Anklets [1 Min Music]

Hardeep Maan

ਸੂਟ ਪੰਜਾਬੀ ਸ਼ੇਰ ਲਹੌਰੋ
ਟਿੱਕਾ ਲੀਆ ਮੈਂ ਵਿਚਾਰ ਪੇਸ਼ਾਵਾਰੋ
ਸੂਟ ਪੰਜਾਬੀ ਸ਼ੇਰ ਲਹੌਰੋ
ਟਿੱਕਾ ਲੀਆ ਮੈਂ ਵਿਚਾਰ ਪੇਸ਼ਾਵਾਰੋ
ਸ਼ਹਿਰ Toronto ਨੱਚਦੀ ਜੱਟੀ
ਪਉੜੀ ਫਿਰੇ ਦੁਹਾਈਆ
ਨ ਮੈਂ ਅੱਡਿਆ ਕੂਚ ਕੇ ਝਾਂਜਰਾਂ ਪਾਈਆ
ਨ ਮੈਂ ਅੱਡਿਆ ਕੂਚ ਕੇ ਝਾਂਜਰਾਂ ਪਾਈਆ
ਕੇਸ ਜੱਟੀ ਦੀ ਅੱਖ ਤੇ ਚਲਦੇ
ਹੰਦੀਆ ਨਾ ਸੁਣਵਈਆ
ਨ ਮੈਂ ਅੱਡਿਆ ਕੂਚ ਕੇ ਝਾਂਜਰਾਂ ਪਾਈਆ
ਨ ਮੈਂ ਅੱਡਿਆ ਕੂਚ ਕੇ ਝਾਂਜਰਾਂ ਪਾਈਆ
ਸ਼ੇਹਰ Toronto ਲਡੀਆ
ਸਾਡੀਆਂ ਅਖੀਆ ਵੇ
ਕਿਓ ਪਇਆ ਰਉਲਾ ਮੈਂ ਸੀ
ਲਕੋ ਕੇ ਰਖੀਆ ਵੇ
ਓ ਸ਼ੇਹਰ Toronto ਲਡੀਆ
ਸਾਡੀਆਂ ਅਖੀਆ ਵੇ

Trivia about the song Anklets [1 Min Music] by Kulwinder Billa

Who composed the song “Anklets [1 Min Music]” by Kulwinder Billa?
The song “Anklets [1 Min Music]” by Kulwinder Billa was composed by Hardeep Maan.

Most popular songs of Kulwinder Billa

Other artists of Indian music