Zindagi
ਹੱਸਦਾ ਨਾਲੇ ਵਸਦਾ ਰਹਿ ਤੂੰ ਮੇਰੇ ਹਾਣੀਆਂ
ਉਮਰਾਂ ਨਾਲੇ ਰੁੱਤਾਂ ਦੋਵੇਂ ਬੀਤ ਜਾਣਿਆ
ਸਬਰ ਸ਼ੁਕਰ ਤਾਂ ਬੜਾ ਜ਼ਰੂਰੀ ਕਰਦਾ ਹੀ ਰਹਿ
ਜੋ ਗੱਲਾਂ ਦਾ ਫਿਕਰ ਕਰੇ ਹੋ ਠੀਕ ਜਾਣਿਆ
ਰੁੱਤ ਲੰਘੀ ਤੋ ਕੱਲੀ ਦੌਬਾਰਾ ਖਿਲਣੀ ਐ ਕੀ ਨਹੀਂ
ਰੁੱਤ ਲੰਘੀ ਤੋ ਕੱਲੀ ਦੌਬਾਰਾ ਖਿਲਣੀ ਐ ਕੀ ਨਹੀਂ
ਖੋਰੇ ਜ਼ਿੰਦਗੀ ਫੇਰ ਦੋਬਾਰਾ ਮਿਲਣੀ ਐ ਕੀ ਨਹੀਂ
ਖੋਰੇ ਜ਼ਿੰਦਗੀ ਫੇਰ ਦੋਬਾਰਾ ਮਿਲਣੀ ਐ ਕੀ ਨਹੀਂ
ਪਿਆਰਾ ਨਾਲੋਂ ਵੱਧ ਕੇ ਨਾਮ ਤੇ
ਹੋਰ ਕਿੱਤੇ ਨਾ ਹੋਣੇ
ਰੱਬ ਦੇ ਮੂਹਰੇ ਕਰਾ ਦੁਆਵਾਂ
ਨਿੱਤ ਆਵਨ ਦਿਨ ਸੋਹਣੇ
ਜਿੰਨੇ ਪਲ ਨੇ ਖੁਸ਼ੀ ਮਨਾਈਏ
ਅੱਜ ਆਪਾ ਫਿਕਰਾ ਭੁੱਲ ਜਾਈਏ
ਜਿੰਨੇ ਪਲ ਨੇ ਖੁਸ਼ੀ ਮਨਾਈਏ
ਅੱਜ ਆਪਾ ਫਿਕਰਾ ਭੁੱਲ ਜਾਈਏ
ਚਾਦਰ ਆਪਣੇ ਖ਼ਵਾਬਾਂ ਵਾਲੀ ਸਿਲਣੀ ਐ ਕੀ ਨਹੀਂ
ਖੋਰੇ ਜ਼ਿੰਦਗੀ ਫੇਰ ਦੋਬਾਰਾ ਮਿਲਣੀ ਐ ਕੀ ਨਹੀਂ
ਖੋਰੇ ਜ਼ਿੰਦਗੀ ਫੇਰ ਦੋਬਾਰਾ ਮਿਲਣੀ ਐ ਕੀ ਨਹੀਂ
ਚੱਲ ਜਿੰਦੀਏ ਚੱਲ ਉਹ ਘਰ ਚੱਲੀਏ
ਜਿਹੜੇ ਘਰ ਨੇ ਮਾਵਾਂ
ਮਾਵਾਂ ਜੁਗ ਜੁਗ ਰਹਿਣ ਜਿਓੰਦੀਆਂ
ਸਬਦੀ ਖੈਰ ਮਨਾਵਾਂ
ਮਾਂ ਦਾ ਚੇਤਾ ਆਉਂਦਾ ਐ ਤਾਂਹ
ਓਸੇ ਪਲ ਜੀ ਕਰਦੇ
ਛੋਟੇ ਹੁੰਦੀਆਂ ਲੱਗਦਾ ਸੀ
ਜਿਓੰ ਭੱਜ ਸੀਨੇਂ ਲੱਗ ਜਾਵਾਂ
ਭੱਜ ਸੀਨੇਂ ਲੱਗ ਜਾਵਾਂ
ਭੱਜ ਸੀਨੇਂ ਲੱਗ ਜਾਵਾਂ
ਛਲਾ ਰਹਿਣ ਰਾਜੀ ਹੁਣ ਜਿਹੜੀ ਜਿਹੜੀ ਥਾਂ ਤੇ
ਇਕ ਇਕ ਬੋਲੀ ਅੱਜ ਸਾਰਿਆਂ ਦੇ ਨਾਮ ਤੇ
ਛਲਾ ਰਹਿਣ ਰਾਜੀ ਹੁਣ ਜਿਹੜੀ ਜਿਹੜੀ ਥਾਂ ਤੇ
ਇਕ ਇਕ ਬੋਲੀ ਅੱਜ ਸਾਰਿਆਂ ਦੇ ਨਾਮ ਤੇ
ਬਾਰੀ ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਮਦਾਨੀ
ਉਹ ਦੁਨੀਆਂ ਲੱਖ ਵੱਸਦੀ ਲੱਖ ਵੱਸਦੀ
ਕਿੱਥੇ ਮੌਜ ਨਾ ਪੰਜਾਬ ਜਿਹੀ ਲੱਭਨੀ
ਉਹ ਦੁਨੀਆਂ ਲੱਖ ਵੱਸਦੀ ਲੱਖ ਵੱਸਦੀ
ਕਿੱਥੇ ਮੌਜ ਨਾ ਪੰਜਾਬ ਜਿਹੀ ਲੱਭਨੀ
ਉਹ ਦੁਨੀਆਂ ਲੱਕ ਵੱਸਦੀ , ਲੱਕ ਵੱਸਦੀ
ਰੁੱਤ ਲੰਘੀ ਤੋ ਕੱਲੀ ਦੌਬਾਰਾ ਖਿਲਣੀ ਐ ਕੀ ਨਹੀਂ
ਰੁੱਤ ਲੰਘੀ ਤੋ ਕੱਲੀ ਦੌਬਾਰਾ ਖਿਲਣੀ ਐ ਕੀ ਨਹੀਂ
ਖੋਰੇ ਜ਼ਿੰਦਗੀ ਫੇਰ ਦੋਬਾਰਾ ਮਿਲਣੀ ਐ ਕੀ ਨਹੀਂ
ਖੋਰੇ ਜ਼ਿੰਦਗੀ ਫੇਰ ਦੋਬਾਰਾ ਮਿਲਣੀ ਐ ਕੀ ਨਹੀਂ