Adore You

Mani Longia

ਹਾਏ ਕਦੇ ਕਦੇ ਦਿਲ ਕਰਦਾ
ਤੇਰੇ ਉੱਤੇ ਲਿਖ ਕਿਤਾਬ ਕੁੜੇ
ਕਦੇ ਕਦੇ ਦਿਲ ਕਰਦਾ
ਤੈਨੂੰ ਆਖਦਿਆਂ ਪੰਜਾਬ ਕੁੜੇ
ਕਦੇ ਕਦੇ ਦਿਲ ਕਰਦਾ
ਘੁੰਗਰੂ ਬਣਜਾ ਤੇਰੀ ਝਾਂਜਰ ਦਾ
ਕਦੇ ਕਦੇ ਦਿਲ ਕਰਦਾ
ਤੈਨੂੰ ਦੇਦਾਂ ਕੋਈ ਕਿਤਾਬ ਕੁੜੇ
ਹਾਏ ਤਾਂਗ ਰਹਿੰਦੀ ਜੀ ਥੋਨੂੰ ਦੇਖਣ ਦੀ
ਹੋਰ ਨਹੀਂ ਕੁਝ ਚਾਹੀਦਾ
ਬਸ ਐਨੀ ਖੈਰ ਸਾਡੀ ਝੋਲੀ ਪਾ ਦੇਆ ਕਰੋ
ਦਿਨ ਲੰਗ ਜਾਂਦਾ ਸੌਖਾ ਥੋਡੇ ਦਰਸ਼ਨ ਕਰਕੇ ਜੀ
ਸੁਨ ਸੋਹਣੇਓ ਮੁੱਖ ਇਕ ਵਾਰੀ ਦਿਖਾ ਦੇਆ ਕਰੋ
ਦਿਨ ਲੰਗ ਜਾਂਦਾ ਸੌਖਾ ਥੋਡੇ ਦਰਸ਼ਨ ਕਰਕੇ ਜੀ
ਸੁਨ ਸੋਹਣੇਓ ਮੁੱਖ ਇਕ ਵਾਰੀ ਦਿਖਾ ਦੇਆ ਕਰੋ
ਸੂਟ ਗੁੜ੍ਹਿਆਂ ਰੰਗਾਂ ਦੇ ਪਾਏ ਹੋਏ
ਹੋਰ ਵੀ ਗੂੜੇ ਹੋ ਜਾਂਦੇ
ਥੋਨੂੰ ਦੇਖ ਸੋਹਣੇਓ ਪਾਏ ਦੁਕਾਣੀ
ਪਾਗਲ ਚੂੜੇ ਹੋ ਜਾਂਦੇ
ਥੋੜੇ ਮੱਥੇ ਲੱਗ ਕੇ ਬਿੰਦੀ ਵੀ proud ਫੀਲ ਜੇਹਾ ਕਰਦੀ ਆ
ਦੁਨੀਆਂ ਦੀ ਕੱਲੀ ਕੱਲੀ ਤਿੱਤਲੀ ਥੋਡੇ ਉੱਤੇ ਮਰਦੀ ਆ
ਥੋਡੇ ਤਨ ਦੀ ਖੁਸ਼ਬੂ ਗਲੀਆਂ ਨੂੰ
ਮਹਿਕਉਂਦੀ ਫਿਰਦੀ ਆ
ਕਦੇ ਸਾਡੇ ਵੱਲ ਵੀ ਪਿਆਰ ਵਾਲੀ ਹਵਾ ਦੇਆ ਕਰੋ
ਦਿਨ ਲੰਗ ਜਾਂਦਾ ਸੌਖਾ ਥੋਡੇ ਦਰਸ਼ਨ ਕਰਕੇ ਜੀ
ਸੁਨ ਸੋਹਣੇਓ ਮੁੱਖ ਇਕ ਵਾਰੀ ਦਿਖਾ ਦੇਆ ਕਰੋ
ਦਿਨ ਲੰਗ ਜਾਂਦਾ ਸੌਖਾ ਥੋਡੇ ਦਰਸ਼ਨ ਕਰਕੇ ਜੀ
ਸੁਨ ਸੋਹਣੇਓ ਮੁੱਖ ਇਕ ਵਾਰੀ ਦਿਖਾ ਦੇਆ ਕਰੋ
ਜਦ ਬਾਲ ਸੁਕਾਉਂਦੇ ਖੜਕੇ ਤੁਸੀ
ਚੁਬਾਰੇ ਤੁਸੀ ਹੋਸ ਉਡਾ ਦਿੰਦੇ
Sun light ਨੂੰ ਪਾਉਂਦੇ ਵਿਪਤਾ ਵਿਚ
ਨਾ ਓਹਨੂੰ ਕੋਈ ਰਾਹ ਦਿੰਦੇ
ਜਦ ਸ਼ਾਮ ਟਲੀ ਕੀਤੇ ਹੱਸ ਪੈਂਦੇ
ਸੱਚੀ ਥੋਹਤੋ ਚੰਨ ਸ਼ਰਮਾ ਜਾਂਦਾ
ਠੋਡੀ ਤੌਰ ਦੇਖ ਕੇ ਹਾਏ ਮੋਰਾਂ ਨੂੰ
ਮੁੜਕਾਂ ਆ ਜਾਂਦਾ
ਹਾਏ ਮਨੀ ਨੀ ਇਸ਼ਕ ਬੁਖਾਰ ਹੋ ਗਿਆ
ਥੋਡੇ ਨਾਂ ਦਾ ਜੀ
ਇਕ ਕਰਦੇ ਆਂ ਰੇਕੁਐਸਟ please
ਦੁਆਦਿਆਂ ਕਰੋ
ਦਿਨ ਲੰਗ ਜਾਂਦਾ ਸੌਖਾ ਥੋਡੇ ਦਰਸ਼ਨ ਕਰਕੇ ਜੀ
ਸੁਨ ਸੋਹਣੇਓ ਮੁੱਖ ਇਕ ਵਾਰੀ ਦਿਖਾ ਦੇਆ ਕਰੋ
ਦਿਨ ਲੰਗ ਜਾਂਦਾ ਸੌਖਾ ਥੋਡੇ ਦਰਸ਼ਨ ਕਰਕੇ ਜੀ
ਸੁਨ ਸੋਹਣੇਓ ਮੁੱਖ ਇਕ ਵਾਰੀ ਦਿਖਾ ਦੇਆ ਕਰੋ

Trivia about the song Adore You by Kulwinder Billa

Who composed the song “Adore You” by Kulwinder Billa?
The song “Adore You” by Kulwinder Billa was composed by Mani Longia.

Most popular songs of Kulwinder Billa

Other artists of Indian music