Panjeeri

KALA NIZAMPURI, AMAN HAYER, KULVIDER SINGH HUNDAL

ਜਾਣ ਦੀ ਐ ਬੇਬੇ ਵੀ ਮਾਹੌਲ ਅਜਕਲ ਦੇ
ਅੜਬਣ ਦੇ ਪੁੱਤ ਕਿਥੋਂ ਤਾਲੇਆਂ ਬੇ ਟਲਦੇ
ਜਾਣ ਦੀ ਐ ਬੇਬੇ ਵੀ ਮਾਹੌਲ ਅਜਕਲ ਦੇ
ਅੜਬਣ ਦੇ ਪੁੱਤ ਕਿਥੋਂ ਤਾਲੇਆਂ ਬੇ ਟਲਦੇ
ਲੋੜ੍ਹੇ ਦੀ ਜਵਾਨੀ ਉੱਤੋਂ ਚੜ ਗਈ
ਕੋਈ ਮੁੱਲ ਨੀ ਸ਼ੇਰਾਂ ਦੀ ਤੋਰ ਦਾ
ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ
ਨਾ ਪੁੱਤ ਮਾੜਾ ਹੋਵੇ ਜ਼ੋਰ ਦਾ
ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ
ਨਾ ਪੁੱਤ ਮਾੜਾ ਹੋਵੇ ਜ਼ੋਰ ਦਾ

ਮਾਹਵੇ ਵਾਲਾ ਕੁੜਤਾ ਪਜਾਮਾ ਬਾਹਲਾ ਫੱਬਦਾ
ਪਿੰਡ ਵਾਲਾ ਜੱਟ ਕਿਥੋਂ ਸ਼ਹਿਰੀਆਂ ਤੋਹਾਨੂ ਦੱਬਦਾ
ਮਾਹਵੇ ਵਾਲਾ ਕੁੜਤਾ ਪਜਾਮਾ ਬਾਹਲਾ ਫੱਬਦਾ
ਪਿੰਡ ਵਾਲਾ ਜੱਟ ਕਿਥੋਂ ਸ਼ਹਿਰੀਆਂ ਤੋਹਾਨੂ ਦੱਬਦਾ
ਕਰੇ ਹੱਥ ਵੀ ਖੜਾਕ ਫਿਰੇ ਵਰਗਾ
ਸ਼ਾਲਾਉਰਾਂ ਦੇ ਕੰਨ ਭੋਰਦਾ
ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ
ਨਾ ਪੁੱਤ ਮਾੜਾ ਹੋਵੇ ਜ਼ੋਰ ਦਾ
ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ
ਨਾ ਪੁੱਤ ਮਾੜਾ ਹੋਵੇ ਜ਼ੋਰ ਦਾ

ਗੱਲ ਨਾਇਯੋ ਬਣ ਨੀ ਇਹੁ ਸਾਰਿਆਂ ਨੂੰ ਵਹਿਮ ਸੀ
ਮਿੱਤਰਾਆਂ ਨੇ ਦੁੱਖ ਨੀ ਐ ਸਾਰਿਆਂ ਤੋਹ ਕੈਮ ਜੀ
ਗੱਲ ਨਾਇਯੋ ਬਣ ਨੀ ਇਹੁ ਸਾਰਿਆਂ ਨੂੰ ਵਹਿਮ ਸੀ
ਮਿੱਤਰਾਆਂ ਨੇ ਦੁੱਖ ਨੀ ਐ ਸਾਰਿਆਂ ਤੋਹ ਕੈਮ ਜੀ
ਕਹਿੰਦੀ ਮੁਛ ਦੇ Style ਉੱਤੇ ਮਰਗੀ
ਜਵਾਬ ਨਾਇਯੋ ਤੋਰ ਦਾ
ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ
ਨਾ ਪੁੱਤ ਮਾੜਾ ਹੋਵੇ ਜ਼ੋਰ ਦਾ
ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ
ਨਾ ਪੁੱਤ ਮਾੜਾ ਹੋਵੇ ਜ਼ੋਰ ਦਾ

ਯੂਨੀ ਵਿਚ ਝੂਲਦੇ ਨੇ ਝੰਡੇ ਦੀਪ ਮਾਨ ਦੇ
ਸੀਨੀਅਰ Junior ਚੰਗੀ ਤਰਾਹ ਜਾਣ ਦੇ
ਯੂਨੀ ਵਿਚ ਝੂਲਦੇ ਨੇ ਝੰਡੇ ਦੀਪ ਮਾਨ ਦੇ
ਸੀਨੀਅਰ Junior ਚੰਗੀ ਤਰਾਹ ਜਾਣ ਦੇ
ਹਰ ਪਾਸੇ ਗੱਲ ਇਹੋ ਵਿਕਦੀ
ਨਾ ਰੋਹਬ ਏਨਾ ਕਿਸੇ ਹੋਰ ਦਾ
ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ
ਨਾ ਪੁੱਤ ਮਾੜਾ ਹੋਵੇ ਜ਼ੋਰ ਦਾ
ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ
ਨਾ ਪੁੱਤ ਮਾੜਾ ਹੋਵੇ ਜ਼ੋਰ ਦਾ
ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ
ਨਾ ਪੁੱਤ ਮਾੜਾ ਹੋਵੇ ਜ਼ੋਰ ਦਾ

Trivia about the song Panjeeri by Kulwinder Billa

Who composed the song “Panjeeri” by Kulwinder Billa?
The song “Panjeeri” by Kulwinder Billa was composed by KALA NIZAMPURI, AMAN HAYER, KULVIDER SINGH HUNDAL.

Most popular songs of Kulwinder Billa

Other artists of Indian music