Sucha Soorma
ਭਾਬੀ ਬਲਬੀਰੋ ਕਾਣੀ ਕਰਦੀ ਮਿਨਤਾ ਮਰਜਾਣੀ
ਸੁੱਚੇ ਦੇਰ ਫੜਕਣ ਡੋਲੇ ਮੋਢੇ ਤੇ ਬੰਦੇ ਖਾਣੀ
ਭਾਬੀ ਬਲਬੀਰੋ ਕਾਣੀ ਕਰਦੀ ਮਿਨਤਾ ਮਰਜਾਣੀ
ਸੁੱਚੇ ਦੇਰ ਫੜਕਣ ਡੋਲੇ ਮੋਢੇ ਤੇ ਬੰਦੇ ਖਾਣੀ
ਅੰਤ ਵੇਲਾ ਆ ਗਿਆ ਸੀ ਖੁਖਾਰ ਦੀ ਮਾਸ਼ੂਕ ਦਾ
ਵੇਖੀ ਕੀਤੇ ਡੱਬ ਦੀ ਨਾ
ਵੇਖੀ ਕੀਤੇ ਡੱਬ ਦੀ ਨਾ ਡੱਬ ਦੀ ਨਾ ਘੋੜਾ ਵੇ ਬੰਦੂਕ ਦਾ
ਸੂਚਿਆਂ ਵੇ ਡੱਬ ਦੀ ਨਾ ਘੋੜਾ ਵੇ ਬੰਦੂਕ ਦਾ
ਫੌਜ ਚੋਂ ਲੈ ਕੇ ਛੁੱਠੀ ਸੁਚਾ ਸੀ ਘਰੇ ਪ੍ਰਤਿਆ
ਰੌਂਦਾ ਦਾ ਪੱਤਾ ਢੋਲ ਦਾ ਹੁਣੇ ਲੈ ਭਾਣਾ ਵਰਤਿਆ
ਫੌਜ ਚੋਂ ਲੈ ਕੇ ਛੁੱਠੀ ਸੁਚਾ ਸੀ ਘਰੇ ਪ੍ਰਤਿਆ
ਰੌਂਦਾ ਦਾ ਪੱਤਾ ਢੋਲ ਦਾ ਹੁਣੇ ਲੈ ਭਾਣਾ ਵਰਤਿਆ
ਬਾਹਣਨਾ ਪਿਆ ਜਿੰਦਾ ਬੇਬੀ ਦੇ ਸੰਦੂਕ ਦਾ
ਵੇਖੀ ਕੀਤੇ ਡੱਬ ਦੀ ਨਾ ਵੇਖੀ ਕੀਤੇ ਡੱਬ ਦੀ ਨਾ
ਡੱਬ ਦੀ ਨਾ ਘੋੜਾ ਵੇ ਬੰਦੂਕ ਦਾ
ਸੂਚਿਆਂ ਵੇ ਡੱਬ ਦੀ ਨਾ ਘੋੜਾ ਵੇ ਬੰਦੂਕ ਦਾ
ਉਹ ਟੇਡ ਤੇ ਲੱਗਿਆ ਚਾਧਰਾਂ ਅੱਖਾਂ ਵਿਚ ਗੇਅਰਤ ਰੜਕੇ
ਪਾ ਤਾ ਸੀ ਪਿੰਡ ਚ ਖੋਰੂ ਸੁੱਚੇ ਨੇ ਤੜਕੇ ਤੜਕੇ
ਉਹ ਟੇਡ ਤੇ ਲੱਗਿਆ ਚਾਧਰਾਂ ਅੱਖਾਂ ਵਿਚ ਗੇਅਰਤ ਰੜਕੇ
ਪਾ ਤਾ ਸੀ ਪਿੰਡ ਚ ਖੋਰੂ ਸੁੱਚੇ ਨੇ ਤੜਕੇ ਤੜਕੇ
ਦੁਜੇ ਪਿੰਡ ਸੁਣੇ ਰੌਲਾ ਵੀਰੋ ਦੀ ਘੂਕ ਦਾ
ਵੇਖੀ ਕੀਤੇ ਡੱਬ ਦੀ ਨਾ
ਵੇਖੀ ਕੀਤੇ ਡੱਬ ਡੱਬ ਦੀ ਨਾ ਘੋੜਾ ਵੇ ਬੰਦੂਕ ਦਾ
ਸੂਚਿਆਂ ਵੇ ਡੱਬ ਦੀ ਨਾ ਘੋੜਾ ਵੇ ਬੰਦੂਕ ਦਾ
ਪਿੰਡ ਵਿਚ ਲੱਗਿਆ ਸੀ ਖੜਾ ਖੁਖਾਰ ਨੂੰ ਢਾਅ ਲਿਆ ਜਾ ਕੇ
ਬੈਠਾ ਸੀ ਮੁੱਛਾ ਛੱਡ ਕੇ ਲਮਹਾ ਸੀ ਪਾ ਲਿਆ ਜਾ ਕੇ
ਪਿੰਡ ਵਿਚ ਲੱਗਿਆ ਸੀ ਖੜਾ ਖੁਖਾਰ ਨੂੰ ਢਾਅ ਲਿਆ ਜਾ ਕੇ
ਬੈਠਾ ਸੀ ਮੁੱਛਾ ਛੱਡ ਕੇ ਲਮਹਾ ਸੀ ਪਾ ਲਿਆ ਜਾ ਕੇ
ਬੈਂਸ ਸੁਣ ਦਾ ਬੀੜੀਆਂ ਸੀ ਫੂਕ ਦਾ
ਵੇਖੀ ਕੀਤੇ ਡੱਬ ਦੀ ਨਾ
ਵੇਖੀ ਕੀਤੇ ਡੱਬ ਦੀ ਨਾ ਡੱਬ ਦੀ ਨਾ ਘੋੜਾ ਵੇ ਬੰਦੂਕ ਦਾ
ਮਾਰ ਦੀ ਨਾ ਦੱਬ ਦੀ ਨਾ
ਸੂਚਿਆਂ ਵੇ ਡੱਬ ਦੀ ਨਾ ਘੋੜਾ ਵੇ ਬੰਦੂਕ ਦਾ