈਣ ਤੇ ਵੀ ਲੱਗੇ ਹੋਏ ਬਣ ਨੀ
ਹੋਣਗੇ ਓ ਘੈਂਟ ਹੋਣ ਆਪਣੇ ਘਰੇ
ਮੈਂ ਹੱਲੇ ਤੱਕ ਗੋਰੇ ਕਾਲੇਯਾ ਦਾ ਹੋਯ ਫਨ ਨੀ

24 ਘੰਟੇ ਯਾਰ ਦੇ ਨਸ਼ੇ ਚ ਚੁੱੜ ਰਿਹੰਦਾ
ਮੇਰਾ ਰੈਗਾ ਵਿਚ ਮਾਰਦਾ ਬ੍ਲਡ ਬਦਕਾਂ

Up Down ਜ਼ਿੰਦਗੀ ਚ ਰਿਹਨ ਚਲਦੇ
ਜੱਟ ਕਾਦਾ ਜੇ ਮੈਂ ਛੱਡ ਗਯਾ ਮੰਡਕਾ
ਘਾਟੇ ਵਾਧੇ ਜ਼ਿੰਦਗੀ ਚ ਰਿਹਨ ਚਲਦੇ
ਜੱਟ ਕਾਦਾ ਜੇ ਮੈਂ ਛੱਡ ਗਯਾ ਮੰਡਕਾ

ਗੈਇਰਤਾਂ ਦੇ ਨਾਲ ਤੁੰਨੇ ਪਾਏ ਜਿਗਰੇ
ਮੈਂ ਨੀ ਮੰਦੀਰ ਮੇਰੇ ਬਾਰੇ ਦੱਸ’ਦੀ
ਕਦੇ ਬੇਡ ਬੇਡ ਰੌਲੇ ਵੀ ਨੀ ਗੌਲ਼ਦਾ
ਕਦੇ ਛੋਟੀ ਜਿਹੀ ਗੱਲ ਤੇ ਗਰੜੀ ਫੱਸ’ਦੀ

ਪੈਸਾ ਨਾਮੇ ਫੇਮ ਸਾਬ ਗੱਲਾਂ ਬਾਦ ਚ
ਖ੍ਯਲ ਮੈਂ ਪਿਹਲਾ ਮੇਰੀ ਥੁੱਕ ਦਾ ਰਿਹਾ
ਸਿਹਣੇ ਪੈਂਦੇ ਘਾਟੇ ਵੀ ਅਦਬ ਬੰਦੇ ਨੂ
ਹਰ ਘਾਟੇ ਪਿਛੇ ਰੌਲਾ ਮੇਰੀ ਮੁਚਹ ਦਾ ਰਿਹਾ

ਆਰ ਯਾ ਤੇ ਪਾਰ ਹੁੰਦਾ ਇੱਕੋ ਫੈਸਲਾ
ਤੇ ਚਿਤੀਯਾਂ ਚ ਰਿਹਕੇ ਨਾ ਕਦੇ ਵੀ ਅਦਕਾਂ
Up Down ਜ਼ਿੰਦਗੀ ਚ ਰਿਹਨ ਚਲਦੇ
ਜੱਟ ਕਾਦਾ ਜੇ ਮੈਂ ਛੱਡ ਗਯਾ ਮੰਡਕਾ
ਘਾਟੇ ਵਾਧੇ ਜ਼ਿੰਦਗੀ ਚ ਰਿਹਨ ਚਲਦੇ
ਜੱਟ ਕਾਦਾ ਜੇ ਮੈਂ ਛੱਡ ਗਯਾ ਮੰਡਕਾ

ਕਿੰਨੀ ਬਾਰੀ ਡਿੱਗੇਯਾ ਮੈਂ ਕਿੰਨੀ ਵਾਰੀ ਉਤੇਯਾ
ਬਾਰ ਬਾਰ ਬਾਢੇਯਾ ਮੈਂ ਟਿੱਲੇ ਵਾਂਗੜਾ
ਵੱਡੇ ਵੱਡੇ ਝੋਤੇਯਾ ਦੇ ਸਾਂਹ ਕਾਢ ਦੇ
ਅੱਡ ਗਯਾ ਜਿਥੇ ਜੱਟ ਕਿੱਲੇ ਵਾਂਗੜਾ

ਬਦਲੇ ਹਾਲਤ ਹ੍ਨੇਰਿਯਾ ਵੀ ਝੁਲਿਯਾ
ਨਾ ਜ਼ਿੰਦਗੀ ਚ ਔਣ ਦੇ ਤਰੀਕੇ ਬਦਲੇ
ਤਗਦੇ ਦੇ ਨਾਲ ਰਹੀ ਹਿਕ਼ ਭੀਡ ਦੀ
ਮਾਡੇਯਾ ਲਾਯੀ ਕਦੇ ਨਾ ਸਲੀਕੇ

ਜਿਹਦਾ ਦਿਲ ਦੇ ਆ ਨੇਹਦੇ ਓਹਦੇ ਸੱਤ ਖੂਨ ਮਾਫ
ਓ ਹਦੀ ਨਸਲ ਮੁਕਦਾ ਜਿੰਨਾ ਰਕਖਾ ਰਾਡਕਾਂ
Up Down ਜ਼ਿੰਦਗੀ ਚ ਰਿਹਨ ਚਲਦੇ
ਜੱਟ ਕਾਦਾ ਜੇ ਮੈਂ ਛੱਡ ਗਯਾ ਮੰਡਕਾ
ਘਾਟੇ ਵਾਧੇ ਜ਼ਿੰਦਗੀ ਚ ਰਿਹਨ ਚਲਦੇ
ਜੱਟ ਕਾਦਾ ਜੇ ਮੈਂ ਛੱਡ ਗਯਾ ਮੰਡਕਾ

ਹੋਵੇ ਉਡਣਾ ਬਾਜ਼ਾਂ ਦੇ ਵਾਂਗੂ ਰਖ ਹੋਂਸਲਾ
ਜ਼ੋਰ ਆਪਣੇ ਖਾਂਬਾ ਦਾ ਪੈਂਦਾ ਅਜਮੌਣਾ ਆ
ਜੋ ਵੀ ਹੋਣਗੇ ਨਤੀਜੇ ਦੇਖੀ ਜੌੂਗੀ
ਦੁਨਿਯਾ ਤੇ ਕਿਹਦਾ ਬਾਰ ਬਾਰ ਔਣਾ ਆਏ

ਅੱਸੀ ਮਿਹਲਾਂ ਵਿਚ ਰਾਜੇ ਤੇ ਫਕੀਰ ਕੁਲਿਯਨ ਚ
ਸੱਮਮਾ ਜਿਹੋ ਜਿਹਾ ਆਯਾ ਹੱਸ ਹੱਸ ਕੱਟੇਯਾ
ਮੇਰੇ ਆਪਣੇ ਤੇ ਮੇਰੇ ਸ਼ੌਂਕ ਡੱਗਾ ਡੇਗੇ ਮੈਨੂ
ਓਹਦਾ ਅੰਤੀਯਾਂ ਤੇ ਮੇਰਾ ਬਾਲ ਵੀ ਨੀ ਪੱਤੇਯਾ

ਓ ਯਾਰ ਨਾਰ ਹਤ੍ਯਾਰ ਕਿਵੇਈਂ ਜਾਂ ਪਰਖੇ
ਜਦੋਂ ਝਿੱਂਜੇਰਾ ਸ਼ਰੀਕਾਂ ਨਾਲ ਪੈਣ ਝਡ਼ਪਾਂ
Up Down ਜ਼ਿੰਦਗੀ ਚ ਰਿਹਨ ਚਲਦੇ
ਜੱਟ ਕਾਦਾ ਜੇ ਮੈਂ ਛੱਡ ਗਯਾ ਮੰਡਕਾ
ਘਾਟੇ ਵਾਧੇ ਜ਼ਿੰਦਗੀ ਚ ਰਿਹਨ ਚਲਦੇ
ਜੱਟ ਕਾਦਾ ਜੇ ਮੈਂ ਛੱਡ ਗਯਾ ਮੰਡਕਾ

Most popular songs of Kulbir Jhinjer

Other artists of Indian music