Light Weight [Remix]

KAPTAN, MIX SINGH

ਹੋ ਕੰਮਕਾਰ ਸਾਰੇ ਬਿੱਲੋ gentle ਈ ਕਰੀਦੇ
ਚਮਕਦੇ rim ਦੇਖ Bentley ਖੜ੍ਹੀ ਦੇ
ਕੀ ਲੋਡ Mascareyan ਦੀ cat ਅਖਾਂ ਵਾਲ਼ੀਏ
ਝਲਦੇ ਨੀ ਹਿੰਡ ਬਿੱਲੋ ਅੱਡੀ ਜੱਟਾਂ ਵਾਲ਼ੀਏ
ਜੇ ਲੋਡ ਹੋਯੀ anytime ਨੀ
ਜੇ ਲੋਡ ਹੋਯੀ anytime ਨੀ
ਕੇਰਾ ਦੱਸੀ ਸਾਰੇ ਭੂੰਡ ਖੜ੍ਹਕਾ ਦੂੰ
ਨੀ light weight ਪੈਰਾਂ ਵਾਸ੍ਤੇ
ਬਿੱਲੋ heavy-heavy ਝਾਂਜਰਾਂ ਕਰਾ ਦੂੰ
Fluorescent ਸੂਟ ਜੱਟੀਏ
ਜਿੰਨੇ ਤੂ ਕਹੇਂਗੀ ਬਣਵਾ ਦੂੰ
ਨੀ light weight ਪੈਰਾਂ ਵਾਸ੍ਤੇ

ਹੋ ਕਰਦੇ blast ਨੇ ਦਬ੍ਦੇ ਨਾ ਬੱਲੀਏ
Spotlight ਵਾਂਗੂ ਨਾਮ ਜੱਗਦੇ ਆ ਬੱਲੀਏ
Spotlight ਵਾਂਗੂ ਨਾਮ ਜੱਗਦੇ ਆ ਬੱਲੀਏ
ਹੋ ਬੰਦੇ straight ਕੋਈ ਦਿੱਲ ਵਿੱਚ ਘਾਣ ਨੀ
ਐਵੇਂ ਤਾਂ ਨੀ ਹੁੰਦੀ Kaptaan-Kaptaan ਨੀ
ਹੋ shiner star ਤੋੜ ਕੇ
ਹੋ shiner star ਤੋੜ ਕੇ
ਚਨੂੰਨ ਦੀ ਚੁੰਨੀ ਤੇ ਚੜ੍ਹਵਾ ਦੂੰ
ਨੀ light weight ਪੈਰਾਂ ਵਾਸ੍ਤੇ
ਬਿੱਲੋ heavy-heavy ਝਾਂਜਰਾਂ ਕਰਾ ਦੂੰ
Fluorescent ਸੂਟ ਜੱਟੀਏ
ਜਿੰਨੇ ਤੂ ਕਹੇਂਗੀ ਬਣਵਾ ਦੂੰ
ਨੀ light weight ਪੈਰਾਂ ਵਾਸ੍ਤੇ

ਹੋ checking ਕਰਾ ਲੀ ਜੇ ਕੋਈ ਲਗਦਾ ਏ ਸ਼ਕ ਨੀ
ਛੱਡ ਕੇ stand ਥਾਂ-ਥਾਂ ਕੀਤਾ tie up ਨੀ
ਛੱਡ ਕੇ stand ਥਾਂ-ਥਾਂ ਕੀਤਾ tie up ਨੀ
ਹੋ ਚਕਨੀ ਆ ਪਾੜ-ਪਾੜ ਸਿੱਟਦੀ ਐ ਨਖਰੋ
Magnet ਵਾਂਗੂ ਦਿਲ ਖਿੱਚਦੀ ਐ ਨਖਰੋ
ਹੋ ਗੂਠੇ-ਗਾਠੇ ਛੱਡ ਗੋਰੀਏ
ਹੋ ਗੂਠੇ-ਗਾਠੇ ਛੱਡ ਗੋਰੀਏ
ਮੈਂ ਕੇਯਾ ਜਿਥੇ ਤੂ ਕਹੇਂਗੀ ਪੰਜਾ ਲਾ ਦੂੰ

(ਹਾ ਹਾ) ਰਹਿਣ ਦੇ ਜੱਟਾ ਗੁੱਸਾ ਨਾ ਖਾ

ਨੀ light weight ਪੈਰਾਂ ਵਾਸ੍ਤੇ
ਬਿੱਲੋ heavy-heavy ਝਾਂਜਰਾਂ ਕਰਾ ਦੂੰ
Fluorescent ਸੂਟ ਜੱਟੀਏ
ਜਿੰਨੇ ਤੂ ਕਹੇਂਗੀ ਬਣਵਾ ਦੂੰ
ਨੀ light weight ਪੈਰਾਂ ਵਾਸ੍ਤੇ

ਚੁੰ-ਚੁੰ ਐ ਪਸੰਦ Don't like ਠੱਕ-ਠੱਕ ਨੀ
Ready-ਸ਼ੇਡ਼ੀ ਹੋ ਕੇ ਰਿਹੰਦਾ ਮਾਣਸੇ ਦਾ ਜੱਟ ਨੀ
ਹੋ label ਲਗੇ ਆ ਸਾਡੇ ਉੱਤੇ ਨਾਸ਼ ਪੌਣ ਦੇ
ਸ਼ੌਂਕੀ ਵੀ ਬੜੇ ਆ ਕੁੰਡੀਆਂ ਦੇ match ਪੌਣ ਦੇ
Globe ਤੋਂ ਦਿਖਾ ਦੀ ਸ਼ਹਿਰ ਨੀ
Globe ਤੋਂ ਦਿਖਾ ਦੀ ਸ਼ਹਿਰ ਨੀ
Honeymoon ਉੱਤੇ book ਕਰਵਾ ਦੂੰ
ਨੀ light weight ਪੈਰਾਂ ਵਾਸ੍ਤੇ
ਬਿੱਲੋ heavy-heavy ਝਾਂਜਰਾਂ ਕਰਾ ਦੂੰ
Fluorescent ਸੂਟ ਜੱਟੀਏ
ਜਿੰਨੇ ਤੂ ਕਹੇਂਗੀ ਬਣਵਾ ਦੂੰ
ਨੀ light weight ਪੈਰਾਂ ਵਾਸ੍ਤੇ

Mix Singh in the house!

Trivia about the song Light Weight [Remix] by Kulwinder Billa

Who composed the song “Light Weight [Remix]” by Kulwinder Billa?
The song “Light Weight [Remix]” by Kulwinder Billa was composed by KAPTAN, MIX SINGH.

Most popular songs of Kulwinder Billa

Other artists of Indian music