Tayari Haan Di

Gag S2Dios, Kulwinder Billa, Ripan Dhillon

ਕਈ ਸਾਲਾ ਤੋ ਜਿਹਿਨੂ ਚੌਂਦਾ ਸੀ ਮੈਂ
ਰੱਬ ਦੇ ਵਾਂਗ ਧੇਔਉਂਦਾ ਸੀ ਮੈਂ
ਚੋਰੀ ਚੋਰੀ ਤੱਕ ਕੇ ਓਹਨੂ
ਆਪਣਾ ਦਿਲ ਸੰਜਉਂਦਾ ਸੀ ਮੈਂ
ਜਿਹਦੇ ਪਿਛੇ ਮਿੱਤਰਾ ਨੇ ਕੀਤੀ ਪਰਵਾਹ ਨਾ ਧੁੱਪ ਛਾਂ ਦੀ ਏ
ਦੇਖਨ ਲੱਗੀ ਆ ਮੈਨੂ ਪਿਛੇ ਮੂੜਕੇ ਲਗਦਾ ਤਿਆਰੀ ਓਹਦੀ ਹਾ ਦੀ ਏ
ਦੇਖਨ ਲੱਗੀ ਆ ਮੈਨੂ ਪਿਛੇ ਮੂੜਕੇ ਲਗਦਾ ਤਿਆਰੀ ਓਹਦੀ ਹਾ ਦੀ ਏ, ਹੋ

ਓਹਦੀ ਹੀ class ਵਿਚ ਭੁੱਲ ਵੜ ਜਾਈਦਾ
ਜਿਥੇ ਓਹਨੇ ਲੰਗਨਾ ਹੈਂ ਪਿਹਲਾ ਖੜ ਜਾਈਦਾ

ਓਹਦੀ ਹੀ class ਵਿਚ ਭੁੱਲ ਵੜ ਜਾਈਦਾ
ਜਿਥੇ ਓਹਨੇ ਲੰਗਨਾ ਹੈਂ ਪਿਹਲਾ ਖੜ ਜਾਈਦਾ
ਓਹਦੀ ਹੀ ਸਹੇਲੀ ਰਖੀ ਆਪਾ ਖਬਰੀ
ਖਬਰ ਦਿੰਦੀ ਜੋ ਹਰ ਥਾਂ ਦੀ ਏ
ਦੇਖਨ ਲੱਗੀ ਆ ਮੈਨੂ ਪਿਛੇ ਮੂੜਕੇ ਲਗਦਾ ਤਿਆਰੀ ਓਹਦੀ ਹਾ ਦੀ ਏ
ਦੇਖਨ ਲੱਗੀ ਆ ਮੈਨੂ ਪਿਛੇ ਮੂੜਕੇ ਲਗਦਾ ਤਿਆਰੀ ਓਹਦੀ ਹਾ ਦੀ ਏ, ਹੋ

ਦਿਲ ਮੇਰਾ ਖੁਸ਼ੀ ਚ ਹੁਲਾਰੇ ਲੈਣ ਲੱਗਾ ਏ
ਸਬਰਾਂ ਦਾ ਫੱਲ ਸਾਡੀ ਝੋਲੀ ਪੈਣ ਲੱਗਾ ਏ

ਆ ਹਾਂ ਆ ਹਾਂ ਆ ਹਾਂ ਆ ਹਾਂ

ਦਿਲ ਮੇਰਾ ਖੁਸ਼ੀ ਚ ਹੁਲਾਰੇ ਲੈਣ ਲੱਗਾ ਏ
ਸਬਰਾਂ ਦਾ ਫੱਲ ਮੇਰੀ ਝੋਲੀ ਪੈਣ ਲੱਗਾ ਏ
ਜੂੜੁਗਾ ਬਿੱਲੇ ਦੇ ਨਾਮ ਨਾਲ ਆਕੇ ਜੋ ਹੁਣ ਤਾ ਉਡੀਕ ਓਹਦੇ ਨਾ ਦੀ ਏ
ਦੇਖਨ ਲੱਗੀ ਆ ਮੈਨੂ ਪਿਛੇ ਮੂੜਕੇ ਲਗਦਾ ਤਿਆਰੀ ਓਹਦੀ ਹਾ ਦੀ ਏ
ਦੇਖਨ ਲੱਗੀ ਆ ਮੈਨੂ ਪਿਛੇ ਮੂੜਕੇ ਲਗਦਾ ਤਿਆਰੀ ਓਹਦੀ ਹਾ ਦੀ ਏ, ਹੋ

Trivia about the song Tayari Haan Di by Kulwinder Billa

Who composed the song “Tayari Haan Di” by Kulwinder Billa?
The song “Tayari Haan Di” by Kulwinder Billa was composed by Gag S2Dios, Kulwinder Billa, Ripan Dhillon.

Most popular songs of Kulwinder Billa

Other artists of Indian music