Teri Meri

SURINDER BACHAN, AMANDEEP SINGH

ਕਾਲੀ ਰਤੀਯਾਂ ਮੇ ਮਿਲ ਸੱਜਣਾ
ਕਾਲੀ ਰਤੀਯਾਂ ਮੇ ਮਿਲ
ਦਿਯਾ ਤੁਝੇ ਯੇਹ ਦਿਲ ਸੱਜਣਾ
ਦਿਯਾ ਤੁਝੇ ਹੈ ਦਿਲ

Who’s that
Jhinjer

ਕਾਲੀ ਰਤੀਯਾਂ ਮੇ ਮਿਲ ਸੱਜਣਾ
ਕਾਲੀ ਰਤੀਯਾਂ ਮੇ ਮਿਲ
ਦਿਯਾ ਤੁਝੇ ਯੇਹ ਦਿਲ ਸੱਜਣਾ
ਦਿਯਾ ਤੁਝੇ ਹੈ ਦਿਲ

Yeah proof

ਤੇਰੀ ਮੇਰੀ ਮੇਰੀ ਤੇਰੀ ਉੱਦ ਗਯੀ ਆ ਗੱਲ ਕਰ
ਕਰ ਕੋਯੀ ਹਲ ਹੁਣ ਲੰਘਦਾ ਨਾ ਪਲ ਬਿੱਲੋ
ਗੌਰ ਨਾਲ ਤਕ ਗਬਰੂ ਦੀ ਆਂਖ ਵੱਲ ਮੇਰੀ
ਹਨ ਚ ਮਿਲਾ ਦੇ ਹਨ
ਹੋ ਮੈਂ ਤੇਰਾ ਬਲੀਏ ਤੂ ਮੇਰੀ ਏ ਦੀਵਾਨੀ ਤੇਰੀ
ਤੌਰ ਆਂ ਸੁਰਹਿ ਆ ਲੇ ਫਡ ਪਾ ਲੇ ਗਨੀ ਮੇਰੀ
ਕਰਦੇ ਆਂ ਫਨ ਐਵੇਈਂ ਲੰਘ ਜੌ ਜਵਾਨੀ ਮੇਰੀ
ਗੱਲ ਤੇ ਗੌਰ ਫਰਮਾ
ਤੇਰੀ ਮੇਰੀ ਮੇਰੀ ਤੇਰੀ ਉੱਦ ਗਯੀ ਆ ਗੱਲ ਕਰ
ਕਰ ਕੋਯੀ ਹਲ ਹੁਣ ਲੰਘਦਾ ਨਾ ਪਲ ਬਿੱਲੋ
ਗੌਰ ਨਾਲ ਤਕ ਗਬਰੂ ਦੀ ਆਂਖ ਵੱਲ ਮੇਰੀ
ਹਨ ਚ ਮਿਲਾ ਦੇ ਹਨ
ਹੋ ਦਰ ਨਾ ਤੂ ਦਰ ਕੱਦ ਦਿਲ ਵਿਚੋਂ ਦਰ ਸਾਲੇ
ਟੋਕ ਦੇਣੇ ਲੋਕ ਐਵੇਈਂ ਕੇਰ ਨਾ ਕਰ ਕਿਹੰਦੇ
ਤੋਰਦਾ ਨੀ ਕੱਲਾ ਜਾਂਦਾ ਮੀਹ ਵਾਂਗੂ ਵੱੜ ਬਿੱਲੋ
ਮੁੰਡਾ ਝਿੱਂਜੇਰ’ਆਂ ਦਾ
ਹੋ ਪਿੰਡ ਏ ਖਰੋਲਾ ਚੱਲਾ ਕੱਲਾ ਪੁੱਤ ਜੱਟ ਦਾ ਮੈਂ
ਗੱਡੀ ਚ ਕ੍ਲਾਸ਼ਿਨੀ ਤੋ ਓਵਰਲੋਡ ਰਖਦਾ ਮੈਂ
ਫਡ ਲਵਾਂ ਬਾਂਹ ਜਿਹਦੀ ਮੁਦਕੇ ਨੀ ਛੱਡਦਾ ਮੈਂ
ਜਬ ਤਕ ਚਲਦੇ ਨੇ ਸਾਹ
ਤੇਰੀ ਮੇਰੀ ਮੇਰੀ ਤੇਰੀ ਉੱਦ ਗਯੀ ਆ ਗੱਲ ਕਰ
ਕਰ ਕੋਯੀ ਹਲ ਹੁਣ ਲੰਘਦਾ ਨਾ ਪਲ ਬਿੱਲੋ
ਗੌਰ ਨਾਲ ਤਕ ਗਬਰੂ ਦੀ ਆਂਖ ਵੱਲ ਮੇਰੀ
ਹਨ ਚ ਮਿਲਾ ਦੇ ਹਨ
ਹੋ ਮੈਂ ਤੇਰਾ ਬਲੀਏ ਤੂ ਮੇਰੀ ਏ ਦੀਵਾਨੀ ਤੇਰੀ
ਤੌਰ ਆਂ ਸੁਰਹਿ ਆ ਲੇ ਫਡ ਪਾ ਲੇ ਗਨੀ ਮੇਰੀ
ਕਰਦੇ ਆਂ ਫਨ ਐਵੇਈਂ ਲੰਘ ਜੌ ਜਵਾਨੀ ਮੇਰੀ
ਗੱਲ ਤੇ ਗੌਰ ਫਰਮਾ

ਹਰ ਦਿਨ ਹਰ ਪਲ ਹਰ ਪਲ ਆਜ ਕਲ
ਖਯਲੋਂ ਮੀਨ ਤੂ ਰਿਹਤਾ ਹੈ

I’ll be fishing chicks baby par
Casanova ਆਖੀ ਨਾ ਤੂ
I’m a loyal ਜੱਟ ਬਿਹ ਜਾ ਨਾਲ ਖੁਲੀ ਤਾਕਿ ਆਏ ਤੂ
Ready ਖਾਡ਼ੀ ਵੇ ਤੂ ਆਜਾ ਮਾਰ ਦੇ ਛਾਪਾਕੀ
ਤੈਨੂ ਲੇ ਕੇ ਉੱਦ ਜੌਂਗਾ
ਓ ਹੀਲਾਂ ਨਾ ਤੂ ਜਾਣੀ lot of things on my mind baby
Mistry her self ਵਾਂਗੂ I’m ae I’m a grind baby
ਹਰੇਯਾ ਨੀ ਦੁਨਿਯਾ ਤੋਂ ਜੱਟ still trying baby
ਦੁਨਿਯਾ ਜੀਤ ਲਯੁੰਗਾ

ਤੇਰੀ ਮੇਰੀ ਮੇਰੀ ਤੇਰੀ ਉੱਦ ਗਯੀ ਆ ਗੱਲ ਕਰ
ਕਰ ਕੋਯੀ ਹਲ ਹੁਣ ਲੰਘਦਾ ਨਾ ਪਲ ਬਿੱਲੋ
ਗੌਰ ਨਾਲ ਤਕ ਗਬਰੂ ਦੀ ਆਂਖ ਵੱਲ ਮੇਰੀ
ਹਨ ਚ ਮਿਲਾ ਦੇ ਹਨ
ਹੋ ਮੈਂ ਤੇਰਾ ਬਲੀਏ ਤੂ ਮੇਰੀ ਏ ਦੀਵਾਨੀ ਤੇਰੀ
ਤੌਰ ਆਂ ਸੁਰਹਿ ਆ ਲੇ ਫਡ ਪਾ ਲੇ ਗਨੀ ਮੇਰੀ
ਕਰਦੇ ਆਂ ਫਨ ਐਵੇਈਂ ਲੰਘ ਜੌ ਜਵਾਨੀ ਮੇਰੀ
ਗੱਲ ਤੇ ਗੌਰ ਫਰਮਾ

ਹਰ ਦਿਨ ਹਰ ਪਲ, ਹਰ ਪਲ ਆਜ ਕਲ
ਖਯਲੋਂ ਮੀਨ ਤੂ ਰਿਹਤਾ ਹੈ

ਤੂ ਹੂਆ ਦੀਵਾਨਾ ਮੇਰਾ ਦਿਲ ਤੇਰੇ ਦਿਲ ਤੇ ਨੀ
ਲੱਤ ਲਗੀ ਤੇਰੀ ਰਹਣ ਜੈਸੇ ਮੈਨੇ ਸਿੰਘ ਬੇਬੀ
ਜੈਸੇ ਦੱਸ ਲੇ ਜਿਸ੍ਮ ਪਰ ਜ਼ਿਹਰੀਲੀ ਨਾਗਿਨ
ਜਾਂ ਸੇ ਜਾਏਗਾ
Eyes lips ਤੇਰਾ nose ਸਾਰੇ
Drugs ਕਿ ਹੋ dose ਜੈਸੇ
ਹਲਕੀ smile monalisa ਕਾ pose ਜੈਸੇ
ਕਮਰ ਮਲਣਾ ਔਰ ਨਖਰੇ ਹੈ tosh
ਦਿਲ ਕ੍ਯਾ ਕ੍ਯਾ ਗਾਏਗਾ
ਤੇਰੀ ਮੇਰੀ ਮੇਰੀ ਤੇਰੀ ਉੱਦ ਗਯੀ ਆ ਗੱਲ ਕਰ
ਕਰ ਕੋਯੀ ਹਲ ਹੁਣ ਲੰਘਦਾ ਨਾ ਪਲ ਬਿੱਲੋ
ਗੌਰ ਨਾਲ ਤਕ ਗਬਰੂ ਦੀ ਆਂਖ ਵੱਲ ਮੇਰੀ
ਹਨ ਚ ਮਿਲਾ ਦੇ ਹਨ
ਹੋ ਮੈਂ ਤੇਰਾ ਬਲੀਏ ਤੂ ਮੇਰੀ ਏ ਦੀਵਾਨੀ ਤੇਰੀ
ਤੌਰ ਆਂ ਸੁਰਹਿ ਆ ਲੇ ਫਡ ਪਾ ਲੇ ਗਨੀ ਮੇਰੀ
ਕਰਦੇ ਆਂ ਫਨ ਐਵੇਈਂ ਲੰਘ ਜੌ ਜਵਾਨੀ ਮੇਰੀ
ਗੱਲ ਤੇ ਗੌਰ ਫਰਮਾ

Trivia about the song Teri Meri by Kulbir Jhinjer

Who composed the song “Teri Meri” by Kulbir Jhinjer?
The song “Teri Meri” by Kulbir Jhinjer was composed by SURINDER BACHAN, AMANDEEP SINGH.

Most popular songs of Kulbir Jhinjer

Other artists of Indian music