Heer Ranjha [DJ Chino]
ਗੱਲ ਸੁਣ ਸਰਲਾ ਦੀਏ ਕੁੜੀਏ ਨੀ
ਮੂੰਹ ਮਿੱਠੀਏ ਜਹਿਰ ਦੀਏ ਪੁੜੀਏ ਨੀ
ਇਹਨੂੰ ਕਾਨੂੰ ਲਾਰਾ ਲਾਉਂਦਾ ਸੀ
ਜੇ ਤੂੰ ਖੇੜੇ ਵਿਆਹ ਕਰਵਾਉਣਾ ਸੀ
ਗਲੀਆਂ ਚ ਰਾਂਝਾ ਰੋਲ ਤਾ
ਤੜਕੇ ਛਮਣ ਹੀ ਡੋਲੀ ਬਹਿ ਗਈ ਖੇਰਾ ਦੀ
ਹੋ ਰਾਂਝੇ ਜਾਗਣੇ ਤੋਂ ਹੱਥਲ ਪੱਤੀ ਮਾਰੀ
ਟੁੱਟ ਗਈ ਯਾਰੀ ਫੇਰ ਮੰਨ ਮੁੜਿਆ ਮੁੜਿਆ ਲਗਦਾ ਨੀ
ਟੁੱਟ ਗਈ ਯਾਰੀ ਫੇਰ ਮੰਨ ਮੁੜਿਆ ਮੁੜਿਆ ਲਗਦਾ ਨੀ
ਇਹ ਵੀ ਅੱਖਾਂ ਦੇ ਵਿੱਚ ਪਹਿਲਾਂ ਵਾਲੀ ਖਾਰੀ
ਉਹਦੋਂ ਕਹਿੰਦੀ ਸੀ ਨਾ ਜਿਉਂਦੇ ਜੀ ਮੁੱਖ ਮੋੜਉਂਗੀ
ਧੋਖਾ ਦੇ ਗਈ ਜੱਟੀਏ ਤੂੰ ਕੌਲਾਂ ਤੋਂ ਹਾਰੀ
ਖੇੜਾ ਮੁੱਲਾ ਹੈ ਖੇੜਾ ਮੁੱਲਾ ਹੈ ਖੇੜਾ ਮੁਲਾ ਹੈ
ਜਾਵਾਂ ਤਖਤ ਹਜ਼ਾਰੇ ਨੂੰ ਉਹ
ਖੇੜਾ ਮੁੱਲਾ ਹੈ ਜਾਵਾਂ ਤਖਤ ਹਜ਼ਾਰੇ ਨੂੰ
ਤਾਨੇ ਭਾਬੀਆਂ ਦੇ ਗਿਰ ਜੁ ਸੀਨੇ ਆਰੀ
ਅੱਜ ਤਕ ਮੇਰੀ ਸੀ ਕਲ ਹੋਰ ਕਿਸੇ ਦੀ ਹੋ ਜਾਏਂਗੀ
ਪਲੜੇ ਝਾੜ ਤੂੰ ਸੁਟਿਆ ਖਾਲੀ ਹੱਥ ਵਪਾਰੀ
ਹੱਥਾਂ ਦੁਖੇ ਨੀ ਜਿੰਨਾ ਦੇ ਨਾਲ ਅਮੀਰਾਂ ਦੇ
ਹੱਥਾਂ ਦੁਖੇ ਨੀ ਜਿੰਨਾ ਦੇ ਨਾਲ ਅਮੀਰਾਂ ਦੇ
ਰੱਜਦੇ ਉਹ ਕਦੇ ਨਾ ਨਾਲ ਗਰੀਬਾਂ ਯਾਰੀ