Jatts Everywhere

kaptaan

ਓ ਬਟਨ ਚਾਂਦੀ ਦੇ ਲਿਸ਼ਕਾਂ ਨੀ ਨੀ ਮੁਟਿਆਰੇ
ਸਰਦਾਰੀ ਆਲੇ Symptom ਨੀ ਨੀ ਮੁਟਿਆਰੇ
ਮੂਹਰੇ Rally ਪਿਛੇ Rally
ਖਾਦ ਜੁ ਕੋਣ ਬਾਰੋਬਾਰ ਨੀ
ਜੱਟ ਏਦਰ ਨੀ ਜੱਟ ਓਦਰ
ਛਕੀ ਸ਼ਿਅਰ ਤੇਰੇ ਦੀ ਚੌਧਰ ਨੀ
ਜੱਟ ਏਦਰ ਨੀ ਜੱਟ ਓਦਰ
ਸਾਰੇ ਦੇਖ Stylish ਚੋਬਰ
ਜੁੱਤੀ ਕਦਵੀ ਮੁੰਡੇ ਸੋਬਰ ਨੀ
ਜੱਟ ਏਦਰ ਨੀ ਜੱਟ ਓਦਰ

Bikaner ਤੋਹ ਖਾਸ ਮਗੌਂਦੇ
Single Day ਵਿਚ ਨਾਗਾਂ ਮੁਕੌਂਦੇ
ਪੰਟਾ ਲੈਂਬ ਟਚ ਦਿਯਨ ਪੌਂਦੇ
ਜੱਤੀਏ ਰੀਸ ਮੰਦੀਰ ਨੂ ਲੌਂਦੇ
ਤਰਸਨ ਦਰਸ਼ਨ ਵਾਸ੍ਤੇ ਨਾਰਾ
ਕਿਹੇੰਡਿਆ ਕਦੋਂ ਵੱਜਜਣਗੇ ਬਾਰਾਹ
ਤਰਸਨ ਦਰਸ਼ਨ ਵਾਸ੍ਤੇ ਨਾਰਾ
ਕਿਹੇੰਡਿਆ ਕਦੋਂ ਵੱਜਜਣਗੇ ਬਾਰਾਹ
ਓ ਜਾਦੋਂ ਪੌਚ ਦਿਆ ਨੇ ਸਰਕਾਰਾ
ਲੇ ਔਂਦੇ ਬਾਮਬ ਬਣਾ ਕੇ ਕੇਰਾ
ਮੇਰੇ ਭਾਈ ਸਾਰੇ ਸਹੀ
ਨਾ ਕੋਈ ਫੁਕਰਾ ਸਾਰੇ ਝੋਧਰ ਨੀ
ਜੱਟ ਏਦਰ ਨੀ ਜੱਟ ਓਦਰ
ਛਕੀ ਸ਼ਿਅਰ ਤੇਰੇ ਦੀ ਚੌਧਰ ਨੀ
ਜੱਟ ਏਦਰ ਨੀ ਜੱਟ ਓਦਰ
ਸਾਰੇ ਦੇਖ Stylish ਚੋਬਰ
ਜੁੱਤੀ ਕਦਵੀ ਮੁੰਡੇ ਸੋਬਰ ਨੀ
ਜੱਟ ਏਦਰ ਨੀ ਜੱਟ ਓਦਰ

ਓ ਚਾਂਦੀ ਚਾਂਦੀ ਚਾਂਦੀ
ਹਾਏ ਚਾਂਦੀ ਚਾਂਦੀ ਚਾਂਦੀ
ਨੀ ਤੂ ਜੱਟ ਨਾਲ ਮੇਲ ਨਾ ਖਾਂਦੀ
ਸਾਡੀ ਬੋਲੀ ਰਝ ਕੇ ਕੌਡੀ
ਤੂ ਖੰਡ ਬੁੱਲਾਂ ਤੇ ਸਾਂਭੀ
ਜੱਟ ਦੀ ਮੂਚ ਨਾ ਕਰੇ
ਓ ਮੂਚ ਨਾ ਕਰੇ ਕਲੋਲਾ
ਨੀ ਤੇਰੀ ਗੁੱਟ ਨਾਲ ਕੱਸੀ ਪਰਾਂਡੀ

ਓ ਦਾਬੇ ਡੁੱਬੇ ਜੇ ਝੱਲੇ ਨੀ
ਲੌਂ ਨੂ ਫਿਰਦੇ ਕਯੀ ਥੱਲੇ ਨੀ
ਨਾਮ ਕਪਤਾਨ ਭਤਿੰਡੇ ਆਲਾ
ਅੱਜ ਕਲ ਜੋ ਸਾਰ ਗਰਮ ਚਲੇ ਨੀ
Bambi ਤੇ ਟਾੱਪ ਜਿਹੀ ਭਾਤਤਿ
ਜੁਂਦੀ ਨਿੱਤ ਕਰਦੇ ਕੱਤਤਿ
ਬੈਂਬੀ ਤੇ ਟਾੱਪ ਜਿਹੀ ਭਾਤਤਿ
ਜੁਂਦੀ ਨਿੱਤ ਕਰਦੇ ਕੱਤਤਿ
ਅੱਖ ਚ ਭਾਲ ਕੇ ਲਾਲੀ ਰਖੀ
ਨੱਕ ਤੇ ਬੇਹਨ ਦਿੰਦੇ ਨਾ ਮਖੀ
ਨਖਸੇ ਤਿਖੇ ਕੁਰਤੇ ਚਿੱਟੇ
ਉੱਤੋ Jacket ਛਾਡਿ Leather ਨੀ
ਜੱਟ ਏਦਰ ਨੀ ਜੱਟ ਓਦਰ
ਛਕੀ ਸ਼ਿਅਰ ਤੇਰੇ ਦੀ ਚੌਧਰ ਨੀ
ਜੱਟ ਏਦਰ ਨੀ ਜੱਟ ਓਦਰ
ਸਾਰੇ ਦੇਖ Stylish ਚੋਬਰ
ਜੁੱਤੀ ਕਦਵੀ ਮੁੰਡੇ ਸੋਬਰ ਨੀ
ਜੱਟ ਏਦਰ ਨੀ ਜੱਟ ਓਦਰ

Trivia about the song Jatts Everywhere by Kulwinder Billa

Who composed the song “Jatts Everywhere” by Kulwinder Billa?
The song “Jatts Everywhere” by Kulwinder Billa was composed by kaptaan.

Most popular songs of Kulwinder Billa

Other artists of Indian music