Amb Da Boota [Larger Than Life]
Larger Than Life.... OBP
look i don't see i'm including this track
inside inside inside inside
ਅੰਬ ਦਾ ਬੂਟਾ ਰਿਹੰਦਾ ਮਸਤ ਸਦਾ ਵਿਚ ਕਈਆਂ ਦੇ,
ਅੰਬ ਦਾ ਬੂਟਾ ਰਿਹੰਦਾ ਮਸਤ ਸਦਾ ਵਿਚ ਕਈਆਂ ਦੇ,
ਗੱਬਰੂ ਮਸਤ ਰਹੇ ਵਿਚ ਹਾਣ ਦੀਆਂ ਮੁਟਿਆਰਾਂ
Remain check out do this do check the bass
hey check out and do this everybody touch this
check black F.C light.......represent the bass
ਭਾਗ ਵਿੱਚ ਮਸਤ ਫਿਰੇ ਹਰ ਸਾਲ ਮਹੀਨੇ ਸੌਣ ਦੇ
ਰਿਹੰਦਾ ਮਸਤ ਮਿਰਗ ਵਿਚ ਮਿਰਗਨੀਆਂ ਦੀਆਂ ਡਾਰਾ..
ਫੰਨੀਅਰ ਨਾਗ ਮਸਤ ਜਦੋ ਮਾਰੇ ਕੁੰਡਲੀ ਗੇਲੀ ਨੂ.,
ਯਾ ਫਿਰ ਮਸਤ ਜਦੋਂ ਕੁਛ ਲਵੇ ਨਾਗਣੀ ਸਾਰਾਂ
ਮਸਤੀ ਚੜ ਜਾਂਦੀ ਝਦ ਕੋਲ ਦੇਖ ਕੇ ਕਾਗਾਂ ਨੂ,
ਹੁੰਦੀ ਕੋਯਲ ਮਸਤ ਜਦ ਬਾਗੀ ਔਣ, ਬਾਗੀ ਔਣ ਬਹਾਰਾਂ
ਦੁਸ਼ਮਣ ਮਸਤ ਹੁੰਦਾ ਪੁੱਤ ਮਰਜੈ ਗਬਰੂ ਦੁਸ਼ਮਣ ਦਾ
ਯਾ ਫਿਰ ਮਸਤ ਹੁੰਦਾ ਜਦ ਦੁਸ਼ਮਣ ਖਾ ਜਏ ਹਾਰਾਂ
ਸ਼ਰੀਕ ਮਸਤ ਹੁੰਦਾ ਜਦ ਨਿਕਲੇ ਧੀ ਸ਼ਰੀਕਾਂ ਦੀ,
ਸੌਕਣ ਮਸਤ ਹੁੰਦੀ ਜਦ ਪੈਣ ਸੌਕਣ ਤੇ ਮਾਰਾਂ
ਨੰਨਦ ਮਸਤ ਹੁੰਦੀ ਜਦ ਵੀਰ ਕੁਟੇ ਭਰਜਾਈ ਨੂ,
ਲੌਂਦੀ ਇਕ ਦੀਆਂ ਗੱਲਾਂ ਝੂਠ ਬਣਾ ਕ ਅਠਾਰਾਂ
ਅਫਸਰ ਮਸਤ ਹੁੰਦਾ ਜਦ ਮਿਲੇ ਤਰੱਕੀ ਕੁਰਸੀ ਦੀ
ਯਾ ਫਿਰ ਮਸਤ ਹੁੰਦਾ ਜਦ ਬਦਲ ਜਾਣ ਸਰਕਾਰਾਂ
Remain check out do this do check the bass
hey check out and do this everybody touch this
check black F.C light.......represent the bass high....
ਓ ਕੀ ਮਿੱਤਰ ਜੋ ਕੱਮ ਔਖੇ ਵੇਲੇ ਆਵੇ ਨਾ,,
ਕਿਹੰਦਾ ਗਯਾ ਜੱਗੋ ਮਾਜਰੇ ਵਾਲਾ ਸਚ ਵੇਚਾਰਾ
ਨੈਣ ਸੰਦਲੀ ਜੱਟੀ ਦੇ ਭੀਜ ਗਏ ਨੀ
ਘੱਰ ਪੰਡਤਾਂ ਦੇ ਮੂਰੇ ਰਿਜ ਗਏ ਨੀ
ਮੁੰਡੇ ਘਰਿਆਂ ਦੇ ਦਾਰੂ ਪਿਨ ਗਿਜ ਗਏ ਨੀ
ਤੱਦ ਟੁੱਟ ਗਿਆ ਸਾਰੀ ਸਾਰੀ ਭਈ ਦੁਨਿਆਂ ਦਾ