Time Table 2
ਤੇਰੀ-ਮੇਰੀ ਨੀ ਕਹਾਣੀ, ਗੱਲ ਛੇੜਾਂ ਕੋਈ ਪੁਰਾਣੀ
ਆਜਾ, ਬੈਠ ਤਾਂ ਸਹੀ ਤੂੰ ਮੇਰੇ ਕੋਲ ਨੀ
ਤੇਰੇ ਨੱਖਰੇ ਅਦਾਵਾਂ, ਤੈਨੂੰ ਯਾਦ ਕਰਵਾਵਾਂ
ਜਦੋਂ ਕਰਦੇ ਹੁੰਦੇ ਸੀ ਚੋਲ-ਮੋਲ ਨੀ
ਤੇਰੀ-ਮੇਰੀ ਨੀ ਕਹਾਣੀ, ਗੱਲ ਛੇੜਾਂ ਕੋਈ ਪੁਰਾਣੀ
ਆਜਾ, ਬੈਠ ਤਾਂ ਸਹੀ ਤੂੰ ਮੇਰੇ ਕੋਲ ਨੀ
ਤੇਰੇ ਨੱਖਰੇ ਅਦਾਵਾਂ, ਤੈਨੂੰ ਯਾਦ ਕਰਵਾਵਾਂ
ਜਦੋਂ ਕਰਦੇ ਹੁੰਦੇ ਸੀ ਚੋਲ-ਮੋਲ ਨੀ
ਓਦੋਂ ਸਿਖਰ ਦੁਪਹਿਰਾ ਲੱਗੇ ਸੀਤ ਲਹਿਰ ਜਿਹਾ
ਜਦੋਂ ਤੇਰਿਆਂ ਰਾਹਾਂ ਦੇ ਵਿੱਚ ਸੀਹਗਾ ਖੜ੍ਹਦਾ
ਤੂੰ ਮੇਰੇ ਚਾਚੇ ਜਗਮੋਹਣ ਕੋਲੇ
ਤੂੰ ਮੇਰੇ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ
ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ
ਚਾਚੇ ਜਗਮੋਹਣ ਕੋਲੇ tution ਸੀ ਆਉਂਦੀ
ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ
ਪਿੱਛਾ ਅਬੀ ਫ਼ਤਹਿਗੜ੍ਹ ਵਾਲਾ ਕਰੇ ਮੋੜ ਤੋਂ
ਤੂੰ ਵੀ ਹੋ ਕੇ ਰਹਿੰਦੀ ਹੋਰਾਂ ਤੋਂ ਅਲੱਗ ਸੀ
Time ਹੁੰਦਾ ਤੇਰਾ ੧੧ ਤੋਂ ਸੀ ੨ ਦਾ
ਮੈਂ ਵੀ ੧੦ ਵਜੇ ਬੰਨ੍ਹ ਲੈਂਦਾ ਪਗ ਸੀ, ਓਏ
ਪਿੱਛਾ ਅਬੀ ਫ਼ਤਹਿਗੜ੍ਹ ਵਾਲਾ ਕਰੇ ਮੋੜ ਤੋਂ
ਤੂੰ ਵੀ ਹੋ ਕੇ ਰਹਿੰਦੀ ਹੋਰਾਂ ਤੋਂ ਅਲੱਗ ਸੀ
Time ਹੁੰਦਾ ਤੇਰਾ ੧੧ ਤੋਂ ਸੀ ੨ ਦਾ
ਮੈਂ ਵੀ ੧੦ ਵਜੇ ਬੰਨ੍ਹ ਲੈਂਦਾ ਪਗ ਸੀ
ਨਿਗਾਹ ਪਿੰਡ ਦੀ ਮੈਂ ਫਿਰਨੀ ਤੇ ਗੱਡੀ ਰੱਖਦਾ ਸੀ
ਪੌਣੇ ੧੧ ਵਜੇ ਕੋਠੇ ਉੱਤੇ ਜਾ ਸੀ ਚੜ੍ਹਦਾ
ਤੂੰ ਮੇਰੇ ਚਾਚੇ ਜਗਮੋਹਣ ਕੋਲੇ
ਤੂੰ ਮੇਰੇ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ
ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ
ਚਾਚੇ ਜਗਮੋਹਣ ਕੋਲੇ tution ਸੀ ਆਉਂਦੀ
ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ
ਮੈਂ ਤੇਰੇ cycle ਦੀ ਜਾਣਬੂਝ ਹਵਾ ਕੱਢ ਦਿੰਦਾ
ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰ ਦੀਂ
ਆਹ, ਕੁੜੀ ਪਿੰਡ ਜਾਣ ਵੱਲੋਂ ਸ਼ੇਰਾ late ਹੋਈ ਜਾਂਦੀ
ਟੇਪੀ ਵਾਲਿਆਂ ਦੀ ਹੱਟੀ ਤੋਂ ਹਵਾ ਭਰ ਦੀਂ
ਮੈਂ ਤੇਰੇ cycle ਦੀ ਜਾਣਬੂਝ ਹਵਾ ਕੱਢ ਦਿੰਦਾ
ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰ ਦੀਂ
ਆਹ, ਕੁੜੀ ਪਿੰਡ ਜਾਣ ਵੱਲੋਂ ਸ਼ੇਰਾ late ਹੋਈ ਜਾਂਦੀ
ਟੇਪੀ ਵਾਲਿਆਂ ਦੀ ਹੱਟੀ ਤੋਂ ਹਵਾ ਭਰ ਦੀਂ
ਮੈਂ ਵੀ ਖੁਸ਼ ਵਿੱਚ ਮਾਰਦਾ ਟਪੂਸੀਆਂ ਨਾ ਥੱਕਾਂ
ਅੱਜ ਪੁੱਛ ਲੈਣਾ ਮਨ 'ਚ ਬਿਯੋਂਤਾ ਕੱਲ੍ਹ ਦਾ
ਤੂੰ ਮੇਰੇ ਚਾਚੇ ਜਗਮੋਹਣ ਕੋਲੇ
ਤੂੰ ਮੇਰੇ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ
ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ
ਚਾਚੇ ਜਗਮੋਹਣ ਕੋਲੇ tution ਸੀ ਆਉਂਦੀ
ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ
ਨੀ, ਓ, ਸੰਧੂਆਂ ਦੇ ਮੁਹੱਲੇ ਵਿੱਚ ਭੀੜੀ ਜਹੀ ਵੀਹੀ
ਜਿਹੜੀ ਅੱਗੇ ਜਾ ਕੀ ਹੁੰਦੀ ਸੀ ਨੀ ਬੰਦ ਅੱਲੜ੍ਹੇ
ਜਿੱਥੇ ਮਾਰਦਾ ਸੀ ਕੋਈ ਨਾ ਪਰਿੰਦਾ ਪਰ ਨੀ
ਸਾਡੀ ਹੁੰਦੀ ਸੀ ਦਿਲਾਂ ਦੇ ਵਾਲੀ ਗੱਲ ਅੱਲੜ੍ਹੇ
ਨੀ, ਓ, ਸੰਧੂਆਂ ਦੇ ਮੁਹੱਲੇ ਵਿੱਚ ਭੀੜੀ ਜਹੀ ਵੀਹੀ
ਜਿਹੜੀ ਅੱਗੇ ਜਾ ਕੀ ਹੁੰਦੀ ਸੀ ਨੀ ਬੰਦ ਅੱਲੜ੍ਹੇ
ਜਿੱਥੇ ਮਾਰਦਾ ਸੀ ਕੋਈ ਨਾ ਪਰਿੰਦਾ ਪਰ ਨੀ
ਸਾਡੀ ਹੁੰਦੀ ਸੀ ਦਿਲਾਂ ਦੇ ਵਾਲੀ ਗੱਲ ਅੱਲੜ੍ਹੇ
ਤੂੰ ਵੀ ਟੱਲੀਆਂ ਵਜਾਉਂਦੀ ਜ਼ੋਰਾਂ-ਸ਼ੋਰਾਂ ਨਾਲ ਆਉਂਦੀ
ਮੈਂ ਵੀ bullet ਗਲੀ ਦੇ ਕੋਲ ਲਾ ਸੀ ਖੜ੍ਹਦਾ
ਤੂੰ ਮੇਰੇ ਚਾਚੇ ਜਗਮੋਹਣ ਕੋਲੇ
ਤੂੰ ਮੇਰੇ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ
ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ
ਚਾਚੇ ਜਗਮੋਹਣ ਕੋਲੇ tution ਸੀ ਆਉਂਦੀ
ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ