Najarey

KULBIR JHINJER, R GURU

ਮੋਕੇ ਦੀ ਸਰਕਾਰ ਵਾਂਗੂ ਝੂਠੇ ਨਿਕਲੇ ਨੀ ਵਾਦੇ ਤੇਰੇ ਸਾਰੇ ਮੁਟਿਆਰੇ
ਮੋਕੇ ਦੀ ਸਰਕਾਰ ਵਾਂਗੂ ਝੂਠੇ ਨਿਕਲੇ ਨੀ ਵਾਦੇ ਤੇਰੇ ਸਾਰੇ ਮੁਟਿਆਰੇ
ਸਾਨੂ ਹੁਸਨਾ ਦੀ ਤੋਡ਼ ਤੇਰੇ ਬਾਦ ਵੀ ਨਹੀ
ਤੇਰੇ ਅਔਣ ਤੋਹ ਪਿਹਲਾ ਵੀ ਜੱਟ ਲੈਂਦਾ ਸੀ ਨਜ਼ਾਰੇ
ਸਾਨੂ ਹੁਸਨਾ ਦੀ ਤੋਡ਼ ਤੇਰੇ ਬਾਦ ਵੀ ਨਹੀ
ਤੇਰੇ ਅਔਣ ਤੋਹ ਪਿਹਲਾ ਵੀ ਜੱਟ ਲੈਂਦਾ ਸੀ ਨਜ਼ਾਰੇ

ਤੇਰੇ ਹੋਰਾਹ ਨਾਲ ਸੁਣ ਬਿੱਲੋ ਚਰਚਿਹ
ਸਚੀ ਨੀ ਸੈਡੀ ਜਾਂ ਤਿਹ ਬਣੀ ਸੀ
ਮੈਨੂ ਭੁਲ ਦਾ ਨੀ ਬੰਨੀ ਵਾਲਾ ਕਂਬੱਰਾ
ਜਿੱਤੇਹ ਮਈ ਏ ਖਬਰ ਸੁਣੀ ਸੀ
ਤੇਰੇ ਤੇਰੇ
ਤੇਰੇ ਹੋਰਾਹ ਨਾਲ ਸੁਣ ਬਿੱਲੋ ਚਰਚਿਹ
ਸਾਚੀ ਨੀ ਸੈਡੀ ਜਾਂ ਤਿਹ ਬਣੀ ਸੀ
ਮੈਨੂ ਭੁਲ ਦਾ ਨੀ ਬੰਨੀ ਵਾਲਾ ਕਂਬੱਰਾ
ਜਿੱਤੇਹ ਮਈ ਏ ਖਬਰ ਸੁਣੀ ਸੀ
ਕਿਸੇ ਛਜ ਦੇਹ ਨਾਲ ਚਾਲ ਤਾ ਕੋਈ ਗੱਲ ਨਹੀ ਸੀ
ਡੁੱਲਹੀ ਓਸ ਉੱਤਿਹ ਜਿਹੜਾ ਨੰਗ ਸਿਰਿਹ ਦਾ ਸੀ ਨਾਰੇ
ਸਾਨੂ ਹੁਸਨਾ ਦੀ ਤੋਡ਼ ਤੇਰੇ ਬਾਦ ਵੀ ਨਹੀ
ਤੇਰੇ ਅਔਣ ਤੋਹ ਪਿਹਲਾ ਵੀ ਜੱਟ ਲੈਂਦਾ ਸੀ ਨਜ਼ਾਰੇ
ਸਾਨੂ ਹੁਸਨਾ ਦੀ ਤੋਡ਼ ਤੇਰੇ ਬਾਦ ਵੀ ਨਹੀ
ਤੇਰੇ ਅਔਣ ਤੋਹ ਪਿਹਲਾ ਵੀ ਜੱਟ ਲੈਂਦਾ ਸੀ ਨਜ਼ਾਰੇ

ਜਿਨੇ ਨਾਲ ਰੰਗੇ ਰੋਵੇਰਾ ਚ ਘੂਮਦੀ
ਸੀ ਜੱਟ ਨੂ ਮਲੰਗ ਜਾਂ ਕੇ
ਵਾਂਗ ਮੱਕੀ ਡਾ ਟਾਂਦਯਾ ਦੇਹ ਭਾਨ ਦੂ
ਨੀ ਕਿਵੇਂ ਸੁੱਕਿਹ ਨਨਘ ਜਾਂ ਗੇ
ਜਿਨੇ ਨਾਲ ਰੰਗੇ ਰੋਵੇਰਾ ਚ ਘੂਮਦੀ
ਸੀ ਜੱਟ ਨੂ ਮਲੰਗ ਜਾਂ ਕੇ
ਵਾਂਗ ਮੱਕੀ ਡਾ ਟਾਂਦਯਾ ਦੇਹ ਭਾਨ ਦੂ
ਨੀ ਕਿਵੇਂ ਸੁੱਕਿਹ ਨਨਘ ਜਾਂ ਗੇ
ਟੂਦਹ ਪੱਟ ਦੂਗਾ ਬਿੱਲੋ ਤੇਰਾ ਝਿੱਂਜੇਰ ਖਾਦੋਦਾ
ਸਮਾ ਅਔਣ ਤੇ ਭੁਲੇਖੇ ਤੇਰੇ ਕਾਢ ਦੂਂਗਾ ਸਾਰੇ
ਸਾਨੂ ਹੁਸਨਾ ਦੀ ਤੋਡ਼ ਤੇਰੇ ਬਾਦ ਵੀ ਨਹੀ
ਤੇਰੇ ਅਔਣ ਤੋਹ ਪਿਹਲਾ ਵੀ ਜੱਟ ਲੈਂਦਾ ਸੀ ਨਜ਼ਾਰੇ
ਸਾਨੂ ਹੁਸਨਾ ਦੀ ਤੋਡ਼ ਤੇਰੇ ਬਾਦ ਵੀ ਨਹੀ
ਤੇਰੇ ਅਔਣ ਤੋਹ ਪਿਹਲਾ ਵੀ ਜੱਟ ਲੈਂਦਾ ਸੀ ਨਜ਼ਾਰੇ

ਨੀ ਤੂ ਭੁੱਲੀ ਮੈਨੂ ਭੁੱਲੀ ਜਿਵੇਂ ਦੰਗਯਾ
ਨੂ ਸਾਡੀ ਸਰਕਾਰ ਦੇਸ਼ ਦੀ
ਨੀ ਤੂ ਘੁਮਦੋ ਟਿਤਲੇਰ ਵਾਨਗੜਾ
ਫਿਕਰ ਨਾ ਓਹਨੂ ਕੇਸ ਦੀ
ਨੀ ਤੂ ਭੁੱਲੀ ਮੈਨੂ ਭੁੱਲੀ ਜਿਵੇਂ ਦੰਗਯਾ
ਨੂ ਸਾਡੀ ਸਰਕਾਰ ਦੇਸ਼ ਦੀ
ਨੀ ਤੂ ਘੁਮਦੋ ਟਿਤਲੇਰ ਵਾਨਗੜਾ
ਫਿਕਰ ਨਾ ਓਹਨੂ ਕੇਸ ਦੀ
ਏਰਾ ਸੱਜਣ ਕੁਮਾਰ ਵਾਂਗੂ ਸਾਫ ਨਾ record ਮੇਰੇ ਜਹੇ ਨਿਰਦੂਸ਼ ਖੋਰੇ ਹੋਰ ਕਿੰਨੇ ਮਾਰੇ
ਸਾਨੂ ਹੁਸਨਾ ਦੀ ਤੋਡ਼ ਤੇਰੇ ਬਾਦ ਵੀ ਨਹੀ
ਤੇਰੇ ਅਔਣ ਤੋਹ ਪਿਹਲਾ ਵੀ ਜੱਟ ਲੈਂਦਾ ਸੀ ਨਜ਼ਾਰੇ
ਸਾਨੂ ਹੁਸਨਾ ਦੀ ਤੋਡ਼ ਤੇਰੇ ਬਾਦ ਵੀ ਨਹੀ
ਤੇਰੇ ਅਔਣ ਤੋਹ ਪਿਹਲਾ ਵੀ ਜੱਟ ਲੈਂਦਾ ਸੀ ਨਜ਼ਾਰੇ

Trivia about the song Najarey by Kulbir Jhinjer

Who composed the song “Najarey” by Kulbir Jhinjer?
The song “Najarey” by Kulbir Jhinjer was composed by KULBIR JHINJER, R GURU.

Most popular songs of Kulbir Jhinjer

Other artists of Indian music