Sadke Sadke
ਹੋ ਸਦਕੇ ਸਦਕੇ ਜਾਂਦੀਏ ਮੁਟਿਆਰੇ ਨੀ
ਕੰਡਾ ਚੁਬਾਰੇ ਤੇਰੇ ਪੈਰ
ਬਾਂਕੀਏ ਨਾਅਰੇ ਨੀ
ਓ ਕੰਡਾ ਚੁਬਾਰੇ ਤੇਰੇ ਪੈਰ ਬੰਕੀਏ ਨਾਅਰੇ ਨੀ
ਹੋ ਕੱਦੂ ਤੇਰਾ ਕਾਂਡੜਾ ਮੁਟਿਆਰੇ ਨੀ
ਕੌਣ ਸਾਹੁ ਤੇਰੀ ਪੀੜ ਬੰਕੀਏ ਨਾਅਰੇ ਨੀ
ਨੀ ਅੜੀਏ ਕੌਣ ਸਾਹੁ ਤੇਰੀ ਪੀੜ
ਬੰਕੀਏ ਨਾਰੇ ਨੀ
ਭਾਬੋ ਕੱਦੂ ਮੇਰਾ ਕਾਂਡਰਾ ਸਿਪਾਹੀਆਂ ਵੇ
ਵੀਰ ਸਾਹੁ ਮੇਰੀ ਪੀੜ
ਮੈਂ ਤੇਰੀ ਮਹਿਰਾਮ ਨਾਹੀ
ਵੇ ਅੜਿਆ ਸਾਹੁ ਮੇਰੀ ਪੀੜ
ਮੈਂ ਤੇਰੀ ਮਹਿਰਾਮ ਨਾਹੀ
ਹੋ ਖੁਹੇ ਤੇ ਪਾਣੀ ਭਰਦੀਏ ਮੁਟਿਆਰੇ ਨੀ
ਹੋ ਖੁਹੇ ਤੇ ਪਾਣੀ ਭਰਦੀਏ ਮੁਟਿਆਰੇ ਨੀ
ਪਾਣੀ ਦਾ ਘੁੱਟ ਪਿਆ , ਬੰਕੀਏ ਨਾਰੇ ਨੀ
ਨੀ ਅੜੀਏ ਪਾਣੀ ਦਾ ਘੁੱਟ ਪਿਆ
ਬਾਂਕੀਏ ਨਾਰੇ ਨੀ
ਆਪਣਾ ਭਰਿਆ ਨਾ ਦੇਵਾ ਸਿਪਾਇਆ ਵੇ
ਲੱਖ ਬਾਰੀ ਭਰ ਪੀ
ਮੈਂ ਤੇਰੀ ਮਹਿਰਾਮ ਨਾਹੀ
ਮੈਂ ਤੇਰੀ ਮਹਿਰਾਮ ਨਾਹੀ
ਘੜਾ ਤਾਂ ਤੇਰਾ ਭਣ ਦਿਆਂ ਮੁਟਿਆਰੇ ਨੀ
ਲੱਜ ਕਰਾਂ ਤੋਟੇ ਚਾਰ
ਬਾਂਕੀਏ ਨਾਅਰੇ ਨੀ
ਲੱਜ ਕਰਾਂ ਤੋਟੇ ਚਾਰ
ਬਾਂਕੀਏ ਨਾਅਰੇ ਨੀ
ਸੱਜਣਾ ਦੇ ਉਹ ਦੀਦ ਨੂੰ
ਅੱਖੀਆਂ ਤਰਸ ਦੀਆਂ
ਸੱਜਣਾ ਦੇ ਉਹ ਦੀਦ ਨੂੰ
ਅੱਖੀਆਂ ਤਰਸ ਦੀਆਂ
ਜੱਗ ਆਸ਼ਿਕ਼ ਨੂੰ ਸਾ ਸਮਝੇ , ਬੰਕੀਏ ਨਾਰੇ ਨੀ
ਨੀ ਅੜੀਏ ਆਸ਼ਿਕ਼ ਨੂੰ ਨਾ ਸਮਝੇ
ਬੰਕੀਏ ਨਾਰੇ ਨੀ
ਇਥੇ ਸਬ ਮਿਜਾਜਈ ਆਸ਼ਿਕ਼ ਸੁਣ ਸਿਆਪੀਆਂ ਵੇ
ਧੁਰ ਦੀ ਗੱਲ ਨਾ ਕਰਦੇ
ਮੈਂ ਤੇਰੀ ਮਹਿਰਾਮ ਨਾ ਹੀ
ਵੇ ਅੜਿਆ ਧੁਰ ਦੀ ਗੱਲ ਨਾ ਕਰਦੇ
ਮੈਂ ਤੇਰੀ ਮਹਿਰਾਮ ਨਾ ਹੀ
ਮਜਾਜੀ ਆਸ਼ਿਕ਼ ਹੋਰ ਹੋਣੇ ਮੁਟਿਆਰੇ ਨੀ
ਬਾਹਨ ਜਨਮਾਂ ਲਈ ਫੜੁ ਬੰਕੀਏ ਨਾਰੇ ਨੀ
ਨੀ ਅੜੀਏ ਜਨਮਾਂ ਲਈ ਬਾਹਨ ਫੜੁ
ਬਾਂਕੀਏ ਨਾਅਰੇ ਨੀ