Satt Samundar Paar
ਮੌਜਾਂ ਮਾਨਿਯਾ ਚੇਤੇ ਔਣੀਯਾ
ਦੂਰ ਤੇਰੇ ਤੋਂ ਹੋਕੇ
ਮੇਰੇ ਖਵਾਬ ਸਾਜੌਂਦਾ ਰਿਹਾ ਤੂ
ਦਿਲ ਵਿਚ ਦਰਦ ਲੁਕੋਕੇ
ਔਣ ਦਿੱਤਾ ਨਾ ਬਾਪੂ ਤੂ ਮੈਨੂ
ਕਿਸੇ ਚੀਜ਼ ਦਾ ਤੋੜਾ
ਦਿਲ ਕਰਦੇ ਤੇਰੇ ਗੱਲ ਲਗ ਕੇ
ਅੱਜ ਰੋਹ ਲਵਾਂ ਮੈਂ ਥੋਡਾ
ਪਰ ਤੂ ਨਾ ਘਬਰਯੀ
ਪਰ ਤੂ ਨਾ ਘਬਰਯੀ
ਕਦੇ ਮੰਨੀ ਨਾ ਮੈ ਹਾਰ
ਬਾਪੂ ਪੁੱਤ ਤੇਰਾ ਕਰਕੇ ਜੇਰਾ
ਚੱਲਿਆ ਏ ਸੱਤ ਸਮੁੰਦਰ ਪਾਰ
ਬਾਪੂ ਪੁੱਤ ਤੇਰਾ ਕਰਕੇ ਜੇਰਾ
ਚੱਲਿਆ ਏ ਸੱਤ ਸਮੁੰਦਰ ਪਾਰ ਬਾਪੂ
ਬਚਪਨ ਤੋਂ ਗ਼ਰੀਬੀ ਕਰਕੇ
ਹਰ ਇਕ ਰੀਝ ਵਿਸਾਰੀ ਏ
ਪਰ ਫੁੱਟੀ ਹੋਯੀ ਕਿਸਮਤ ਨਾਲ ਮੇਰਾ
ਅੱਜ ਵੀ ਲਡ਼ਨਾ ਜਾਰੀ ਏ
ਨੌਕਰੀਆਂ ਲਾਯੀ ਖਾਦੇ ਧੱਕੇ
ਡਿਗ੍ਰੀ ਆਂ ਬਸ ਨਾਮ ਦਿਯਨ
ਦਿਲ ਉੱਤੇ ਏ ਬੋਝ ਗਮਾਂ ਦਾ
ਸਿਰ ਤੇ ਜਿਮੇਵਾਰੀ ਏ
ਦਿਲ ਉੱਤੇ ਏ ਬੋਝ ਗਮਾਂ ਦਾ
ਸਿਰ ਤੇ ਜਿਮੇਵਾਰੀ ਏ
ਸੁਣ ਲੋਕਾਂ ਦੇ ਮਿਹਣੇ
ਸੁਣ ਲੋਕਾਂ ਦੇ ਮਿਹਣੇ
ਬੜਾ ਚਿਰ ਲੇਯਾ ਏ ਸਾਰ
ਮਾਏ ਧੀ ਤੇਰੀ ਕਰ ਦਲੇਰੀ
ਚਲੀ ਸੱਤ ਸਮੁੰਦਰ ਪਰ
ਮਾਏ ਧੀ ਤੇਰੀ ਕਰ ਦਲੇਰੀ
ਚਲੀ ਸਤ ਸਮੁੰਦਰ ਪਾਰ ਮਾਏ
ਯਾਰਾਂ ਬਿਨ ਕੋਈ ਸਮਝੇ ਸਾਨੂ
ਇਹਨੇ ਯੋਗ ਸਮਝ ਨਹੀ
ਹਿਜਰ ਦੇ ਫੱਟ ਜੋ ਖਾਦੇ ਨੇ
ਕੋਈ ਏਦਾਂ ਦਾ ਇਲਾਜ਼ ਨਹੀ
ਜ਼ੋਰ ਨੀ ਚਲਦਾ ਕੋਈ ਸਾਡਾ
ਵੈਰੀ ਬੰਨ ਬੈਠਾ ਰੱਬ ਤਾਂ
ਉੱਚੀਆਂ ਘਰਾਂ ਨਾਲ ਲਾਈਆਂ
ਰਾਸ ਨਾ ਆਇਆਂ ਨੇ ਮੁਹੱਬਤਾਂ
ਉੱਚੀਆਂ ਘਰਾਂ ਨਾਲ ਲਾਈਆਂ
ਰਾਸ ਨਾ ਆਇਆਂ ਨੇ ਮੁਹੱਬਤਾਂ
ਸੋਚਿਆ ਨਹੀ ਸੀ
ਸੋਚਿਆ ਨਹੀ ਸੀ ਆ ਵੀ ਦਿਨ ਕਦੇ
ਲ ਆਊਂਗਾ ਪ੍ਯਾਰ ਨੀ ਛੱਡ ਕੇ
ਯਾਰ ਕੁੜੇ ਘਰਬਾਰ ਚਲੇ ਨੇ
ਸਤ ਸਮੁੰਦਰ ਪਾਰ ਨੀ ਛਡ ਕੇ
ਯਾਰ ਕੁੜੇ ਘਰਬਾਰ ਚਲੇ ਨੇ
ਸੱਤ ਸਮੁੰਦਰ ਪਾਰ