Sohniyan Mutiyaran
2ਵੀ ਹੱਥੀਂ ਖੰਜਰ ਹੁੰਦੇ ਹੁਸਨ ਦੀਆਂ ਸਰਕਾਰਾਂ ਦੇ
ਰੁਖ ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ
ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ
ਸੀਨੇ ਉੱਤੇ ਹੰਢਾਏ ਨੇ ਮੈਂ ਡਾਢੇ ਦੁਖ ਪਿਆਰਾਂ ਦੇ
ਰੁਖ ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ
ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ
ਸੋਹਣੀ ਰੰਨ ਵੇਲ ਦੇ ਵਾਂਘ ਸਹਾਰਾ ਲਭਦੀ ਏ
ਜਿਹਦਾ ਹੋ ਗਿਆ ਨੇਡੇ ਉੱਸੇ ਵਲ ਨੂ ਵਧ ਦੀ ਏ
ਸੋਹਣੀ ਰੰਨ ਵੇਲ ਦੇ ਵਾਂਘ ਸਹਾਰਾ ਲਭਦੀ ਏ
ਜਿਹਦਾ ਹੋ ਗਿਆ ਨੇਡੇ ਉੱਸੇ ਵਲ ਨੂ ਵਧ ਦੀ ਏ
ਹੁਣ ਯਾਰ ਯਾਰ ਦੀ ਰੰਨ ਤੇ ਅੱਖ ਰਖ ਲੇਂਦੇ ਨੇ
ਕਾਹਦੀ ਯਾਰੀ ਪਿੱਠ ਤੇ ਛੁਰਾ ਚਲੌਂਦੇ ਨੇ
ਕਿੱਸੇ ਸੁਣਦੇ ਰਹਿਣੇ ਆ ਬੱਸ ਨਿਕਲੇ ਯਾਰ ਗਦਾਰ ਦੇ
ਰੁਖ ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ
ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ
ਸੁਣੀ ਹੋਊ ਗਲ ਜੰਡ ਤੇ ਤਰਕਸਹ ਟੰਗੇ ਦੀ
ਕੋਈ ਵੈਦ ਭੀ ਬਾਹ ਨਾ ਫੜਦਾ ਰੰਨ ਦੇ ਡੰਗੇ ਦੀ
ਸੁਣੀ ਹੋਊ ਗਲ ਜੰਡ ਤੇ ਤਰਕਸਹ ਟੰਗੇ ਦੀ
ਕੋਈ ਵੈਦ ਭੀ ਬਾਹ ਨਾ ਫੜਦਾ ਰੰਨ ਦੇ ਡੰਗੇ ਦੀ
ਚੜਦੀ ਉਮੇਰਾ ਜੋਰ ਨਾ ਦਾ ਇਸ਼ਕ ਕਮੌਂਦੇ ਨੇ
ਨਿੱਕਲੇ ਤਖਤ ਹਜ਼ਾਰਿਓਂ ਮੁਡ਼ਣਾ ਰਾਂਝੇ ਆਉਂਦੇ ਨੇ
ਨਸ਼ੇ ਤੇ ਇਸ਼ਕ ਨੇ ਪੱਟ ਤੇ
ਬੁਰਸ਼ੇਯਾ ਵਰਗੇ ਪੁੱਤ ਸਰਦਾਰਨਾ ਦੇ
ਰੁੱਖ ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ
ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ
ਸੀ ਲਾਰੇਯਾ ਵਾਲੀ ਚੋਗ ਤੇ ਜ਼ੁਲਫ਼ਾਂ ਦਾ ਪਿੰਜਰਾ
ਕਿੰਨਾ ਹੁਨਰ ਸੀ ਓਹਦੇ ਕੋਲ ਜਿੰਨੇ ਲੁਟਿਆ ਝਿੱਂਜੇਰਾ
ਸੀ ਲਾਰਿਆਂ ਵਾਲੀ ਚੋਗ ਤੇ ਜ਼ੁਲਫ਼ਾਂ ਦਾ ਪਿੰਜਰਾ
ਕਿੰਨਾ ਹੁਨਰ ਸੀ ਓਹਦੇ ਕੋਲ ਜਿੰਨੇ ਲੁਟਿਆ ਝਿੱਂਜੇਰਾ
ਇਸ਼ਕ ਸਿਯਾਸਤ ਚੋਰਾਂ ਤੁੱਗਣ ਦੀ ਮਲਕਿਯਤ ਨੇ
ਘੋਰੇ ਕਿੰਨੇ ਮਾਅਰੇ ਕਫੀਰੁ ਹਦੀ ਤਬੀਯਤ ਨੇ
ਗਿਆ ਲੁਟਿਆ ਖ੍ਰੌੜਰੇ ਵਾਲਾ
ਜਿਵੇਂ ਲੁਟਿਆ ਦੇਸ਼ ਸਰਕਾਰਾਂ ਨੇ
ਰੁੱਖ ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ
ਛੱਤੇ ਹਰੇ ਨਾ ਹੋਏ ਸੋਹਣੀਆਂ ਮੁਟਿਆਰਾਂ ਦੇ