Ni Mai Tera

Beat Inspector, Sukh Sandhu

ਨੀ ਮੈਂ ਤੇਰਾ ਤੇਰਾ
ਨੀ ਮੈਂ ਤੇਰਾ ਤੇਰਾ
ਅੱਖਾਂ ਅਗੋਡੀ ਲੰਗੇ
ਓਹ ਕਦੇ ਹੀਰ ਬਣਕੇ
ਸਿੱਧਾ ਹਿੱਕ ਚ ਲੱਗੇ
ਓਹ ਮੇਰੇ ਤੀਰ ਬਣਕੇ
ਜ਼ੁਲਫ਼ਾ ਜ਼ਾਹਿਰ ਬਣਾ ਲਈਆਂ
ਨੀ ਤੂੰ ਨੀਂਦਾਂ ਆਂਖੋਂ ਚੂਰਾ ਲਈਆਂ
ਤੂੰ ਖਵਾਬ ਵਿਚ ਆਵੇ
ਮੇਰੇ ਸੋਂ ਲੱਗੇ ਆ
ਨੀ ਮੈਂ ਤੇਰਾ ਤੇਰਾ
ਜਾਦੋ ਦਾ ਹੋਣ ਲੱਗੇ ਆ
ਨੀ ਮੈਂ ਤੇਰਾ ਤੇਰਾ
ਜਾਦੋ ਦਾ ਹੋਣ ਲੱਗੇ ਆ

ਹੋ ਜਾਨ ਜੀ ਮਾਂਗਦਾ ਐ
ਤੇਰਾ ਉੱਪਰ ਲਿਪੀ ਜੋਹ ਤਿਲ ਕੁੜੇ
ਹੋ ਸੁਨੱਖਾ ਪੰਡਿਏ ਪਰੀਏ
ਸੂਲੀ ਤੰਗ ਦਿਲ ਕੂੜਾਈ
ਹੋ ਤੇਰੀ ਅੰਖ ਸੌਦਾਗਰ
ਮੌਤ ਦੀ ਪਟਾਲਾ ਮਜ਼ਾਲੀ ਕੁੜੇ
ਭਰਦੀ ਰੰਗ flower ਵਿਚ ਤੇ
ਤੇਰੇ ਟੈਂਡ smile ਕੂੜਾਈ
ਤੈਨੂੰ ਵੇਖ ਕੇ ਸ਼ੌਕੀਨੀ
ਸੰਧੂ ਲੌਣ ਲੱਗੇ ਆ
ਨੀ ਮੈਂ ਤੇਰਾ ਤੇਰਾ
ਜਾਦੋ ਦਾ ਹੋਣ ਲੱਗੇ ਆ
ਨੀ ਮੈਂ ਤੇਰਾ ਤੇਰਾ
ਜਾਦੋ ਦਾ ਹੋਣ ਲੱਗੇ ਆ

Beat inspector

ਸੂਟ ਨੇ ਸੋਨੇ ਲੱਗਦੇ
ਤੇਰੀ curvy ਲੱਕ ਉੱਤੇ
ਪਰਦਾ ਸੱਤ ਬਾਲ ਖਾਂਦਾ
ਤੇਰੀ ਲੰਬੀ ਗੁੱਟ ਉੱਤੇ
ਕਹੋ ਗਿਆ ਤੇਰੇ ਵਿਚ ਮੈਂ
ਕਰਨ ਫੀਲਗਾ ਬੱਸ ਕਿੰਨੇ
ਸੁਣੇਗਾ ਤੇਰੇ ਦਿਲ ਨੂੰ ਦਿਲ ਦਾ
ਦੇ ਨਾ ਦੱਸ ਕਿਵੈਂ
ਮੈਂ ਤੇਰੇ ਉੱਤੇ ਹਾਏ
ਮਾਰ ਕੇ ਜੀਯੋਂ ਲੱਗੇ ਆ
ਨੀ ਮੈਂ ਤੇਰਾ ਤੇਰਾ
ਜਾਦੋ ਦਾ ਹੋਣ ਲੱਗੇ ਆ
ਨੀ ਮੈਂ ਤੇਰਾ ਤੇਰਾ
ਜਾਦੋ ਦਾ ਹੋਣ ਲੱਗੇ ਆ

Trivia about the song Ni Mai Tera by Kulwinder Billa

Who composed the song “Ni Mai Tera” by Kulwinder Billa?
The song “Ni Mai Tera” by Kulwinder Billa was composed by Beat Inspector, Sukh Sandhu.

Most popular songs of Kulwinder Billa

Other artists of Indian music