Supne Wargi
ਮੇਰੇ ਵਿਚ ਅਕਸ਼ ਤੇਰਾ
ਸ਼ੀਸ਼ੇ ਵਿੱਚ ਚੰਨ ਵਾਂਗੁ
ਮੈਨ ਵੇਖ ਤਾੰ ਸੱਕਦਾ ਹਾਂ
ਪਾਰ ਪਾ ਨਹੀਂ ਸਕਦਾ
ਮੈ ਬਦਕਿਸਮਤ ਉਹ ਰਾਹ
ਬੇਮਾਣੇ ਬੇਮਤਲਬ
ਮੰਜ਼ਿਲ ਤੇ ਪਹੁਚ ਕੇ ਵੀ
ਓਥੇ ਜਾ ਨਹੀ ਸਾਕਦਾ
ਇਕੁ ਤਰਫਾ ਰਹੇ ਮੇਰੇ
ਕਿੱਸੇ ਮੁਹੱਬਤ ਦੇ
ਸ਼ੁਰੁਆਤ ਤਾਂ ਕਿੱਤੀ ਮੈ
ਕਾਮਿਲ ਨ ਕਰਿ ਸਕਿਆ
ਤੈਨੂ ਸੁਪਨੇ ਵਾਰਗੀ ਨੂੰ
ਬੜੀ ਰੀਝ ਨਾਲ ਦੇਖੈ ਮੈ
ਬਸ ਇਕੋ ਕੱਮੀ ਰਹੀ
ਹਾਸਿਲ ਨੀ ਕਰ ਸੱਕਿਆ
ਤੈਨੂ ਸੁਪਨੇ ਵਾਰਗੀ ਨੂੰ
ਬੜੀ ਰੀਝ ਨਾਲ ਦੇਖੈ ਮੈ
ਬਸ ਇਕੋ ਕੱਮੀ ਰਹੀ
ਹਾਸਿਲ ਨੀ ਕਰ ਸੱਕਿਆ
ਕਰੇ ਮੁਹੱਬਤ ਨ ਹਾਸੇ ਕੋਇ
ਖੇਤਾਂ ਦਾ ਖੁਦਾ ਆ ਤੇਰੀਆਂ
ਆਸ਼ਿਕਾਂ ਨਾ ਦਰਦਾਂ ਤੋ ਡਰਦੇ
ਦੇਖਾ ਜਾਂਦੇ ਨੇ ਦਲੇਰੀਆਂ
ਹਰਿ ਇਕ ਹਸਰਤ ਪੂਰੀ
ਹੋ ਜਾਏ ਜ਼ਰੂਰੀ ਨਹੀਂ
ਮੇਰੀ ਇਕੋ ਹਸਰਤ ਤੂ
ਓਹੁ ਵੇ ਹੋਇ ਪੂਰੀ ਨੀ
ਤਾਰਾ ਬਨ ਗਈ ਅਰਸ਼ਾਂ ਦਾ
ਮੈਨੁ ਦੇਖ ਕੇ ਰੋਂਦੀ ਹਉ
ਮੇਰੇ ਸਮਾਨ ਰਹਿੰਦੀ ਦੀ
ਟੁੱਟੀ ਮਗ਼ਰੂਰੀ ਨੀ
ਕਿਸ ਨੂ ਅਪਨਾ ਕੇਹ
ਦੇਨਾ ਹੀ ਕਾਫੀ ਨਾਇ
ਆਸ਼ਿਕ ਮਹਿਬੂਬ ਤੋਂ ਦਿਲ
ਜੇ ਬਿਸਮਿਲ ਨ ਕਰਿ ਸਾਕਿਆ
ਤੈਨੂ ਸੁਪਨੇ ਵਾਰਗੀ ਨੂੰ
ਬੜੀ ਰੀਝ ਨਾਲਿ ਦੇਖਿਆ ਮੈ
ਬਸ ਇਕੋ ਕਮੀ ਰਹੀ
ਹਾਸਿਲ ਨੀ ਕਰ ਸੱਕਿਆ
ਤੈਨੂ ਸੁਪਨੇ ਵਾਰਗੀ ਨੂੰ
ਬੜੀ ਰੀਝ ਨਾਲਿ ਦੇਖਿਆ ਮੈ
ਬਸ ਇਕੋ ਕਮੀ ਰਹੀ
ਹਾਸਿਲ ਨੀ ਕਰ ਸੱਕਿਆ
ਰੋਜ਼ ਦੀਨ ਜਿਵੇਂ ਵਾਜ ਜ਼ਿੰਦਗਾਨੀ ਰੁਕਜੂ
ਨਾਹੀ ਮੈ ਕਹੈ ਸਾਕਦਾ
ਝਾਂਜਰਾ ਪਿਆਰੀਆਂ ਦੀ ਥਾ
ਪਾਰ ਦੁਸਰਾ ਨ ਲਾਇ ਸਕਦਾ
ਗਮ ਨਹੀਂ ਕੇ ਤੂ ਮੇਰਾ
ਹੋਇਆ ਜਾ ਨਹੀਂ ਹੋਇਆ
ਗਮ ਹੈ ਕੇ ਮੈ ਤੈਨੁ
ਇਜ਼ਹਾਰ ਨੀ ਕਰ ਸੱਕਿਆ
ਪੜੇ ਇਲਮ ਕਿਤਾਬਾਂ ਕੁਲ
ਓਹਦਾ ਕੋਇ ਫੈਦਾ ਨਈ
ਓਹੁ ਕੋਰਾ ਅਨਪਧ ਹੈ
ਜੋ ਅੰਕੁ ਨ ਪੜ੍ਹ ਸਕਿਆ
ਅੰਤ ਜਿਸਦਾ ਦੁਖੜੇ ਨੇ
ਏਹ ਕਹਾਨੀ ਏ
ਇਸ ਇਸ਼ਕ ਪਹੇਲੀ ਦਾ
ਕੋਇ ਹਲ ਨੀ ਕਰਿ ਸਕਿਆ
ਤੈਨੂ ਸੁਪਨੇ ਵਾਰਗੀ ਨੂੰ
ਬੜੀ ਰੀਝ ਨਾਲਿ ਦੇਖਿਆ ਮੈ
ਬਸ ਇਕੋ ਕੱਮੀ ਰਹੈ
ਹਾਸਿਲ ਨੀ ਕਰ ਸੱਕਿਆ
ਤੈਨੂ ਸੁਪਨੇ ਵਾਰਗੀ ਨੂੰ
ਬੜੀ ਰੀਝ ਨਾਲਿ ਦੇਖਿਆ ਮੈ
ਬਸ ਇਕੋ ਕਾਮਿ ਰਹੈ ॥
ਹਾਸਿਲ ਨੀ ਕਰ ਸੱਕਿਆ